ਖ਼ਬਰਾਂ
Kapurthala News: ਕਪੂਰਥਲਾ ਪੁਲਿਸ ਨੇ ਫ਼ਰਾਰ ਹਵਾਲਾਤੀ ਨੂੰ ਕੀਤਾ ਗ੍ਰਿਫ਼ਤਾਰ, ਮੁਲਜ਼ਮ ਘੁੰਮਣ ਚਲਾ ਗਿਆ ਸੀ ਹਿਮਾਚਲ
Kapurthala News: ਪੈਸੇ ਖ਼ਤਮ ਹੋਣ 'ਤੇ ਆਇਆ ਵਾਪਸ, ਪੁਲਿਸ ਨੇ ਕੀਤਾ ਗ੍ਰਿਫ਼ਤਾਰ
Punjab News : ਵਿਧਾਇਕ ਰਮਨ ਅਰੋੜਾ ਦੀ ਗ੍ਰਿਫ਼ਤਾਰੀ ’ਤੇ ਬੋਲੇ ਸੰਸਦ ਮੈਂਬਰ ਮਾਲਵਿੰਦਰ ਸਿੰਘ ਕੰਗ
Punjab News : ‘‘ਉਨ੍ਹਾਂ ਖ਼ਿਲਾਫ਼ ਬਹੁਤ ਸਾਰੀਆਂ ਸ਼ਿਕਾਇਤਾਂ ਆ ਰਹੀਆਂ ਸੀ, ਜਲੰਧਰ ’ਚ ਆਮ ਧਾਰਨਾ ਬਣੀ ਸੀ ਕਿ ਉਨ੍ਹਾਂ ਨੇ ਹੱਦ ਦਰਜੇ ਤੱਕ ਜਾ ਭ੍ਰਿਸ਼ਟਾਚਾਰ ਕੀਤਾ ਹੈ
Niti Aayog Meeting: ਕੇਂਦਰ ਅਤੇ ਰਾਜ ਮਿਲ ਕੇ ਟੀਮ ਇੰਡੀਆ ਦੀ ਤਰ੍ਹਾਂ ਕੰਮ ਕਰੇ, ਤਾਂ ਕੋਈ ਵੀ ਟੀਚਾ ਮੁਸ਼ਕਲ ਨਹੀਂ: PM ਮੋਦੀ
ਪ੍ਰਧਾਨ ਮੰਤਰੀ ਨੇ ਕਿਹਾ, ਸਾਨੂੰ 'ਇੱਕ ਰਾਜ: ਇੱਕ ਗਲੋਬਲ ਮੰਜ਼ਿਲ' ਦੇ ਟੀਚੇ ਨਾਲ ਅੱਗੇ ਵਧਣਾ ਚਾਹੀਦਾ ਹੈ।
Bihar News : ਆਪ੍ਰੇਸ਼ਨ ਸਿੰਦੂਰ ਤੋਂ ਬਾਅਦ ਘਰ ਪਰਤੇ ਬੀਐਸਐਫ ਜਵਾਨ ਦੀ ਮੌਤ
Bihar News : ਉਹ ਆਪਣੇ ਚਾਚੇ ਦੀ ਸ਼ਰਾਧ ਲਈ ਘਰ ਆਇਆ ਸੀ, ਦਿਲ ਦਾ ਦੌਰਾ ਪੈਣ ਕਾਰਨ ਹੋਈ ਮੌਤ
ਪੰਜਾਬ ਮਨੁੱਖੀ ਅਧਿਕਾਰ ਸੰਗਠਨ ਦੇ ਵਾਈਸ ਚੇਅਰਮੈਨ ਦਾ ਦਿਹਾਂਤ
ਕਿਰਪਾਲ ਸਿੰਘ ਰੰਧਾਵਾ ਦਾ ਅੰਤਿਮ ਸਸਕਾਰ ਭਲਕੇ ਕੀਤਾ ਜਾਵੇਗਾ
Andhra Pradesh Road Accident: ਟਰੱਕ ਅਤੇ ਕਾਰ ਦੀ ਟੱਕਰ, ਇੰਜੀਨੀਅਰ ਸਮੇਤ 4 ਲੋਕਾਂ ਦੀ ਮੌਤ
ਮ੍ਰਿਤਕਾਂ ਵਿੱਚ ਸ਼੍ਰੀਕਾਂਤ, ਉਸ ਦੀ ਪਤਨੀ, ਧੀ ਅਤੇ ਇੱਕ ਭਤੀਜਾ ਸ਼ਾਮਲ ਹਨ।
Pakistani spy news: ਗੁਜਰਾਤ ਏਟੀਐਸ ਨੇ ਕੱਛ ਤੋਂ ਪਾਕਿਸਤਾਨੀ ਜਾਸੂਸ ਕੀਤਾ ਗ੍ਰਿਫ਼ਤਾਰ
Pakistani spy news: ਪਾਕਿਸਤਾਨੀ ਏਜੰਟ ਨੂੰ ਵਟਸਐਪ ਰਾਹੀਂ ਭੇਜਦਾ ਸੀ ਫ਼ੌਜੀ ਟਿਕਾਣਿਆਂ ਦੀਆਂ ਤਸਵੀਰਾਂ ਤੇ ਵੀਡੀਓਜ਼
Bulldozer Action in Amritsar : ਅੰਮ੍ਰਿਤਸਰ ’ਚ ਇਕ ਹੋਰ ਨਸ਼ਾ ਤਸਕਰ ਦੇ ਘਰ ’ਤੇ ਚੱਲਿਆ ਪੀਲਾ ਪੰਜਾ
Bulldozer Action in Amritsar : ਪੁਲਿਸ ਤੇ ਨਗਰ ਨਿਗਮ ਨੇ ਸਾਂਝੇ ਤੌਰ ’ਤੇ ਕੀਤੀ ਕਾਰਵਾਈ
Ferozepur News : ਫ਼ਿਰੋਜ਼ਪੁਰ ’ਚ ਬਾਰ੍ਹਵੀਂ ਜਮਾਤ ਦੇ 4 ਵਿਦਿਆਰਥੀਆਂ ਸਮੇਤ ਛੇ ਲਾਪਤਾ
Ferozepur News : ਪਰਿਵਾਰਾਂ ’ਨੇ ਪੁਲਿਸ ਨੂੰ ਦਰਜ ਕਰਵਾਈ ਸ਼ਿਕਾਇਤ
ਹੁਣ ਕਿਸਾਨ ਨਵੀਆਂ ਤਕਨੀਕਾਂ ਨਾਲ ਕਰ ਸਕਣਗੇ ਖੇਤੀਬਾੜੀ
ਜਾਣੋ, ਕੈਨੇਡਾ ਤੋਂ ਆਈ ਮਸ਼ੀਨ ਦੀ ਖ਼ਾਸੀਅਤ