ਖ਼ਬਰਾਂ
Jhansi News: ਝਾਂਸੀ 'ਚ ਤੂਫਾਨ ਕਾਰਨ 100 ਤੋਂ ਵੱਧ ਤੋਤਿਆਂ ਦੀ ਮੌਤ, ਜੰਗਲਾਤ ਵਿਭਾਗ ਦੀ ਟੀਮ ਮੌਕੇ 'ਤੇ ਪਹੁੰਚੀ
ਤੇਜ਼ ਤੂਫਾਨ ਕਾਰਨ 50 ਤੋਂ ਵੱਧ ਤੋਤੇ ਜ਼ਖਮੀ ਹੋਏ।
Bathinda News: ਵਿਜੀਲੈਂਸ ਨੇ ANTF ਦਾ ਸਹਾਇਕ ਥਾਣੇਦਾਰ ਰਿਸ਼ਵਤ ਲੈਂਦਿਆਂ ਕੀਤਾ ਕਾਬੂ
ਦੋਵਾਂ ਖਿਲਾਫ਼ ਰਿਸ਼ਵਤ ਦਾ ਮਾਮਲਾ ਦਰਜ ਕਰ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ।
CM Bhagwant Mann: ਭਾਖੜਾ ਡੈਮ ‘ਤੇ CISF ਸਟਾਫ ਲਗਾਉਣ ਨੂੰ ਲੈ ਕੇ ਭਾਜਪਾ ‘ਤੇ ਵਰ੍ਹੇ ਮੁੱਖ ਮੰਤਰੀ ਮਾਨ
ਪੰਜਾਬ ਭਾਜਪਾ ਦੇ ਸੀਨੀਅਰ ਆਗੂਆਂ ’ਤੇ ਵੀ ਕੀਤਾ ਤਿੱਖਾ ਸ਼ਬਦੀ ਹਮਲਾ
Punjab News: ਪਟਿਆਲਾ ਜ਼ਿਲ੍ਹੇ ਦੇ 8 ਪਿੰਡ ਮੋਹਾਲੀ ਵਿੱਚ ਸ਼ਾਮਲ, ਪੰਜਾਬ ਸਰਕਾਰ ਨੇ ਨੋਟੀਫਿਕੇਸ਼ਨ ਕੀਤਾ ਜਾਰੀ
ਪਿੰਡਾਂ ਵਿੱਚ ਜ਼ਮੀਨ ਦੇ ਸਰਕਲ ਰੇਟ ਵੀ ਵਧਣਗੇ
TarnTaran News : ਪਿੰਡ ਝਬਾਲ ਖੁਰਦ ’ਚ ਗੁਟਕਾ ਸਾਹਿਬ ਦੀ ਬੇਅਦਬੀ, ਪਿੰਡ ਅਤੇ ਸਿੱਖ ਸੰਗਤਾਂ ’ਚ ਰੋਸ
TarnTaran News : ਪਿੰਡ ਦੀਆਂ ਨਿਕਲੀਆਂ ਦੋ ਔਰਤਾਂ, ਪੁਲਿਸ ਨੇ ਕੀਤਾ ਮਾਮਲਾ ਦਰਜ਼
Maharashtra News: ਮਹਾਰਾਸ਼ਟਰ ਦੇ ਇਸ ਜ਼ਿਲ੍ਹੇ ਵਿੱਚ ਬਾਘ ਦੀ ਦਹਿਸ਼ਤ 13 ਦਿਨਾਂ ਵਿੱਚ 9 ਵਿਅਕਤੀ ਖਾਧੇ
ਬਾਘ ਦੀ ਪੂਰੇ ਇਲਾਕੇ ਵਿੱਚ ਦਹਿਸ਼ਤ ਹੈ।
Chhattisgarh Naxal News: ਸੁਰੱਖਿਆ ਬਲਾਂ ਤੇ ਨਕਸਲੀਆਂ ਵਿਚਾਲੇ ਮੁਕਾਬਲਾ, 1 ਨਕਸਲੀ ਢੇਰ
ਇੱਕ ਕੋਬਰਾ ਕਮਾਂਡੋ ਹੋਇਆ ਸ਼ਹੀਦ
Supreme Court News : ਸੁਪਰੀਮ ਕੋਰਟ ਨੇ ਤਾਮਿਲਨਾਡੂ ਦੇ TASMAC ਵਿਰੁੱਧ ED ਜਾਂਚ 'ਤੇ ਰੋਕ ਲਗਾਈ
'ED ਸਾਰੀਆਂ ਹੱਦਾਂ ਪਾਰ ਕਰ ਰਿਹਾ ਹੈ, ਸੰਘੀ ਢਾਂਚੇ ਦੀ ਉਲੰਘਣਾ ਕਰ ਰਿਹਾ ਹੈ'
Moga News : ਮੋਗਾ ’ਚ ਪੰਜ ਤੋਲੇ ਸੋਨਾ, 5.19 ਲੱਖ ਡਰੱਗ ਮਨੀ ਨਾਲ ਦੋ ਗ੍ਰਿਫ਼ਤਾਰ
Moga News : ਇਕ ਬੰਦੂਕ, ਇਕ ਪਿਸਟਲ ਤੇ 324 ਜ਼ਿੰਦਾ ਕਾਰਤੂਸ ਵੀ ਬਰਾਮਦ
Gurdaspur News : ਗੁਰਦਾਸਪੁਰ ਪਿੰਡ ਦੋਸਤਪੁਰ ’ਚ ਇੱਕ ਬਦਮਾਸ਼ ਤੇ ਪੁਲਿਸ ਵਿਚਾਲੇ ਹੋਈ ਮੁੱਠਭੇੜ
Gurdaspur News : ਗੋਲੀ ਲੱਗਣ ਕਾਰਨ ਬਦਮਾਸ਼ ਹੋਇਆ ਜ਼ਖ਼ਮੀ, ਜ਼ਖ਼ਮੀ ਨੂੰ ਹਸਪਤਾਲ ਕਰਵਾਇਆ ਭਰਤੀ