ਖ਼ਬਰਾਂ
Punjab School Holiday : ਗਰਮੀ ਨੂੰ ਮੱਦੇਨਜ਼ਰ ਰੱਖਦੇ ਹੋਏ ਕੀ ਭਲਕੇ ਤੋਂ ਪੰਜਾਬ ਦੇ ਸਕੂਲਾਂ ਵਿੱਚ ਹੋਣਗੀਆਂ ਛੁੱਟੀਆਂ?
ਹਰਿਆਣਾ ਵਿੱਚ ਛੁੱਟੀਆਂ ਦਾ ਐਲਾਨ
Bihar News : ਬਿਹਾਰ ’ਚ 644 ਨਵੇਂ ਕਾਰਖਾਨੇ ਖੁੱਲ੍ਹਣਗੇ, 55 ਹਜ਼ਾਰ ਨੌਜਵਾਨਾਂ ਨੂੰ ਮਿਲੇਗਾ ਰੁਜ਼ਗਾਰ, ਇੰਨੇ ਹਜ਼ਾਰ ਕਰੋੜ ਖਰਚ ਹੋਣਗੇ
Bihar News : ਸੂਬਾ ਸਰਕਾਰ ਨੇ ਟੈਕਸਟਾਈਲ, ਚਮੜਾ,ਪਲਾਸਟਿਕ, ਫੂਡ ਪ੍ਰੋਸੈਸਿੰਗ ਤੇ ਮਸ਼ੀਨਰੀ ਨਿਰਮਾਣ ਵਰਗੇ ਖੇਤਰਾਂ ਇਕਾਈਆਂ ਨੂੰ ਦਿੱਤੀ ਮਨਜ਼ੂਰੀ
Jammu and Kashmir News : ਜੰਮੂ-ਕਸ਼ਮੀਰ ਦੇ ਕਿਸ਼ਤਵਾੜ ’ਚ ਅੱਤਵਾਦੀਆਂ ਨਾਲ ਮੁਕਾਬਲਾ ਜਾਰੀ, ਇੱਕ ਜਵਾਨ ਸ਼ਹੀਦ
Jammu and Kashmir News : ਭਾਰਤੀ ਫੌਜ, CRPF ਅਤੇ ਜੰਮੂ-ਕਸ਼ਮੀਰ ਪੁਲਿਸ ਦੀ ਇੱਕ ਸਾਂਝੀ ਟੀਮ ਕਾਰਵਾਈ ਨੂੰ ਦੇ ਰਹੀ ਅੰਜਾਮ
Punjab and Haryana High Court : ਹਾਈ ਕੋਰਟ ਨੂੰ ਬੰਬ ਦੀ ਧਮਕੀ, ਸੁਰੱਖਿਆ ਦੇ ਮੱਦੇਨਜ਼ਰ ਅਦਾਲਤ ਦੀ ਕਾਰਵਾਈ ਦੁਪਹਿਰ 1 ਵਜੇ ਤੱਕ ਮੁਲਤਵੀ
Punjab and Haryana High Court : ਸੁਰੱਖਿਆ ਦੇ ਮੱਦੇਨਜ਼ਰ, ਸਵੇਰੇ ਹਾਈ ਕੋਰਟ ਦੀ ਕਾਰਵਾਈ ਰੋਕ ਦਿੱਤੀ ਗਈ ਅਤੇ ਦੁਪਹਿਰ 2 ਵਜੇ ਮੁੜ ਸ਼ੁਰੂ ਕਰਨ ਦਾ ਫੈਸਲਾ ਕੀਤਾ
Punjab News: 2013 ਵਿੱਚ ਇੱਕ ਕਥਿਤ ਫ਼ਰਜ਼ੀ ਪੁਲਿਸ ਮੁਕਾਬਲੇ ਮਾਮਲੇ ’ਚ ਹਾਈ ਕੋਰਟ ਵੱਲੋਂ 15 ਲੱਖ ਰੁਪਏ ਮੁਆਵਜ਼ੇ ਦੇ ਹੁਕਮ
ਇਹ ਮਾਮਲਾ ਅੰਮ੍ਰਿਤਸਰ ਦੇ ਛਾਉਣੀ ਥਾਣਾ ਖੇਤਰ ਨਾਲ ਸਬੰਧਤ ਹੈ
Padma Shri Dr Rattan Singh Jaggi: ਉੱਘੇ ਸਿੱਖ ਵਿਦਵਾਨ ਪਦਮ ਸ਼੍ਰੀ ਡਾ. ਰਤਨ ਸਿੰਘ ਜੱਗੀ ਨਹੀਂ ਰਹੇ
ਸਾਲ 2023 ਵਿੱਚ ਭਾਰਤ ਸਰਕਾਰ ਵੱਲੋਂ ਦੇਸ਼ ਦਾ ਚੌਥਾ ਸਰਵਉੱਚ ਨਾਗਰਿਕ ਸਨਮਾਨ “ਪਦਮ ਸ਼੍ਰੀ” ਸਨਮਾਨ ਨਾਲ ਨਿਵਾਜਿਆ ਗਿਆ।
Punjab and Haryana High Court : BBMB ਮਾਮਲੇ ’ਚ ਹਾਈ ਕੋਰਟ ’ਚ ਹੋਈ ਸੁਣਵਾਈ, ਪੰਜਾਬ ਸਰਕਾਰ ਨੇ ਕੀਤਾ ਜਵਾਬ ਦਾਇਰ
Punjab and Haryana High Court : 2 ਮਈ ਨੂੰ ਹੋਏ ਫ਼ੈਸਲੇ ਨੂੰ ਦਿੱਤੀ ਗਈ ਸੀ ਚੁਣੌਤੀ, ਅਗਲੀ ਸੁਣਵਾਈ 23 ਮਈ ਨੂੰ ਹੋਵੇਗੀ
UP News: ਯੂਪੀ ਵਿੱਚ ਤੂਫਾਨ ਨਾਲ ਸਬੰਧਤ ਘਟਨਾਵਾਂ ਵਿੱਚ 8 ਮੌਤਾਂ
ਯੋਗੀ ਨੇ ਰਾਹਤ ਕਾਰਜਾਂ ਵਿੱਚ ਤੇਜ਼ੀ ਲਿਆਉਣ ਦੇ ਨਿਰਦੇਸ਼ ਦਿੱਤੇ
High Court News: ਸਾਬਕਾ MLA ਹਰਦਿਆਲ ਕੰਬੋਜ਼ ਤੇ 2 ਹੋਰਾਂ ਖਿਲਾਫ਼ ਖ਼ੁਦਕੁਸ਼ੀ ਨੂੰ ਉਕਸਾਉਣ ਦੇ ਇਲਜ਼ਾਮ ਹੇਠ ਦਰਜ FIR ਰੱਦ: ਹਾਈ ਕੋਰਟ
ਖੁਦਕੁਸ਼ੀ ਲਈ ਉਕਸਾਉਣ ਦੇ ਦੋਸ਼ਾਂ ਵਿੱਚ ਦਰਜ ਐਫਆਈਆਰ ਨੂੰ ਖਾਰਜ ਕਰ ਦਿੱਤਾ।
Haryana News: ਡਾਕਟਰਾਂ ਨੇ 70 ਸਾਲਾ ਵਿਅਕਤੀ ਦੇ ਸਰੀਰ ਵਿੱਚੋਂ ਕੱਢੀਆਂ 8000 ਤੋਂ ਵੱਧ ਪਿੱਤੇ ਦੀਆਂ ਪੱਥਰੀਆਂ
ਸਰਜਰੀ ਇੱਕ ਘੰਟੇ ਵਿੱਚ ਪੂਰੀ ਹੋ ਗਈ ਅਤੇ ਮਰੀਜ਼ ਨੂੰ 2 ਦਿਨਾਂ ਦੇ ਅੰਦਰ ਸਥਿਰ ਹਾਲਤ ਵਿੱਚ ਛੁੱਟੀ ਦੇ ਦਿੱਤੀ ਗਈ।