ਖ਼ਬਰਾਂ
America Flood News: ਅਮਰੀਕਾ ਦੇ ਟੈਕਸਾਸ 'ਚ ਹੜ੍ਹ ਨੇ ਮਚਾਈ ਤਬਾਹੀ, 80 ਲੋਕਾਂ ਦੀ ਮੌਤ ਤੇ 41 ਲਾਪਤਾ
ਮੌਸਮ ਵਿਭਾਗ ਨੇ ਹੜ੍ਹ ਦੀ ਚੇਤਾਵਨੀ ਜਾਰੀ ਕੀਤੀ ਹੈ ਅਤੇ ਗੁਆਡਾਲੁਪ ਨਦੀ ਦੇ ਕੰਢੇ ਰਹਿਣ ਵਾਲੇ ਲੋਕਾਂ ਨੂੰ ਉੱਚੀਆਂ ਥਾਵਾਂ 'ਤੇ ਜਾਣ ਦੀ ਅਪੀਲ ਕੀਤੀ ਹੈ।
PM ਮੋਦੀ ਨੇ ਸੰਯੁਕਤ ਰਾਸ਼ਟਰ ਸੁਰੱਖਿਆ ਪ੍ਰੀਸ਼ਦ ਸਮੇਤ ਪ੍ਰਮੁੱਖ ਸੰਸਥਾਵਾਂ 'ਚ ਤੁਰਤ ਸੁਧਾਰਾਂ ਦੀ ਕੀਤੀ ਮੰਗ
ਕਿਹਾ, ‘ਗਲੋਬਲ ਸਾਊਥ' ਦੋਹਰੇ ਮਾਪਦੰਡਾਂ ਦਾ ਸ਼ਿਕਾਰ ਹੈ
ਭਾਰਤ ਨੇ ਦੂਜੇ ਟੈਸਟ ਮੈਚ 'ਚ ਮਾਰੀ ਬਾਜ਼ੀ, 336 ਦੌੜਾਂ ਨਾਲ ਇੰਗਲੈਂਡ ਨੂੰ ਹਰਾਇਆ
ਸ਼ੁਭਮਨ ਦੀ ਕਪਤਾਨੀ 'ਚ ਪਹਿਲੀ ਜਿੱਤ
Amritsar News : ਸ੍ਰੀ ਹਰਿਮੰਦਰ ਸਾਹਿਬ 'ਚ 7 ਸਾਲ ਦੇ ਬੱਚੇ ਨੂੰ ਪਰਿਕਰਮਾ 'ਚ ਛੱਡ ਗਏ ਮਾਪੇ, ਸੀਸੀਟੀਵੀ 'ਚ ਕੈਦ ਹੋਈਆਂ ਤਸਵੀਰਾਂ
Amritsar News : 12 ਮਿੰਟਾਂ 'ਚ ਹੀ ਬਿਨਾਂ ਮੱਥਾ ਟੇਕੇ ਤੇਜ਼ੀ ਨਾਲ ਭੱਜੇ ਮਾਪੇ
Rio De Janeiro : ਬਰਿਕਸ ਵਿਸ਼ਵ ਭਲਾਈ ਲਈ ਇਕ ਸ਼ਕਤੀਸ਼ਾਲੀ ਤਾਕਤ ਬਣਿਆ ਹੋਇਆ ਹੈ : ਪ੍ਰਧਾਨ ਮੰਤਰੀ ਮੋਦੀ
Rio De Janeiro : ਬ੍ਰਾਜ਼ੀਲ 'ਚ ਬਰਿਕਸ ਸਿਖਰ ਸੰਮੇਲਨ ਸ਼ੁਰੂ
Dubai News : ਯਮਨ ਦੇ ਨੇੜੇ ਲਾਲ ਸਾਗਰ 'ਚ ਜਹਾਜ਼ ਉਤੇ ਗੋਲੀਬਾਰੀ
Dubai News : ਰਾਕੇਟ ਨਾਲ ਚੱਲਣ ਵਾਲੇ ਗ੍ਰੇਨੇਡਾਂ ਨਾਲ ਹਮਲਾ
Chief Minister Bhagwant Mann : 'ਬੱਚਿਆਂ ਨੂੰ ਅਮੀਰ ਸੱਭਿਆਚਾਰਕ ਵਿਰਾਸਤ ਬਾਰੇ ਜਾਣੂੰ ਕਰਵਾਇਆ ਜਾਵੇ'
ਸਰਕਾਰੀ ਸਕੂਲਾਂ ਦੇ 24 ਲੱਖ ਵਿਦਿਆਰਥੀਆਂ ਦਾ ਭਵਿੱਖ ਹੁਣ ਸੁਰੱਖਿਅਤ ਹੱਥਾਂ ਵਿੱਚ-ਮਨੀਸ਼ ਸਿਸੋਦੀਆ
Dubai News : ਭਾਰਤੀਆਂ ਲਈ ਯੂ.ਏ.ਈ. ਦਾ ਗੋਲਡਨ ਵੀਜ਼ਾ ਪ੍ਰਾਪਤ ਕਰਨਾ ਹੋਇਆ ਆਸਾਨ
Dubai News : ਹੁਣ ਵਪਾਰ ਲਾਇਸੈਂਸ, ਜਾਇਦਾਦ ਖਰੀਦਣ ਦੀ ਜ਼ਰੂਰਤ ਨਹੀਂ
Karachi News : ਅਗਲੇ ਸਾਲ ਪ੍ਰਸਤਾਵਿਤ ਵਿਸ਼ਵ ਕਲੱਬ ਚੈਂਪੀਅਨਸ਼ਿਪ ਤੋਂ ਬਾਹਰ ਹੋ ਸਕਦੈ ਪਾਕਿਸਤਾਨ
Karachi News : ਬੈਠਕ 'ਚ ਸ਼ਾਮਲ ਹੋਣ ਦੇ ਸੱਦੇ 'ਤੇ ਵੀ ਪੀ.ਐਸ.ਐਲ. ਤੋਂ ਕੋਈ ਨਹੀਂ ਆਇਆ
Islamabad News : ਹਵਾਲਗੀ ਬਾਰੇ ਟਿਪਣੀ ਨੂੰ ਲੈ ਕੇ ਇਮਰਾਨ ਖਾਨ ਦੀ ਪਾਰਟੀ ਨੇ ਬਿਲਾਵਲ ਉਤੇ ਵਿੰਨ੍ਹਿਆ ਨਿਸ਼ਾਨਾ
Islamabad News : ਇਸਲਾਮਾਬਾਦ ਵਿਸ਼ਵਾਸ ਬਹਾਲੀ ਦੇ ਉਪਾਅ ਵਜੋਂ ‘ਚਿੰਤਾ ਵਾਲੇ ਵਿਅਕਤੀਆਂ' ਨੂੰ ਭਾਰਤ ਹਵਾਲੇ ਕਰ ਸਕਦਾ ਹੈ।