ਖ਼ਬਰਾਂ
TarnTaran News: ਤਰਨਤਾਰਨ ਦੇ ਪਿੰਡ ਝਬਾਲ ਖ਼ੁਰਦ 'ਚ ਬੇਅਦਬੀ, ਕੂੜੇ ਦੇ ਢੇਰ ਵਿਚੋਂ ਮਿਲੇ ਗੁਟਕਾ ਸਾਹਿਬ ਦੇ ਅੰਗ
TarnTaran News: ਪਿੰਡ ਦੇ ਲੋਕਾਂ ਵਿਚ ਰੋਸ, ਮੌਕੇ 'ਤੇ ਪਹੁੰਚੀ ਪੁਲਿਸ ਨੇ ਲਿਆ ਜਾਇਜ਼ਾ
Himachal Pradesh: ਊਨਾ ’ਚ ਪੰਜਾਬ ਰੋਡਵੇਜ਼ ਦੀ ਬੱਸ ਨੇ 75 ਸਾਲਾ ਔਰਤ ਨੂੰ ਦਰੜਿਆ, ਮੌਤ
Himachal Pradesh: ਪੁਲਿਸ ਨੇ ਅੰਮ੍ਰਿਤਸਰ ਦੇ ਰਹਿਣ ਵਾਲੇ ਬੱਸ ਡਰਾਈਵਰ ਨੂੰ ਕੀਤਾ ਗ੍ਰਿਫ਼ਤਾਰ
IAS Trainee Pooja Khedkar: ਸੁਪਰੀਮ ਕੋਰਟ ਨੇ ਸਾਬਕਾ ਟ੍ਰੇਨੀ ਆਈਏਐਸ ਪੂਜਾ ਖੇਦਕਰ ਨੂੰ ਦਿੱਤੀ ਅਗਾਊਂ ਜ਼ਮਾਨਤ
ਜਸਟਿਸ ਬੀ. ਜਸਟਿਸ ਵੀ. ਨਾਗਰਥਨਾ ਅਤੇ ਸਤੀਸ਼ ਚੰਦਰ ਸ਼ਰਮਾ ਦੇ ਬੈਂਚ ਨੇ ਖੇੜਕਰ ਨੂੰ ਜਾਂਚ ਵਿੱਚ ਸਹਿਯੋਗ ਕਰਨ ਦਾ ਨਿਰਦੇਸ਼ ਦਿੱਤਾ।
ਖ਼ੁਦ ਹਨੇਰ ਭਰੀ ਜ਼ਿੰਦਗੀ ਜੀ ਰਿਹਾ ਅਧਿਆਪਕ ਵਿਦਿਆਰਥੀਆਂ ਦੀ ਜ਼ਿੰਦਗੀ ’ਚ ਭਰ ਰਿਹੈ ਰੋਸ਼ਨੀ
ਬਚਪਨ ’ਚ ਗ਼ਲਤ ਟੀਕੇ ਕਾਰਨ ਚਲੀ ਗਈ ਸੀ ਮੇਰੀ ਅੱਖਾਂ ਦੀ ਰੋਸ਼ਨੀ : ਅਮਿਤ ਕੁਮਾਰ
Abohar Accident News: ਤਿੰਨ ਬੱਚਿਆਂ ਦੇ ਸਿਰ ਤੋਂ ਉੱਠਿਆ ਪਿਓ ਦਾ ਸਾਇਆ, ਦਰਦਨਾਕ ਹਾਦਸੇ ਵਿਚ ਪਿਓ ਦੀ ਮੌਤ
Abohar Accident News: ਪਸ਼ੂਆਂ ਲਈ ਚਾਰਾ ਲੈਣ ਗਿਆ ਸੀ ਮ੍ਰਿਤਕ, ਰਸਤੇ ਵਿਚ ਕਾਰ ਨੇ ਸਾਈਕਲ ਨੂੰ ਮਾਰੀ ਟੱਕਰ
Delhi News : ਅਸ਼ੋਕਾ ਯੂਨੀਵਰਸਿਟੀ ਦੇ ਪ੍ਰੋਫੈਸਰ ਅਲੀ ਖ਼ਾਨ ਨੂੰ ਵੱਡੀ ਰਾਹਤ, ਸੁਪਰੀਮ ਕੋਰਟ ਨੇ ਦਿੱਤੀ ਅੰਤਰਿਮ ਜ਼ਮਾਨਤ
Delhi News : ਆਪ੍ਰੇਸ਼ਨ ਸਿੰਦੂਰ 'ਤੇ ਟਿੱਪਣੀ ਕਰਨ ਦੇ ਸਬੰਧ ’ਚ ਹੋਈ ਸੀ ਗ੍ਰਿਫ਼ਤਾਰੀ, ਅਲੀ ਖ਼ਾਨ ਮਹਿਮੂਦਾਬਾਦ ਨੇ ਗ੍ਰਿਫ਼ਤਾਰੀ ਨੂੰ ਅਦਾਲਤ ’ਚ ਦਿੱਤੀ ਸੀ ਚੁਣੌਤੀ
CJI Gavai : ਵਕੀਲ ਵਲੋਂ ਗਰਮੀ ਦੀਆਂ ਛੁੱਟੀਆਂ ਤੋਂ ਬਾਅਦ ਪਟੀਸ਼ਨ ਨੂੰ ਸੂਚੀਬੱਧ ਕਰਨ ਦੀ ਅਪੀਲ ’ਤੇ ਭੜਕੇ ਚੀਫ਼ ਜਸਟਿਸ ਗਵਈ
CJI Gavai :ਕਿਹਾ, ਛੁੱਟੀਆਂ ’ਚ ਕੰਮ ਵਕੀਲ ਨਹੀਂ ਕਰਨਾ ਚਾਹੁੰਦੇ ਤੇ ਬਾਅਦ ’ਚ ਲੰਬਿਤ ਮਾਮਲਿਆਂ ਲਈ ਦੋਸ਼ੀ ਸਾਨੂੰ ਬਣਾਇਆ ਜਾਂਦਾ ਹੈ
Amritsar News: ਅੰਮ੍ਰਿਤਸਰ ਵਿੱਚ ਫੜਿਆ ਗਿਆ ਪਾਕਿਸਤਾਨੀ ਘੁਸਪੈਠੀਆ
ਪਾਕਿਸਤਾਨੀ ਨਾਗਰਿਕ ਨੂੰ ਅੰਮ੍ਰਿਤਸਰ ਦੇ ਕਰੀਮਪੁਰਾ ਪਿੰਡ ਦੇ ਨਾਲ ਲੱਗਦੇ ਸਰਹੱਦੀ ਖੇਤਰ ਤੋਂ ਗ੍ਰਿਫ਼ਤਾਰ ਕੀਤਾ ਗਿਆ ਸੀ।
Faridkot News : ਫ਼ਰੀਦਕੋਟ ’ਚ ਨਿਰਮਾਣ ਅਧੀਨ ਚੱਲ ਰਹੇ ਪੁਲ ਲਈ ਪੁਟੇ ਗਏ ਟੋਏ 'ਚ ਡਿੱਗੀ ਕਾਰ
Faridkot News : ਪੀਸੀਆਰ ਮੁਲਾਜ਼ਮਾਂ ਨੇ ਬਚਾਈ ਕਾਰ ਚਾਲਕ ਦੀ ਜਾਨ, ਜ਼ਖ਼ਮੀ ਨੂੰ ਹਸਪਤਾਲ ਕਰਵਾਇਆ ਦਾਖ਼ਲ
Chhattisgarh Encounter: ਸੁਰੱਖਿਆ ਬਲਾਂ ਅਤੇ ਨਕਸਲੀਆਂ ਵਿਚਕਾਰ ਮੁਕਾਬਲਾ, 26 ਤੋਂ ਵੱਧ ਨਕਸਲੀ ਮਾਰੇ ਗਏ
ਉਪ ਮੁੱਖ ਮੰਤਰੀ ਵਿਜੇ ਸ਼ਰਮਾ ਨੇ ਬੁੱਧਵਾਰ ਨੂੰ ਇਹ ਜਾਣਕਾਰੀ ਦਿੱਤੀ।