ਖ਼ਬਰਾਂ
ਦਿੱਲੀ ’ਚ ਮਈ ਮਹੀਨੇ ਦੇ ਮੀਂਹ ਤੋੜੇ ਸਭ ਰੀਕਾਰਡ, ਇਸ ਮਹੀਨੇ ਹੁਣ ਤਕ ਕੁੱਲ 186.4 ਮਿਲੀਮੀਟਰ ਮੀਂਹ ਪਿਆ
ਮਈ 2008 ’ਚ ਬਣਾਏ ਗਏ 165 ਮਿਲੀਮੀਟਰ ਦੇ ਪਿਛਲੇ ਰੀਕਾਰਡ ਨੂੰ ਵੀ ਪਾਰ ਕੀਤਾ
ਪੰਜਾਬ ਵਾਸੀਆਂ ਲਈ ਮਾਨ ਸਰਕਾਰ ਦਾ ਵੱਡਾ ਤੋਹਫ਼ਾ , Mohali 'ਚ ਕੱਲ੍ਹ ਤੋਂ ਨਵੇਂ ਈਜ਼ੀ registration system ਦੀ ਸ਼ੁਰੂਆਤ
ਨਵੀਂ ਪ੍ਰਣਾਲੀ ਨਾਲ ਭ੍ਰਿਸ਼ਟਾਚਾਰ ਨੂੰ ਪਵੇਗੀ ਠੱਲ੍ਹ
Uttar Pradesh: ਪਤੀ ਨੂੰ ਪਤਨੀ ਦੇ ਚਰਿੱਤਰ ਉੱਤੇ ਸ਼ੱਕ ਹੋਣ 'ਤੇ ਪੱਥਰ ਮਾਰ ਕੇ ਭੰਨਿਆ ਸਿਰ
ਗਲਾ ਵੱਢ ਕੇ ਕੀਤਾ ਕਤਲ
Amritsar News : ਅੰਮ੍ਰਿਤਸਰ ਪੁਲਿਸ ਨੇ ਕੌਂਸਲਰ ਹਰਜਿੰਦਰ ਸਿੰਘ ਕਤਲ ਮਾਮਲੇ ’ਚ ਕ੍ਰਿਸ਼ਨਾ ਗੈਂਗ ਦੇ ਦੋ ਸ਼ੂਟਰ ਕੀਤੇ ਗ੍ਰਿਫਤਾਰ
Amritsar News : ਦੋ ਪਿਸਤੌਲ ਤੇ ਸੱਤ ਕਾਰਤੂਸ ਹੋਏ ਬਰਾਮਦ, ਪੁਲਿਸ ਨੂੰ ਅਮਿਤ, ਗੋਪੀ ਤੇ ਕਰਨ ਕੀੜਾ ਦੀ ਭਾਲ
Rajasthan News : ਚੰਬਲ ’ਚ ਸਾਬਕਾ ਡਕੈਤਾਂ ਦੀਆਂ ਪਤਨੀਆਂ ਨੇ ਪਾਣੀ ਦੇ ਸਰੋਤਾਂ ਨੂੰ ਮੁੜ ਸੁਰਜੀਤ ਕਰਨ ਦੀ ਕੀਤੀ ਅਗਵਾਈ
ਡਾਕੂਆਂ ਦੀਆਂ ਘਰਵਾਲੀਆਂ ਨੇ ਚੰਬਲ ਕੀਤਾ ਤਰ
Delhi News : ਭਾਜਪਾ ਆਗੂ ਰਾਮ ਚੰਦਰ ਜਾਂਗੜਾ ਦੇ ਵਿਵਾਦਮਈ ਬਿਆਨ ਦਾ ਮਾਮਲਾ, ਕਾਂਗਰਸ ਨੇ ਪ੍ਰਧਾਨ ਮੰਤਰੀ ਕੋਲੋਂ ਮੁਆਫ਼ੀ ਦੀ ਮੰਗ ਕੀਤੀ
Delhi News : ਸੈਲਾਨੀਆਂ ਨੂੰ ਅਤਿਵਾਦੀਆਂ ਦਾ ਮੁਕਾਬਲਾ ਕਰਨ ਦੀ ਦਿਤੀ ਸੀ ਸਲਾਹ
Taj Mahal complex: ਤਾਜ ਮਹਿਲ ਕੰਪਲੈਕਸ ’ਚ ਲੱਗੇਗੀ ਡਰੋਨ ਮਾਰੂ ਪ੍ਰਣਾਲੀ
ਕੇਰਲ ਤੋਂ ਆਈ ਈਮੇਲ ਬਾਅਦ ਹਾਈ ਅਲਰਟ ਉੱਤੇ ਸੁਰੱਖਿਆ ਏਜੰਸੀਆਂ
Shahjahanpur News : ਮੈਡੀਕਲ ਕਾਲਜ ’ਚ ਗੈਸ ਲੀਕ ਹੋਣ ਕਾਰਨ ਹਫੜਾ-ਦਫੜੀ, ਮਰੀਜ਼ਾਂ ਨੂੰ ਵਾਰਡ ’ਚੋਂ ਕੱਢਿਆ ਗਿਆ
Shahjahanpur News : ਘਟਨਾ ਤੋਂ ਬਾਅਦ, ਮਰੀਜ਼ਾਂ ਨੂੰ ਤੁਰੰਤ ਵਾਰਡ ਤੋਂ ਬਾਹਰ ਕੱਢਿਆ ਗਿਆ
‘ਯੁੱਧ ਨਸ਼ਿਆਂ ਵਿਰੁੱਧ’ ਦਾ 85ਵਾਂ ਦਿਨ: 158 ਨਸ਼ਾ ਤਸਕਰ 10 ਕਿਲੋ ਹੈਰੋਇਨ, 1.3 ਕਿਲੋ ਅਫੀਮ, 19 ਹਜ਼ਾਰ ਰੁਪਏ ਦੀ ਡਰੱਗ ਸਮੇਤ ਗ੍ਰਿਫ਼ਤਾਰ
‘ਨਸ਼ਾ ਛੁਡਾਊ ਮੁਹਿੰਮ’ ਦੇ ਹਿੱਸੇ ਵਜੋਂ, ਪੰਜਾਬ ਪੁਲਿਸ ਨੇ 109 ਵਿਅਕਤੀਆਂ ਨੂੰ ਨਸ਼ਾ ਛੁਡਾਊ ਇਲਾਜ ਲਈ ਪ੍ਰੇਰਿਆ
Ferozepur News : ਫਿਰੋਜ਼ਪੁਰ ਦੋਹਰੇ ਕਤਲ ਕਾਂਡ: ਆਸ਼ੀਸ਼ ਚੋਪੜਾ ਗੈਂਗ ਦੇ ਤਿੰਨ ਮੈਂਬਰ ਗ੍ਰਿਫ਼ਤਾਰ; ਤਿੰਨ ਪਿਸਤੌਲ ਬਰਾਮਦ
Ferozepur News : ਮੁਲਜ਼ਮ ਦੀ ਗ੍ਰਿਫ਼ਤਾਰੀ ਨਾਲ ਇੱਕ ਹੋਰ ਕਤਲ ਕੇਸ ਦਾ ਭੇਤ ਸੁਲਝਿਆ: ਡੀਜੀਪੀ ਗੌਰਵ ਯਾਦਵ