ਖ਼ਬਰਾਂ
ਸ਼ੁਰੂਆਤੀ ਵਾਧੇ ਤੋਂ ਬਾਅਦ ਘਰੇਲੂ ਸਟਾਕ ਬਾਜ਼ਾਰ ਡਿੱਗੇ
ਐਨਐਸਈ ਨਿਫਟੀ 67.85 ਅੰਕਾਂ ਦੇ ਵਾਧੇ ਨਾਲ 23,736.50 'ਤੇ ਬੰਦ
Cricket Match-Fixing Case: ਕ੍ਰਿਕਟ ਮੈਚ ਫਿਕਸਿੰਗ ਮਾਮਲੇ ਵਿੱਚ ਵੱਡੀ ਕਾਰਵਾਈ, ਸ਼੍ਰੀਲੰਕਾ ਵਿੱਚ ਭਾਰਤੀ ਨੂੰ ਚਾਰ ਸਾਲ ਦੀ ਸਜ਼ਾ
ਜੱਜ ਨੇ ਪਹਿਲਾਂ ਪੁਲਿਸ ਸੀਆਈਡੀ ਨੂੰ ਪਟੇਲ ਦੀ ਗ੍ਰਿਫ਼ਤਾਰੀ ਲਈ ਇੰਟਰਪੋਲ ਵਾਰੰਟ ਜਾਰੀ ਕਰਨ ਦਾ ਹੁਕਮ ਦਿੱਤਾ ਸੀ।
Haryana Road Accident: ਹਰਿਆਣਾ 'ਚ ਗੁਜਰਾਤ ਪੁਲਿਸ ਦੇ 3 ਮੁਲਾਜ਼ਮਾਂ ਦੀ ਸੜਕ ਹਾਦਸੇ 'ਚ ਮੌਤ
Haryana Road Accident: ਅਣਪਛਾਤੇ ਵਾਹਨ ਨਾਲ ਗੁਜਰਾਤ ਪੁਲਿਸ ਦੀ ਗੱਡੀ ਟਕਰਾਉਣ ਕਾਰਨ ਵਾਪਰਿਆ ਹਾਦਸਾ
ਪੰਜਾਬ ਵਿਧਾਨ ਸਭਾ ਦੀ ਕਾਰਵਾਈ ਸ਼ੁਰੂ, ਹਰਪਾਲ ਚੀਮਾ 11 ਵਜੇ ਪੇਸ਼ ਕਰਨਗੇ ਬਜਟ
ਬਜਟ 'ਬਦਲਦਾ ਪੰਜਾਬ' ਦੇ ਥੀਮ 'ਤੇ ਹੋਵੇਗਾ ਅਤੇ ਇਹ 2.15 ਲੱਖ ਕਰੋੜ ਰੁਪਏ ਤੋਂ ਵੱਧ ਹੋ ਸਕਦਾ
Punjab Budget 2025-26 Live Update : ਪੰਜਾਬ ਦੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਪੇਸ਼ ਕੀਤਾ ਬਜਟ, ਪੰਜਾਬ ਨੂੰ ਦਿੱਤੇ ਖੁੱਲ੍ਹ ਗੱਫ਼ੇ
Punjab Budget 2025-26: ਸਰਕਾਰ ਨੇ ਦਿੱਤਾ 'ਬਦਲਦਾ ਪੰਜਾਬ ਬਜਟ' ਦਾ ਦਿੱਤਾ ਨਾਂ
Mahal Singh Babbar News: ਮਹਿਲ ਸਿੰਘ ਬੱਬਰ ਦਾ ਨਨਕਾਣਾ ਸਾਹਿਬ ਵਿਖੇ ਹੋਇਆ ਦਿਹਾਂਤ
Mahal Singh Babbar News: ਕਿਡਨੀਆਂ ਦੀ ਖ਼ਰਾਬੀ ਕਾਰਨ ਲੰਬੇ ਸਮੇਂ ਤੋਂ ਸਨ ਬੀਮਾਰ
Kharar News: ਵਿਜੀਲੈਂਸ ਵਿਭਾਗ ਨੇ 8000 ਰੁਪਏ ਰਿਸ਼ਵਤ ਲੈਂਦਿਆਂ ASI ਸੰਜੇ ਕੁਮਾਰ ਨੂੰ ਕੀਤਾ ਕਾਬੂ
ਵਿਰੋਧੀ ਪੱਖ ਨੂੰ ਨੋਟਿਸ ਜਾਰੀ ਕਰਨ ਬਦਲੇ ਮੰਗੇ ਸਨ 10 ਹਜ਼ਾਰ ਰੁਪਏ
Ferozpur News: ਨਸ਼ੇ ਦੀ ਵੱਧ ਮਾਤਰਾ ਨਾਲ 7 ਧੀਆਂ ਦੇ ਪਿਉ ਦੀ ਮੌਤ
ਦਿਹਾੜੀ ਮਜ਼ਦੂਰੀ ਕਰ ਕੇ ਪਰਿਵਾਰ ਦਾ ਪਾਲਣ ਪੋਸ਼ਣ ਕਰਦਾ ਸੀ ਮ੍ਰਿਤਕ
Bhupesh Baghel CBI Raid: ਪੰਜਾਬ ਕਾਂਗਰਸ ਦੇ ਇੰਚਾਰਜ ਭੁਪੇਸ਼ ਬਘੇਲ ਦੀ ਰਿਹਾਇਸ਼ 'ਤੇ CBI ਦੀ ਛਾਪੇਮਾਰੀ
Bhupesh Baghel CBI Raid: ਕਰੀਬੀ ਦੇ ਘਰ ਵੀ ਮਾਰੀ ਰੇਡ
Shimla Car Accident News: ਸ਼ਿਮਲਾ 'ਚ ਖੱਡ 'ਚ ਡਿੱਗੀ ਕਾਰ, ਇਕੋ ਪ੍ਰਵਾਰ ਦੇ 4 ਜੀਆਂ ਦੀ ਹੋਈ ਮੌਤ
Shimla Car Accident News: ਮਰਨ ਵਾਲਿਆਂ 'ਚ 2 ਬੱਚੇ ਵੀ ਸ਼ਾਮਲ