ਖ਼ਬਰਾਂ
ਇੰਡੀਗੋ ਦੇ ਪਾਇਲਟ ਨੇ ਫ਼ਲਾਈਟ ਵਿਚ ਗੜਬੜੀ ਹੋਣ ਤੋਂ ਬਾਅਦ ਪਾਕਿਸਤਾਨ ਨਾਲ ਕੀਤਾ ਸੀ ਸੰਪਰਕ, ਹਵਾਈ ਖੇਤਰ ਦੀ ਵਰਤੋਂ ਕਰਨ ਦੀ ਮੰਗੀ ਸੀ ਇਜਾਜ਼ਤ
ਇਜਾਜ਼ਤ ਨਾ ਮਿਲਣ 'ਤੇ ਸ਼੍ਰੀਨਗਰ 'ਚ ਕਰਵਾਈ ਐਮਰਜੈਂਸੀ ਲੈਂਡਿੰਗ
Shaurya Chakra Awards: ਰਾਸ਼ਟਰਪਤੀ ਮੁਰਮੂ ਨੇ ਵੀਰਤਾ ਤੇ ਸ਼ੌਰਿਆ ਚੱਕਰ ਪੁਰਸਕਾਰ ਦਿਤੇ
Shaurya Chakra Awards: ਸਿੱਖ ਲਾਈਟ ਇਨਫ਼ੈਂਟਰੀ 19 ਰਾਸ਼ਟਰੀ ਰਾਈਫ਼ਲਜ਼ ਦੇ ਜਵਾਨ ਪ੍ਰਦੀਪ ਸਿੰਘ ਨੂੰ ਮਰਨ ਉਪਰੰਤ ਸ਼ੌਰਿਆ ਚੱਕਰ ਨਾਲ ਕੀਤਾ ਸਨਮਾਨਤ
Arunachal Pradesh Earthquake: ਅਰੁਣਾਚਲ ਪ੍ਰਦੇਸ਼ ਵਿੱਚ ਮਹਿਸੂਸ ਕੀਤੇ ਗਏ ਭੂਚਾਲ ਦੇ ਝਟਕੇ, ਰਿਕਟਰ ਪੈਮਾਨੇ 'ਤੇ ਮਾਪੀ ਗਈ 2.8 ਤੀਬਰਤਾ
Arunachal Pradesh Earthquake: ਨੇਪਾਲ ਵਿਚ ਵੀ ਮਹਿਸੂਸ ਕੀਤੇ ਗਏ ਝਟਕੇ
Corona Virus News: ਕੋਰੋਨਾ ਦੇ ਨਵੇਂ ਵੇਰੀਐਂਟ ਨੇ ਏਸ਼ੀਆ ’ਚ ਮਚਾਈ ਤਬਾਹੀ, ਸਿੰਗਾਪੁਰ, ਹਾਂਗਕਾਂਗ ਤੇ ਥਾਈਲੈਂਡ ’ਚ ਸੱਭ ਤੋਂ ਵੱਧ ਮਾਮਲੇ
Corona Virus News: ਭਾਰਤ ਵਿਚ ਕੋਰੋਨਾ ਦੇ 257 ਸਰਗਰਮ ਮਾਮਲੇ
Panthak News:ਸ੍ਰੀ ਅਕਾਲ ਤਖ਼ਤ ਸਾਹਿਬ ਦੇ ਭਗੌੜੇ ਧੜੇ ਨਾਲ ਕਦੇ ਸਮਝੌਤਾ ਨਹੀਂ : ਪੰਜ ਮੈਂਬਰੀ ਭਰਤੀ ਕਮੇਟੀ
10 ਜੂਨ ਨੂੰ ਹੋਵੇਗੀ ਅਗਲੀ ਸਮੀਖਿਆ ਮੀਟਿੰਗ
BSF ACTION: ਫਿਰੋਜ਼ਪੁਰ ਵਿਖ਼ੇ BSF ਨੇ ਪਿਸਤੌਲ ਸਣੇ ਸ਼ੱਕੀ ਵਿਅਕਤੀ ਸਮੇਤ 2 ਡਰੋਨ ਕੀਤੇ ਬਰਾਮਦ
ਸਰਹੱਦ ਪਾਰ ਤੋਂ ਆ ਰਹੇ ਸਮੱਗਲਰਾਂ ਅਤੇ ਡਰੋਨ ਹੈਂਡਲਰਾਂ ਦੀ ਨਾਪਾਕ ਯੋਜਨਾ ਨੂੰ ਨਾਕਾਮ
High court News: ਮਾਸਟਰ ਪਲਾਨ ਦੀ ਘਾਟ ਕਾਰਨ ਹਾਈ ਕੋਰਟ ਨੇ ਖਰੜ ਵਿੱਚ ਨਵੀਆਂ ਉਸਾਰੀ ਗਤੀਵਿਧੀਆਂ 'ਤੇ ਪਾਬੰਦੀ ਲਗਾਈ
ਸੋਧੇ ਹੋਏ ਮਾਸਟਰ ਪਲਾਨ ਨੂੰ ਅੰਤਿਮ ਰੂਪ ਦੇਣ ਤੱਕ ਇਸ ਖੇਤਰ ਵਿੱਚ ਕੋਈ ਵੀ ਨਵੀਂ ਉਸਾਰੀ ਗਤੀਵਿਧੀ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ।
Punjab News: ਭ੍ਰਿਸ਼ਟਾਚਾਰ ਨੂੰ ਲੈ ਕੇ ਵਿਜੀਲੈਂਸ ਦੀ ਵੱਡੀ ਕਾਰਵਾਈ, 40000 ਰੁਪਏ ਰਿਸ਼ਵਤ ਲੈਂਦਾ ਬੀ.ਡੀ.ਪੀ.ਓ. ਰੰਗੇ ਹੱਥੀਂ ਕਾਬੂ
ਕੁਲਵੰਤ ਸਿੰਘ ਰਈਆ ਵਿਖੇ ਸੀ ਤਾਇਨਾਤ
Sri Anandpur Sahib News: ਸਰਕਾਰੀ ਸਕੂਲਾਂ ’ਚ ਚੱਲੀ ਵਿਕਾਸ ਦੀ ਲਹਿਰ, ਸਿੱਖਿਆ ਕ੍ਰਾਤੀ ਦੀ ਮੂੰਹ ਬੋਲਦੀ ਤਸਵੀਰ: ਹਰਜੋਤ ਬੈਂਸ
ਸਿੱਖਿਆ ਮੰਤਰੀ ਬੈਂਸ ਵੱਲੋਂ ਸ੍ਰੀ ਅਨੰਦਪੁਰ ਸਾਹਿਬ ਦੇ ਸਰਕਾਰੀ ਸਕੂਲਾਂ ਵਿੱਚ ਬੁਨਿਆਦੀ ਢਾਂਚੇ ਦੇ ਵਿਕਾਸ ਸਬੰਧੀ 1.49 ਕਰੋੜ ਰੁਪਏ ਦੇ ਪ੍ਰੋਜੈਕਟਾਂ ਦਾ ਉਦਘਾਟਨ
Ferozepur News: ਫਿਰੋਜ਼ਪੁਰ ਵਿੱਚ 12.07 ਕਿਲੋਗ੍ਰਾਮ ਹੈਰੋਇਨ ਅਤੇ 25.12 ਲੱਖ ਰੁਪਏ ਦੀ ਡਰੱਗ ਮਨੀ ਸਮੇਤ ਤਿੰਨ ਗ੍ਰਿਫ਼ਤਾਰ
ਪੁਲਿਸ ਟੀਮਾਂ ਨੇ ਉਸਦੇ ਕਿਰਾਏ ਦੇ ਘਰ ਤੋਂ 10 ਕਿਲੋ ਹੈਰੋਇਨ ਕੀਤੀ ਬਰਾਮਦ : ਡੀਆਈਜੀ ਹਰਮਨਬੀਰ ਗਿੱਲ