ਖ਼ਬਰਾਂ
India Women Hockey Team: ਅਰਜਨਟੀਨਾ 'ਚ ਚਾਰ ਦੇਸ਼ਾਂ ਦਾ ਟੂਰਨਾਮੈਂਟ ਖੇਡੇਗੀ ਭਾਰਤੀ ਜੂਨੀਅਰ ਮਹਿਲਾ ਹਾਕੀ ਟੀਮ
ਰੋਸਾਰੀਓ ਵਿੱਚ 25 ਮਈ ਤੋਂ 2 ਜੂਨ ਤੱਕ ਹੋਣ ਵਾਲੇ ਚਾਰ ਦੇਸ਼ਾਂ ਦੇ ਟੂਰਨਾਮੈਂਟ ਲਈ ਅਰਜਨਟੀਨਾ ਲਈ ਰਵਾਨਾ ਹੋ ਗਈ
Ludhiana News : ਵੱਡੀ ਖ਼ਬਰ : ਲੁਧਿਆਣਾ ਦੇ ਡੀਸੀ ਦਫਤਰ ਨੂੰ ਮਿਲੀ ਬੰਬ ਨਾਲ ਉਡਾਉਣ ਦੀ ਧਮਕੀ, DC ਦਫ਼ਤਰ ਨੂੰ ਕੀਤਾ ਸੀਲ
Ludhiana News : ਈ-ਮੇਲ ਜ਼ਰੀਏ ਭੇਜੀ ਗਈ ਧਮਕੀ, ਅਲਰਟ 'ਤੇ ਲੁਧਿਆਣਾ ਜ਼ਿਲ੍ਹਾ ਪ੍ਰਸ਼ਾਸਨ, ਮੌਕੇ 'ਤੇ ਮੌਜੂਦ ਬੰਬ ਰੋਕੂ ਦਸਤਾ
Delhi News: ਦਿੱਲੀ ਸਰਕਾਰ ਨੇ ਅਧਿਕਾਰੀਆਂ ਦੀਆਂ ਛੁੱਟੀਆਂ ਰੱਦ ਕਰਨ ਦਾ ਹੁਕਮ ਲਿਆ ਵਾਪਸ
ਹੁਕਮ ਤੁਰੰਤ ਪ੍ਰਭਾਵ ਨਾਲ ਵਾਪਸ ਲਿਆ ਗਿਆ
Rupnagar News : ਰੋਪੜ ਦੇ ਪਿੰਡ ਕੋਟਲਾ ਖੰਭੇ ’ਤੇ ਲੱਗੇ 20 ਮੀਟਰਾਂ ਨੂੰ ਲੱਗੀ ਅੱਗ
Rupnagar News : ਲਗਾਤਾਰ ਆਉਂਦੀ ਰਹੀ ਧਮਾਕਿਆਂ ਦੀ ਆਵਾਜ਼, ਮੌਕੇ ’ਤੇ ਪਹੁੰਚ ਕੇ ਫ਼ਾਇਰ ਬ੍ਰਿਗੇਡ ਦੇ ਕਰਮਚਾਰੀਆਂ ਨੇ ਪਾਇਆ ਅੱਗ ’ਤੇ ਕਾਬੂ
ਗੋਆ ’ਚ ਮੀਂਹ ਕਾਰਨ ਤਬਾਹੀ, ਮੁੰਬਈ ਵੀ ਅਲਰਟ ’ਤੇ
ਘਰਾਂ ਤੇ ਦੁਕਾਨਾਂ ’ਚ ਵੀ ਭਰਿਆ ਪਾਣੀ
Rajasthan News: ਸੱਤ ਮਹੀਨਿਆਂ 'ਚ 25 ਵਾਰ ਦੁਲਹਨ ਬਣੀ ਲੜਕੀ, ਜਾਣੋ ਫਿਰ ਕੀ ਹੋਇਆ
ਲੜਕੀ 'ਤੇ ਵਿਆਹ ਤੋਂ ਬਾਅਦ ਨਕਦੀ ਅਤੇ ਕੀਮਤੀ ਸਮਾਨ ਲੈ ਕੇ ਭੱਜਣ ਦੇ ਇਲਜ਼ਾਮ ਹਨ।
National Herald case: ਸੋਨੀਆ-ਰਾਹੁਲ ਗਾਂਧੀ ਨੇ ਧੋਖਾਧੜੀ ਨਾਲ ਕਮਾਏ 142 ਕਰੋੜ ਰੁਪਏ, ਅਦਾਲਤ ’ਚ ED ਦਾ ਦਾਅਵਾ
ਉਨ੍ਹਾਂ ਕਿਹਾ ਕਿ ਸੋਨੀਆ ਅਤੇ ਰਾਹੁਲ ਗਾਂਧੀ, ਜਿਨ੍ਹਾਂ ਦੀ ਸਮੂਹਿਕ ਤੌਰ 'ਤੇ ਯੰਗ ਇੰਡੀਅਨ ਵਿੱਚ 76% ਹਿੱਸੇਦਾਰੀ ਹੈ
ਪੰਜਾਬ ’ਚ ਅਤਿਵਾਦੀ ਅਰਸ਼ ਡੱਲਾ ਦੇ 2 ਸਾਥੀ ਗ੍ਰਿਫ਼ਤਾਰ
6 ਜ਼ਿੰਦਾ ਕਾਰਤੂਸਾਂ ਤੇ 2 ਗ਼ੈਰ-ਕਾਨੂੰਨੀ ਪਿਸਤੌਲਾਂ ਬਰਾਮਦ
NSUI ਦੇ ਪੰਜਾਬ ਪ੍ਰਧਾਨ ਦਾ ਪਾਕਿਸਤਾਨ ਫ਼ੌਜ ਦੇ ਅਫ਼ਸਰ ਨਾਲ ਫੋਟੋ 'ਤੇ ਵਿਵਾਦ, ਪੰਜਾਬ BJP ਨੇ ਈਸ਼ਰਪ੍ਰੀਤ ਸਿੰਘ ਸੰਧੂ ਦੀ ਕੀਤੀ ਸ਼ਿਕਾਇਤ
ਕਾਂਗਰਸ ਦੇ ਨੌਜਵਾਨ ਆਗੂ ਈਸ਼ਰਪ੍ਰੀਤ ਸਿੰਘ ਸੰਧੂ ਦੀ ਸ਼ਿਕਾਇਤ ਕੀਤੀ ਹੈ ਕਿ ਉਸਦੀ ਤਸਵੀਰ ਇੱਕ ਪਾਕਿਸਤਾਨੀ ਫ਼ੌਜੀ ਅਧਿਕਾਰੀ ਨਾਲ ਹੈ
ਸੈਨੇਟ ’ਚ ਗਾਜ਼ਾ ਸੰਘਰਸ਼ ਨੂੰ ਲੈ ਕੇ ਅਮਰੀਕੀ ਵਿਦੇਸ਼ ਮੰਤਰੀ ਦੇ ਸਾਹਮਣੇ ਵਿਰੋਧ ਪ੍ਰਦਰਸ਼ਨ
ਪ੍ਰਦਰਸ਼ਨਕਾਰੀਆਂ ਨੇ ‘ਨਸਲਕੁਸ਼ੀ ਬੰਦ ਕਰੋ’ ਵਰਗੇ ਨਾਅਰੇ ਲਗਾਏ