ਖ਼ਬਰਾਂ
Uttar Pradesh News : ਅੱਧੀ ਰਾਤੀਂ ਡਿੱਗੀ ACP ਦਫ਼ਤਰ ਦੀ ਛੱਤ, SI ਦੀ ਹੋਈ ਦਰਦਨਾਕ ਮੌਤ
Uttar Pradesh News : ਪੁਲਿਸ ਨੇ ਮਾਮਲੇ ਦੀ ਸ਼ੁਰੂ ਕੀਤੀ ਜਾਂਚ
ਪੰਜਾਬ ਦੇ ਸੁਮਿਤਪਾਲ ਨੇ ਆਸਟਰੇਲੀਆ ’ਚ ਰਚਿਆ ਇਤਿਹਾਸ
‘ਮਿਸਟਰ ਤਸਮਾਨੀਆ’ ਦਾ ਖ਼ਿਤਾਬ ਜਿੱਤਣ ਵਾਲਾ ਪਹਿਲਾ ਸਿੱਖ ਬਣਿਆ
Kerala News : ਕੇਰਲ ਤੱਟ ਨੇੜੇ ਪਲਟਿਆ ਕਾਰਗੋ ਜਹਾਜ਼, ਸਮੁੰਦਰ ਵਿਚ ਡੁੱਲ੍ਹਿਆ ਤੇਲ
Kerala News : ਅੱਠ ਕੰਟੇਨਰਾਂ ’ਚ ਲੱਦਿਆ 367.1 ਟਨ ਸਾਮਾਨ ਹੋਇਆ ਬਰਬਾਦ
ਐਲ.ਆਈ.ਸੀ. ਨੇ ਰਚਿਆ ਗਿਨੀਜ਼ ਵਰਲਡ ਰੀਕਾਰਡ
24 ਘੰਟਿਆਂ ’ਚ 5.88 ਲੱਖ ਬੀਮਾ ਪਾਲਿਸੀਆਂ ਵੇਚੀਆਂ
Jalandhar News: ਜਲੰਧਰ ਵਿੱਚ ਦੋਸਤ ਨਾਲ ਗਏ ਨੌਜਵਾਨ ਦੀ ਮੌਤ, ਗੰਦੇ ਨਾਲੇ ਕੋਲ ਮਿਲੀ ਲਾਸ਼
Jalandhar News: ਪਰਿਵਾਰ ਨੇ ਕਤਲ ਦਾ ਜਤਾਇਆ ਸ਼ੱਕ
Ludhiana West by-Election: ਲੁਧਿਆਣਾ ਪੱਛਮੀ ਜ਼ਿਮਨੀ ਚੋਣ ਦਾ ਐਲਾਨ, 19 ਜੂਨ ਨੂੰ ਪੈਣਗੀਆਂ ਵੋਟਾਂ
Ludhiana West by-Election: 23 ਜੂਨ ਨੂੰ ਆਵੇਗਾ ਨਤੀਜਾ
India Corona Cases News: ਦੇਸ਼ 'ਚ ਕੋਰੋਨਾ ਦੇ ਵੱਧ ਰਹੇ ਮਾਮਲੇ, 24 ਘੰਟਿਆਂ 'ਚ ਹੋਈਆਂ 2 ਮੌਤਾਂ
India Corona Cases News: 27 ਨਵੇਂ ਕੇਸ ਆਏ ਸਾਹਮਣੇ
Punjab Weather Update: ਪੰਜਾਬ ਵਿਚ ਮੌਸਮ ਹੋਇਆ ਠੰਢਾ, ਚੱਲ ਰਹੀਆਂ ਠੰਢੀਆਂ ਤੇਜ਼ ਹਵਾਵਾਂ
ਪੰਜਾਬ ਦੇ 8 ਜ਼ਿਲ੍ਹਿਆਂ ਨੂੰ ਛੱਡ ਕੇ, ਸਾਰੇ ਜ਼ਿਲ੍ਹਿਆਂ ਵਿੱਚ ਅੱਜ ਭਾਰੀ ਗਰਮੀ ਪੈਣ ਦਾ ਅਲਰਟ ਜਾਰੀ
Pilibhit Dharm Parivartan: ਤਿੰਨ ਹਜ਼ਾਰ ਸਿੱਖਾਂ ਨੇ ਕੀਤਾ ਅਪਣਾ ਧਰਮ ਪ੍ਰੀਵਰਤਨ, ਸਿੱਖ ਧਰਮ ਛੱਡ ਕੇ ਅਪਣਾਇਆ ‘ਈਸਾਈ ਧਰਮ’
Pilibhit Dharm Parivartan: ਮਾਮਲੇ ਦੀ ਪੜਤਾਲ ਲਈ ਸ਼੍ਰੋਮਣੀ ਕਮੇਟੀ ਭੇਜੇਗੀ ਪੜਤਾਲੀਆ ਟੀਮ
Pahalgam Attack:ਹੁਣ ਹਰਿਆਣਾ ਦੇ ਭਾਜਪਾ ਸੰਸਦ ਮੈਂਬਰ ਦੇ ਵਿਗੜੇ ਬੋਲ, ਕਿਹਾ-ਜਿਨ੍ਹਾਂ ਔਰਤਾਂ ਨੇ ਆਪਣੇ ਪਤੀ ਗੁਆਏ..............
Pahalgam Attack: ''ਜਿਨ੍ਹਾਂ ਔਰਤਾਂ ਨੇ ਆਪਣੇ ਪਤੀ ਗੁਆਏ, ਉਨ੍ਹਾਂ ਵਿੱਚ ਬਹਾਦਰ ਔਰਤਾਂ ਵਾਲਾ ਜਜ਼ਬਾ ਨਹੀਂ ਸੀ, ਇਸ ਲਈ 26 ਲੋਕਾਂ ਦੀ ਮੌਤ ਹੋਈ''