ਖ਼ਬਰਾਂ
ਹਾਈ ਕੋਰਟ ਦੇ ਸਾਰੇ ਜੱਜ ਪੂਰੀ ਪੈਨਸ਼ਨ ਦੇ ਹੱਕਦਾਰ : ਸੁਪਰੀਮ ਕੋਰਟ
ਕਿਹਾ, ਹਾਈ ਕੋਰਟ ਦੇ ਸਾਬਕਾ ਮੁੱਖ ਜੱਜਾਂ ਨੂੰ ਪੈਨਸ਼ਨ ਵਜੋਂ 15 ਲੱਖ ਰੁਪਏ ਸਾਲਾਨਾ ਮਿਲਣਗੇ
Supreme Court News : ਕਰਨਲ ਸੋਫ਼ੀਆ ਕੁਰੈਸ਼ੀ 'ਤੇ ਟਿੱਪਣੀ ਲਈ ਭਾਜਪਾ ਮੰਤਰੀ ਦੀ ਮੁਆਫ਼ੀ ਸੁਪਰੀਮ ਕੋਰਟ ਨੇ ਕੀਤੀ ਰੱਦ
Supreme Court News : SIT ਗਠਿਤ ਕਰਨ ਦੇ ਦਿਤੇ ਹੁਕਮ
ਗੁਰੂ ਤੇਗ਼ ਬਹਾਦਰ ਜੀ ਦਾ 350ਵਾਂ ਬਲੀਦਾਨ ਦਿਵਸ ਵੱਡੇ ਪੱਧਰ ’ਤੇ ਮਨਾਇਆ ਜਾਵੇਗਾ : ਹਰਪਾਲ ਸਿੰਘ ਚੀਮਾ
ਕਿਹਾ, ਗੁਰੂ ਜੀ ਦੇ ਚਰਣ ਛੋਹ ਧਰਤੀ ’ਤੇ ਕਰਵਾਏ ਜਾਣਗੇ ਕੀਰਤਨ
Uttarakhand News : ਵਿੱਤ ਕਮਿਸ਼ਨ ਦੀ ਟੀਮ ਦੇਹਰਾਦੂਨ ਪਹੁੰਚੀ, ਅੱਜ ਗ੍ਰਾਂਟਾਂ ਅਤੇ ਵਿੱਤੀ ਸਹਾਇਤਾ 'ਤੇ ਹੋਈ ਚਰਚਾ
Uttarakhand News : ਮੀਟਿੰਗ ’ਚ, ਸੂਬਾ ਸਰਕਾਰ ਵੱਲੋਂ ਗ੍ਰਾਂਟ ਅਤੇ ਵਿੱਤੀ ਸਹਾਇਤਾ ਸੰਬੰਧੀ ਇੱਕ ਪ੍ਰਸਤਾਵ ਕਮਿਸ਼ਨ ਦੇ ਸਾਹਮਣੇ ਰੱਖਿਆ ਜਾਵੇਗਾ
Maharashtra Accident : ਮਹਾਰਾਸ਼ਟਰ ਸੁੱਕੀ ਨਦੀ ਵਿਚ ਕਾਰ ਡਿੱਗਣ ਕਾਰਨ 5 ਦੀ ਮੌਤ, 2 ਜ਼ਖਮੀ
Maharashtra Accident : ਰਤਨਾਗਿਰੀ ’ਚ ਵਾਪਰਿਆ ਦਿਲ ਦਹਿਲਾ ਦੇਣ ਵਾਲਾ ਹਾਦਸਾ
Canada News: ਟੋਰਾਂਟੋ 'ਚ ਵਾਪਰੇ ਸੜਕ ਹਾਦਸੇ ਦੌਰਾਨ ਤਿੰਨ ਬੱਚਿਆਂ ਦੀ ਮੌਤ
Canada News: ਤਿੰਨ ਜਣੇ ਗੰਭੀਰ ਜ਼ਖ਼ਮੀ
Asia Cup 2025 : ਭਾਰਤ ਨੇ ਪਾਕਿਸਤਾਨ ਤਣਾਅ ਦੌਰਾਨ ਟੀਮ ਇੰਡੀਆ ਏਸ਼ੀਆ ਕੱਪ ਨਹੀਂ ਖੇਡੇਗੀ, BCCI ਦਾ ਵੱਡਾ ਫੈਸਲਾ!
Asia Cup 2025 : ਏਸ਼ੀਆ ਕ੍ਰਿਕਟ ਕੌਂਸਲ ਦਾ ਪ੍ਰਧਾਨ ਪਾਕਿਸਤਾਨ ਦਾ ਮੰਤਰੀ ਹੋਣ ਕਾਰਨ ਲਿਆ ਫ਼ੈਸਲਾ
Punjab News : ਸੁਨੀਲ ਜਾਖੜ ਦੀ ਅਗਵਾਈ ’ਚ ਗਵਰਨਰ ਨੂੰ ਮਿਲਣ ਪਹੁੰਚਿਆ ਪੰਜਾਬ ਬੀਜੇਪੀ ਦਾ ਵਫ਼ਦ
Punjab News : ਮਜੀਠਾ ਸ਼ਰਾਬ ਕਾਂਡ ਮੁੱਦੇ ’ਤੇ ਕੀਤੀ ਮੁਲਾਕਾਤ
Punjab news: ਜਾਸੂਸੀ ਵਿਰੁਧ ਮੁਹਿੰਮ ਤਹਿਤ ਗੁਰਦਾਸਪੁਰ ਪੁਲਿਸ ਨੇ ਦੋ ਵਿਅਕਤੀਆਂ ਨੂੰ ਕੀਤਾ ਗ੍ਰਿਫ਼ਤਾਰ
Punjab news: ਆਪ੍ਰੇਸ਼ਨ ਸਿੰਦੂਰ ਨਾਲ ਸਬੰਧਤ ਜਾਣਕਾਰੀਆਂ ਆਈਐਸਆਈ ਨਾਲ ਕਰ ਰਹੇ ਸਨ ਸਾਂਝੀ
Punjab News : ਫਿਰੋਜ਼ਪੁਰ ਤੋਂ ਸ੍ਰੀ ਹਜ਼ੂਰ ਸਾਹਿਬ ਨਾਂਦੇੜ ਲਈ ਚੱਲੇਗੀ ਸਿੱਧੀ ਰੇਲਗੱਡੀ
Punjab News : ਰੇਲਵੇ ਵਿਭਾਗ ਨੇ ਇੱਕ ਟਾਈਮ ਰੇਲਗੱਡੀ ਚਲਾਉਣ ਦੀ ਦਿੱਤੀ ਪ੍ਰਵਾਨਗੀ- ਜਥੇਦਾਰ ਸੁਖਜੀਤ ਸਿੰਘ ਬਘੌਰਾ