ਖ਼ਬਰਾਂ
Saudi Arabia News : ਹੁਣ ਸਾਊਦੀ ਅਰਬ ’ਚ ਜਾਮ ਹਰਾਮ ਨਹੀਂ ਅਖਵਾਏਗਾ, ਸਾਊਦੀ ਅਰਬ ’ਚ 2026 ’ਚ ਖੁਲ੍ਹੇਆਮ ਵਰਤੇਗੀ ਸ਼ਰਾਬ
Saudi Arabia News : ਲੰਬੇ ਸਮੇਂ ਤੋਂ ਲੱਗੀ ਪਾਬੰਦੀ ਹਟਾਉਣ ਦੀ ਯੋਜਨਾ ਦਾ ਕੀਤਾ ਐਲਾਨ, ਸ਼ਰਾਬ 'ਤੇ 73 ਸਾਲ ਪੁਰਾਣੀ ਪਾਬੰਦੀ ਹਟਾਈ ਜਾਵੇਗੀ
Punjab Easy Registry: CM ਮਾਨ ਨੇ ਲੋਕਾਂ ਨੂੰ ਦਿੱਤਾ ਤੋਹਫ਼ਾ, ਹੁਣ ਪੰਜਾਬ ਵਿਚ ਰਜਿਸਟਰੀਆਂ ਕਰਵਾਉਣੀਆਂ ਹੋਈਆਂ ਸੌਖੀਆਂ
ਨਵੀਂ ਪ੍ਰਣਾਲੀ ਨਾਲ ਭ੍ਰਿਸ਼ਟਾਚਾਰ ਨੂੰ ਪਵੇਗੀ ਠੱਲ੍ਹ
ਸਿੱਖਾਂ ਦੇ ਧਰਮ ਪਰਿਵਰਤਨ ’ਤੇ ਬੋਲੇ ਜਥੇਦਾਰ ਰਾਜਾ ਰਾਜ ਸਿੰਘ
ਕਿਹਾ, ਧਰਮ ਪਰਿਵਰਤਨ ਲਈ ਸ਼੍ਰੋਮਣੀ ਕਮੇਟੀ ਸਮੇਤ ਅਸੀਂ ਸਾਰੇ ਜ਼ਿੰਮੇਵਾਰ
Corona booster dose: ਕੀ ਭਾਰਤ ’ਚ ਮੁੜ ਲੱਗੇਗੀ ਕੋਰੋਨਾ ਟੀਕੇ ਦੀ ਬੂਸਟਰ ਡੋਜ਼? ਕੀ ਕਿਹਾ ਸਿਹਤ ਮਾਹਰਾਂ ਨੇ ?
Corona booster dose: ਫ਼ਿਲਹਾਲ ਬੂਸਟਰ ਡੋਜ਼ ਦੀ ਲੋੜ ਨਹੀਂ, ਬਸ ਸਾਵਧਾਨੀਆਂ ਦਾ ਧਿਆਨ ਰੱਖੋ : ਸਿਹਤ ਮਾਹਰ
Ferozepur News : ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਭਾਈ ਧਿਆਨ ਸਿੰਘ ਮੰਡ ਨਾਲ ਕੀਤੀ ਮੁਲਾਕਾਤ
Ferozepur News : ਪਿਛਲੇ ਕੁਝ ਸਮੇਂ ਤੋਂ ਚਲ ਰਹੇ ਸਨ ਬਿਮਾਰ, ਉਨ੍ਹਾਂ ਦੇ ਗ੍ਰਹਿ ’ਤੇ ਸਿਹਤ ਦਾ ਹਾਲ ਜਾਣਨ ਲਈ ਪਹੁੰਚੇ
Haryana Roadways Accident News: ਸਵਾਰੀਆਂ ਨਾਲ ਭਰੀ ਹਰਿਆਣਾ ਰੋਡਵੇਜ਼ ਦੀ ਬੱਸ ਪਲਟੀ, ਇਕ ਵਿਦਿਆਰਥੀ ਦੀ ਮੌਤ
Haryana Roadways Accident News: 4 ਵਿਦਿਆਰਥੀ ਹੋਏ ਗੰਭੀਰ ਜ਼ਖ਼ਮੀ
Punjab News: ਗਾਇਕਾ ਅਫ਼ਸਾਨਾ ਖਾਨ ਦੇ ਘਰੋਂ ਵਿਜੀਲੈਂਸ ਨੇ ਬਰਖ਼ਾਸਤ ਕਾਂਸਟੇਬਲ ਅਮਨਦੀਪ ਕੌਰ ਨੂੰ ਕੀਤਾ ਗ੍ਰਿਫ਼ਤਾਰ
ਵਸੀਲਿਆਂ ਨਾਲੋਂ ਵੱਧ ਜਾਇਦਾਦ ਸਬੰਧੀ ਹੋਵੇਗੀ ਪੁੱਛਗਿੱਛ
PGI Chandigarh: ਪੀਜੀਆਈ ਨੇ ਅਪਣੇ ਹੁਣ ਤਕ ਦੇ ਸਭ ਤੋਂ ਲੰਬੇ 7.7 ਫੁੱਟ ਦੇ ਮਰੀਜ਼ ਦਾ ਕੀਤਾ ਆਪ੍ਰੇਸ਼ਨ
PGI Chandigarh: ‘ਐਕਰੋਮੇਗਲੀ’ ਦੁਰਲਭ ਬਿਮਾਰੀ ਤੋਂ ਪੀੜਤ ਸੀ ਜੰਮੂ-ਕਸ਼ਮੀਰ ਪੁਲਿਸ ਦਾ ਹੈੱਡ ਕਾਂਸਟੇਬਲ
Pune Cloud burst News: ਪੁਣੇ ਵਿੱਚ ਫਟਿਆ ਬੱਦਲ, ਲਗਭਗ 200 ਘਰਾਂ ਵਿੱਚ ਭਰਿਆ ਪਾਣੀ
Pune Cloud burst News: ਆਵਾਜਾਈ ਪੂਰੀ ਤਰ੍ਹਾਂ ਹੋਈ ਠੱਪ
Hoshiarpur News : ਹੁਸ਼ਿਆਰਪੁਰ ’ਚ ਪੰਜਾਬ ਪੁਲਿਸ ਦੇ 6 ਜਵਾਨ ਡੋਪ ਟੈਸਟ 'ਚ ਫਸੇ
Hoshiarpur News : ਵਿਵਹਾਰ ਤੋਂ ਪੈਦਾ ਹੋਇਆ ਸ਼ੱਕ, ਸੂਚੀ ’ਚੋਂ ਹਟਾਇਆ ਨਾਮ, ਭੇਜਿਆ ਘਰ