ਖ਼ਬਰਾਂ
MGNREGA News: ਕਾਂਗਰਸ ਨੇ ਮਨਰੇਗਾ ਦੇ ਸੰਚਾਲਨ ਨਾਲ ਜੁੜੀਆਂ ਖਾਮੀਆਂ 'ਤੇ ਕੇਂਦਰ ਸਰਕਾਰ ਨੂੰ ਘੇਰਿਆ, NMMS ਐਪ ਦੀ ਕੀਤੀ ਆਲੋਚਨਾ
MGNREGA News: ਇਸ "ਅਵਿਵਹਾਰਕ" ਅਤੇ "ਘਿਣਾਉਣੇ" ਮਾਡਲ ਨੂੰ ਤੁਰੰਤ ਵਾਪਸ ਲੈਣ ਦੀ ਕੀਤੀ ਮੰਗ
Ferozepur News: BSF ਤੇ ਪੰਜਾਬ ਪੁਲਿਸ ਨੇ ਫ਼ਿਰੋਜ਼ਪੁਰ ਸਰਹੱਦ ਤੋਂ ਕਰੋੜਾਂ ਦੀ ਹੈਰੋਇਨ ਕੀਤੀ ਬਰਾਮਦ
ਫ਼ਿਰੋਜ਼ਪੁਰ ਦੇ ਚਾਂਦੀਵਾਲਾ 'ਚੋਂ ਹੈਰੋਇਨ ਦੇ 15 ਪੈਕਟ ਬਰਾਮਦ
Fazilpuria Firing News: ਹਰਿਆਣਵੀ ਗਾਇਕ ਫਾਜ਼ਿਲਪੁਰੀਆ 'ਤੇ ਗੋਲੀਬਾਰੀ ਮਾਮਲੇ 'ਚ ਇਕ ਮੁਲਜ਼ਮ ਗ੍ਰਿਫ਼ਤਾਰ
Fazilpuria Firing News: ਗਾਇਕ 'ਤੇ ਹਮਲੇ ਤੋਂ ਪਹਿਲਾਂ ਮੁਲਜ਼ਮ ਨੇ ਸਾਥੀਆਂ ਨਾਲ ਮਿਲ ਕੇ ਕੀਤੀ ਸੀ ਰੇਕੀ
Canada News: ਕੈਨੇਡਾ ਵਿਚ ਪੰਜਾਬੀ ਨੌਜਵਾਨ ਦੀ ਦਰਿਆ ਵਿਚ ਡੁੱਬਣ ਨਾਲ ਮੌਤ
ਮਾਨਸਾ ਨਾਲ ਸਬੰਧਿਤ ਸੀ ਮ੍ਰਿਤਕ ਨੌਜਵਾਨ
Kiren Rijiju: ਮੋਦੀ ਸਰਕਾਰ ਨੇ ਘੱਟ ਗਿਣਤੀਆਂ ਦੇ ਨੌਜਵਾਨ ਵਰਗ ਨੂੰ ਸਕਿੱਲ ਟਰੇਨਿੰਗ ਦੇਣ ਵਾਸਤੇ ਵਿਸ਼ੇਸ਼ ਸਕੀਮਾਂ ਲਿਆਂਦੀਆਂ: ਕਿਰਨ ਰਿਜੂਜੂ
ਮੋਦੀ ਸਰਕਾਰ ਘੱਟ ਗਿਣਤੀ ਨੌਜਵਾਨਾਂ ਦਾ ਭਵਿੱਖ ਸੰਵਾਰਨ ਬਾਰੇ ਸੋਚਣ ਵਾਲੀ ਪਹਿਲੀ ਸਰਕਾਰ: ਕਾਲਕਾ, ਕਾਹਲੋਂ
Amarnath Yatra News: ਅਮਰਨਾਥ ਯਾਤਰਾ ਦੌਰਾਨ ਖਿਸਕੀ ਜ਼ਮੀਨ, ਇੱਕ ਮਹਿਲਾ ਸ਼ਰਧਾਲੂ ਦੀ ਮੌਤ, ਜਦੋਂਕਿ ਤਿੰਨ ਜ਼ਖ਼ਮੀ
Amarnath Yatra News: ਇੱਕ ਦਿਨ ਲਈ ਰੋਕੀ ਗਈ ਯਾਤਰਾ
Chandigarh News: ਮਨੀ ਲਾਂਡਰਿੰਗ ਦਾ ਡਰ ਵਿਖਾ ਕੇ 89 ਸਾਲਾ ਔਰਤ ਨਾਲ ਸਾਈਬਰ ਠੱਗੀ
Chandigarh News: ਸਾਈਬਰ ਠੱਗਾਂ ਨੇ ਟਰਾਂਸਫ਼ਰ ਕਰਵਾਏ 77.42 ਲੱਖ ਰੁਪਏ
Indonesian Boy Boat Race News: ਕਲੀਆਂ ਦੇ ਬਾਦਸ਼ਾਹ ਦੇ ਗੀਤ 'ਤੇ ਡਾਂਸ ਕਰ ਕੇ ਰਾਤੋ-ਰਾਤ ਸਟਾਰ ਬਣਿਆ ਇੰਡੋਨੇਸ਼ੀਆ ਦਾ ਬੱਚਾ
Indonesian Boy Boat Race News: ਇਹ 11 ਸਾਲਾ ਬੱਚਾ ਇੰਡੋਨੇਸ਼ੀਆ ਦੇ ਰਿਆਉ ਸੂਬੇ ਨਾਲ ਸਬੰਧਤ ਹੈ ਜਿਸ ਦਾ ਨਾਂ ਰੇਯਾਨ ਅਰਕਾਨ ਦਿਖਾ ਹੈ
Singapore News: ਸਿੰਗਾਪੁਰ 'ਚ ਭਾਰਤੀ ਵਿਦਿਆਰਥੀ ਨੂੰ 35 ਮਹੀਨੇ ਦੀ ਕੈਦ
Singapore News: ਪੰਜਾਬੀ ਮੂਲ ਦੇ ਉਸਾਰੀ ਮਜ਼ਦੂਰ ਦੀ ਮੌਤ ਮਾਮਲੇ ਵਿਚ ਸੁਣਾਈ ਸਜ਼ਾ
Pakistan News : ਲਹਿੰਦੇ ਪੰਜਾਬ 'ਚ ਮੀਂਹ ਕਾਰਨ 24 ਲੋਕਾਂ ਦੀ ਮੌਤ
Pakistan News : 150 ਤੋਂ ਵੱਧ ਲੋਕ ਜ਼ਖ਼ਮੀ