ਖ਼ਬਰਾਂ
Israeli attack News: ਗਾਜ਼ਾ ਵਿੱਚ ਇਜ਼ਰਾਈਲੀ ਹਮਲਿਆਂ ਵਿੱਚ 46 ਲੋਕ ਮਾਰੇ ਗਏ: ਡਾਕਟਰ
ਇਜ਼ਰਾਈਲੀ ਹਮਲਿਆਂ ਵਿੱਚ ਘੱਟੋ-ਘੱਟ 46 ਲੋਕ ਮਾਰੇ ਗਏ- ਰਿਪੋਰਟ
New Delhi: NIA ਨੇ ਪਾਕਿਸਤਾਨ ਲਈ ਜਾਸੂਸੀ ਕਰਨ ਵਾਲੇ CRPF ਜਵਾਨ ਨੂੰ ਕੀਤਾ ਗ੍ਰਿਫ਼ਤਾਰ
2023 ਤੋਂ ਕਰ ਰਿਹਾ ਸੀ ਜਾਸੂਸੀ
Ferozepur News : ਫਿਰੋਜ਼ਪੁਰ ’ਚ ਮਹਿੰਦਰਾ ਪਿੱਕ ਤੇ ਟਰਾਲੇ ਦੀ ਟੱਕਰ ’ਚ 2 ਨੌਜਵਾਨਾਂ ਦੀ ਮੌਤ
Ferozepur News : ਫਾਜ਼ਿਲਕਾ ਜੀਟੀ ਰੋਡ ’ਤੇ ਵਾਪਰਿਆ ਭਿਆਨਕ ਹਾਦਸਾ
PM Narendra Modi: ਜੇ ਕਿਸੇ ਨੇ ਸਾਡੀਆਂ ਭੈਣਾਂ ਦੇ ਸਿੰਦੂਰ ਨੂੰ ਮਿਟਾਉਣ ਦੀ ਹਿੰਮਤ ਕੀਤੀ ਤਾਂ ਉਸ ਦਾ ਅੰਤ ਪੱਕਾ: PM ਮੋਦੀ
ਉਨ੍ਹਾਂ ਕਿਹਾ, "ਪਾਕਿਸਤਾਨ ਦਾ ਇੱਕੋ ਇੱਕ ਉਦੇਸ਼ ਭਾਰਤ ਪ੍ਰਤੀ ਦੁਸ਼ਮਣੀ ਰੱਖਣਾ ਅਤੇ ਭਾਰਤ ਨੂੰ ਨੁਕਸਾਨ ਪਹੁੰਚਾਉਣਾ ਹੈ।"
ਮਲੋਟ ’ਚ ਇਕ ਵਾਰ ਫਿਰ ਨਿਕਲੀ ਢਾਈ ਕਰੋੜ ਦੀ ਲਾਟਰੀ
ਮਲੋਟ ਦਾ ਰਹਿਣ ਵਾਲਾ ਡਿਪਟੀ ਬਾਂਸਲ ਬਣਿਆ ਕਰੋੜਪਤੀ
Ram Prakash Bambah Death News: PU ਦੇ ਸਾਬਕਾ ਵਾਈਸ ਚਾਂਸਲਰ ਦਾ 99 ਸਾਲ ਦੀ ਉਮਰ ਵਿਚ ਦਿਹਾਂਤ
Ram Prakash Bambah Death News: ਪ੍ਰੋਫ਼ੈਸਰ ਰਾਮ ਪ੍ਰਕਾਸ਼ ਬਾਂਬਾ ਪ੍ਰਸਿੱਧ ਗਣਿਤ ਸ਼ਾਸਤਰੀ ਸਨ
ਕੁਵੈਤ ਨੇ 37 ਹਜ਼ਾਰ ਲੋਕਾਂ ਦੀ ਨਾਗਰਿਕਤਾ ਕੀਤੀ ਰੱਦ
ਨਾਗਰਿਕਤਾ ਰੱਦ ਹੋਣ ਵਾਲਿਆਂ ’ਚ 26,000 ਔਰਤਾਂ ਵੀ ਸ਼ਾਮਲ
Mumbai News : ਮੁੰਬਈ ’ਚ ਮੀਂਹ ਦਾ ਅਲਰਟ, ਸੜਕਾਂ ਪਾਣੀ ਨਾਲ ਭਰੀਆਂ, ਲੋਕਲ ਟ੍ਰੇਨਾਂ ਅਤੇ ਉਡਾਣਾਂ ਪ੍ਰਭਾਵਿਤ
Mumbai News : ਸ਼ਹਿਰ ਵਿੱਚ ਲਗਾਤਾਰ ਮੀਂਹ ਅਤੇ ਗਰਜ ਨਾਲ ਮੁੰਬਈ ਵਿੱਚ ਲਾਲ ਅਲਰਟ ਜਾਰੀ ਕੀਤਾ ਗਿਆ ਹੈ।
Munir presented fake photo to PM Sharif: ਮੁਨੀਰ ਦੀਆਂ ਕਰਤੂਤਾਂ ਕਰ ਕੇ ਫਿਰ ਉੱਡਿਆ ਪਾਕਿਸਤਾਨ ਦਾ ਮਜ਼ਾਕ
Munir presented fake photo to PM Sharif: ਪੀਐਮ ਸ਼ਰੀਫ਼ ਨੂੰ ‘ਭਾਰਤ ’ਤੇ ਹਮਲੇ’ ਦੀ ਤਸਵੀਰ ਦੱਸ ਕੇ ਭੇਟ ਕੀਤੀ ਚੀਨੀ ਫ਼ੌਜੀ ਡਰਿੱਲ ਦੀ ਪੁਰਾਣੀ ਤਸਵੀਰ
Corona Alert : ਦੇਸ਼ ’ਚ ਵੱਧ ਰਿਹੈ ਕੋਰੋਨਾ ਦਾ ਖ਼ਤਰਾ
ਹੁਣ ਤਕ ਕੁਲ 1009 ਮਾਮਲੇ ਆਏ ਸਾਹਮਣੇ, 7 ਲੋਕਾਂ ਨੇ ਗਵਾਈ ਜਾਨ