ਖ਼ਬਰਾਂ
Rahul Gandhi: US ਵਿੱਚ ਸਿੱਖਾਂ ਬਾਰੇ 2024 ਦੀਆਂ ਟਿੱਪਣੀਆਂ 'ਤੇ ਰਾਹੁਲ ਗਾਂਧੀ ਨੂੰ ਦਿੱਲੀ ਪੁਲਿਸ ਨੇ ਦਿੱਤੀ ਕਲੀਨ ਚਿੱਟ
ਕਿਹਾ, ਟਿੱਪਣੀਆਂ ਵਿੱਚ ਕਿਸੇ ਵੀ ਧਰਮ ਜਾਂ ਭਾਈਚਾਰੇ ਨੂੰ ਵਿਸ਼ੇਸ਼ ਤੌਰ 'ਤੇ ਨਿਸ਼ਾਨਾ ਨਹੀਂ ਬਣਾਇਆ ਗਿਆ
IPL Brand Value: IPL ਬ੍ਰਾਂਡ ਵੈਲਿਊ 158,000 ਕਰੋੜ ਰੁਪਏ ਤੋਂ ਪਾਰ, ਟੀਮ ਵੈਲਿਊ ਦੀ ਦੌੜ ਵਿੱਚ RCB ਨੇ CSK ਅਤੇ MI ਨੂੰ ਪਛਾੜਿਆ
ਹਾਲਾਂਕਿ, ਚੇਨਈ ਸੁਪਰ ਕਿੰਗਜ਼ (ਸੀਐਸਕੇ) 235 ਮਿਲੀਅਨ ਅਮਰੀਕੀ ਡਾਲਰ ਦੇ ਬ੍ਰਾਂਡ ਮੁੱਲ ਨਾਲ ਤੀਜੇ ਸਥਾਨ 'ਤੇ ਖਿਸਕ ਗਿਆ।
Pulwama Attack: Amazon ਤੋਂ ਖ਼ਰੀਦੀ ਸੀ ਪੁਲਵਾਮਾ ਹਮਲੇ ਵਿਚ ਵਰਤੀ ਗਈ ਧਮਾਕਾਖੇਜ਼ ਸਮੱਗਰੀ
ਫ਼ਰਵਰੀ 2019 'ਚ ਜੰਮੂ-ਕਸ਼ਮੀਰ ਦੇ ਪੁਲਵਾਮਾ 'ਚ ਭਾਰਤੀ ਸੁਰੱਖਿਆ ਬਲਾਂ ਦੇ ਕਾਫਲੇ ਨੂੰ ਨਿਸ਼ਾਨਾ ਬਣਾ ਕੇ ਆਤਮਘਾਤੀ ਹਮਲਾ ਕੀਤਾ ਗਿਆ ਸੀ
6ਵੀਂ ਜਮਾਤ ਦੇ ਸਿਰਫ਼ 53 ਫ਼ੀ ਸਦੀ ਵਿਦਿਆਰਥੀਆਂ ਨੂੰ ਹੀ ਆਉਂਦੇ ਨੇ 10 ਤਕ ਦੇ ਪਹਾੜੇ : ਸਿਖਿਆ ਮੰਤਰਾਲੇ ਦਾ ਸਰਵੇਖਣ
ਸਰਵੇਖਣ ਵਿਚ ਕਿਹਾ ਗਿਆ ਹੈ ਕਿ ਤਿੰਨ ਗ੍ਰੇਡਾਂ ਦੇ 1,15,022 ਬੱਚਿਆਂ ਦਾ ਮੁਲਾਂਕਣ ਕੀਤਾ ਗਿਆ
Barnala News: ਛੱਪੜ ਵਿੱਚ ਡੁੱਬਣ ਕਾਰਨ ਦੋ ਚਚੇਰੇ ਭਰਾਵਾਂ ਦੀ ਗਈ ਜਾਨ
ਅਚਾਨਕ ਪੈਰ ਫ਼ਿਸਲਣ ਕਾਰਨ ਛੱਪੜ 'ਚ ਜਾ ਡਿੱਗੇ ਦੋਵੇਂ ਮਾਸੂਮ
PM Narendra Modi: ਅੱਤਵਾਦ 'ਤੇ ਦੋਹਰੇ ਮਾਪਦੰਡਾਂ ਲਈ ਕੋਈ ਜਗ੍ਹਾ ਨਹੀਂ: ਪ੍ਰਧਾਨ ਮੰਤਰੀ ਮੋਦੀ
ਉਨ੍ਹਾਂ ਕਿਹਾ, "ਅਸੀਂ ਅੱਤਵਾਦ ਅਤੇ ਅੱਤਵਾਦ ਦਾ ਸਮਰਥਨ ਕਰਨ ਵਾਲਿਆਂ ਦਾ ਸਖ਼ਤ ਵਿਰੋਧ ਕਰਦੇ ਹਾਂ।"
ਬੀਬੀ ਪਰਮਜੀਤ ਕੌਰ ਖਾਲੜਾ ਨਹੀਂ ਲੜਨਗੇ ਕੋਈ ਵੀ ਚੋਣ : ਖਾਲੜਾ ਮਿਸ਼ਨ
ਇੰਦਰਾਂ ਗਾਂਧੀ ਨੇ ਫੌਜੀ ਹਮਲਾ ਬ੍ਰਿਟੇਨ ਨਾਲ ਨਹੀਂ ਸਗੋਂ ਆਰ.ਐਸ.ਐਸ., ਭਾਜਪਾ, ਬਾਦਲਕਿਆਂ, ਕਾਮਰੇਡਾਂ ਨਾਲ ਵੀ ਰਲ ਕੇ ਕੀਤਾ : ਖਾਲੜਾ ਮਿਸ਼ਨ
ਅੰਬੇਦਕਰ ਚਾਹੁੰਦੇ ਸਨ ਕਿ ਨਿਆਂਪਾਲਿਕਾ ਕਾਰਜਪਾਲਿਕਾ ਦੇ ਦਖਲ ਤੋਂ ਮੁਕਤ ਹੋਵੇ : ਚੀਫ਼ ਜਸਟਿਸ ਗਵਈ
'ਅੰਬੇਦਕਰ ਨੇ ਕਿਹਾ ਸੀ ਕਿ ਅਸੀਂ ਸਾਰੇ ਸੰਵਿਧਾਨ ਦੀ ਸਰਵਉੱਚਤਾ ਵਿਚ ਵਿਸ਼ਵਾਸ ਕਰਦੇ ਹਾਂ '
17 ਦਵਾਈਆਂ ਨੂੰ ਮਿਆਦ ਪੁਗਾਉਣ 'ਤੇ ਤੁਰਤ ਨਸ਼ਟ ਕਰਨ ਦੀ ਸਲਾਹ ਜਾਰੀ
ਮਿੱਥੀ ਮਿਤੀ ਤੋਂ ਇਕ ਦਿਨ ਬਾਅਦ ਖਾਣ ਨਾਲ ਵੀ ਜਾਨਲੇਵਾ ਹੋ ਸਕਦੀ ਹੈ ਮਿਆਦ ਪੁਗਾਈ ਦਵਾਈ : ਡਰੱਗ ਰੈਲੇਟਰੀ ਸੰਸਥਾ ਸੀ.ਡੀ.ਐਸ.ਸੀ.ਓ.
10 ਕੇਂਦਰੀ ਟਰੇਡ ਯੂਨੀਅਨਾਂ ਵਲੋਂ ਭਲਕੇ ‘ਭਾਰਤ ਬੰਦ' ਦਾ ਸੱਦਾ
25 ਕਰੋੜ ਤੋਂ ਵੱਧ ਮੁਲਾਜ਼ਮ ਕਰਨਗੇ ਹੜਤਾਲ