ਖ਼ਬਰਾਂ
Punjab News : ਸੀਨੀਅਰ ਅਕਾਲੀ ਆਗੂ ਰਣਜੀਤ ਸਿੰਘ ਗਿੱਲ ਨੇ ਪਾਰਟੀ ਤੋਂ ਦਿੱਤਾ ਅਸਤੀਫਾ
Punjab News : ਉਨ੍ਹਾਂ ਆਪਣਾ ਅਸਤੀਫਾ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ ਭੇਜ ਦਿੱਤਾ ਹੈ
British Columbia: ਬ੍ਰਿਟਿਸ਼ ਕੋਲੰਬੀਆ 'ਚ ਪੰਜਾਬੀ ਮੂਲ ਦੇ 2 ਮੰਤਰੀਆਂ ਨੂੰ ਮਿਲੀ ਨਵੀਂ ਜ਼ਿੰਮੇਵਾਰੀ
ਜੈਸੀ ਸੁੰਨੜ ਨੂੰ ਸਿੱਖਿਆ ਵਿਭਾਗ ਅਤੇ ਰਵੀ ਕਾਹਲੋਂ ਨੂੰ ਸੌਂਪਿਆ ਆਰਥਿਕ ਮੰਤਰਾਲਾ
Mansa 'ਚ Rajveer Singh ਦੀ Army ਵਿਚ ਦਿਲ ਦਾ ਦੌਰਾ ਪੈਣ ਨਾਲ ਮੌਤ
ਫ਼ੌਜੀ ਸਨਮਾਨਾਂ ਨਾਲ ਕੀਤਾ ਅੰਤਮ ਸਸਕਾਰ, ਪਹੁੰਚੀਆਂ ਇਲਾਕੇ ਦੀਆਂ ਮੋਹਤਬਰ ਸ਼ਖ਼ਸੀਅਤਾਂ
Liquor Scam : Bhupesh Baghel ਦੇ ਪੁੱਤਰ ਨੂੰ ਉਸ ਦੇ Birthday 'ਤੇ ਕੀਤਾ ਗ੍ਰਿਫ਼ਤਾਰ
ਸਾਬਕਾ ਮੁੱਖ ਮੰਤਰੀ ਨੇ ਕਿਹਾ, ਮੋਦੀ ਤੇ ਸ਼ਾਹ ਨੇ ਅਪਣੇ ਬੌਸ ਨੂੰ ਖ਼ੁਸ਼ ਕਰਨ ਲਈ ਈ.ਡੀ. ਭੇਜੀ
Amritsar Darbar Sahib Bomb Threat :ਅੰਮ੍ਰਿਤਸਰ ਪੁਲਿਸ ਨੇ ਦਰਬਾਰ ਸਾਹਿਬ ਨੂੰ ਧਮਕੀ ਭਰੇ ਈ-ਮੇਲ ਭੇਜਣ ਵਾਲੇ ਸ਼ੱਕੀ ਨੂੰ ਹਿਰਾਸਤ 'ਚ ਲਿਆ
ਮਾਮਲੇ 'ਚ ਦੋ FIR ਦਰਜ, SGPC ਨੇ ਜਾਂਚ 'ਚ ਦਿੱਤਾ ਸਹਿਯੋਗ, ਪੁਲਿਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਨੇ ਦਿੱਤੀ ਜਾਣਕਾਰੀ
Majitha 'ਚ ਮਸ਼ਹੂਰ Sundar Bakery 'ਤੇ ਚੱਲੀਆਂ ਤਾੜ-ਤਾੜ ਗੋਲੀਆਂ
3 ਅਣਪਛਾਤੇ ਮੁਲਜ਼ਮ ਫ਼ਾਇਰਿੰਗ ਕਰ ਕੇ ਮੌਕੇ ਤੋਂ ਫ਼ਰਾਰ
India ਵਿਚ ਬੱਚੇ ਸਮੇਤ Russian Woman ਲਾਪਤਾ, ਪਤੀ ਨੂੰ ਦੇਸ਼ ਦੀ ਜਾਸੂਸੀ ਕਰਨ ਦਾ ਸ਼ੱਕ
Supreme Court ਨੇ ਕੇਂਦਰ ਨੂੰ ਲੁੱਕਆਊਟ ਨੋਟਿਸ ਜਾਰੀ ਕਰਨ ਦਾ ਹੁਕਮ ਦਿਤਾ
Akali Dal ਨੂੰ ਇਕ ਹੋਰ ਵੱਡਾ ਝਟਕਾ, Ranjit Gill ਨੇ ਮੁੱਢਲੀ ਮੈਂਬਰਸ਼ਿਪ ਤੋਂ ਦਿਤਾ Resign
ਜਲਦ ਫੜ ਸਕਦੇ ਨੇ ਕਿਸੇ ਹੋਰ ਪਾਰਟੀ ਦਾ ਪੱਲਾ
NCERT ਦੀ 8th Class ਦੀ ਪਾਠ ਪੁਸਤਕ ਵਿਚ ਹੋਏ ਬਦਲਾਅ
ਸਿੱਖ ਇਤਿਹਾਸ ਅਤੇ ਮਰਾਠਾ ਵਿਰਾਸਤ ਬਾਰੇ ਪਾਠਕ੍ਰਮ ਸ਼ਾਮਲ
Sangrur News: ਜ਼ਿੰਦਾ ਪਿਤਾ ਦੀ ਮੌਤ ਦਾ ਜਾਅਲੀ ਸਰਟੀਫ਼ਿਕੇਟ ਬਣਵਾ ਕੇ ਪੁੱਤ ਨੇ ਬੀਮੇ ਦੇ ਕਢਵਾਏ 17.93 ਲੱਖਾਂ ਰੁਪਏ
Sangrur News: HDFC ਦੀ ਬੈਂਕ ਕਰਮਚਾਰੀ ਨਾਲ ਮਿਲੀਭੁਗਤ ਕਰਕੇ ਕੀਤੀ ਧੋਖਾਧੜੀ, ਪੁਲਿਸ ਨੇ ਦੋਵਾਂ ਨੂੰ ਕੀਤਾ ਗ੍ਰਿਫ਼ਤਾਰ