ਖ਼ਬਰਾਂ
Missile strikes on Pak: ਸ਼ਾਹਬਾਜ਼ ਸ਼ਰੀਫ ਨੇ ਨੂਰ ਖ਼ਾਨ ਏਅਰਬੇਸ ’ਤੇ ਭਾਰਤ ਦੇ ਸਟੀਕ ਮਿਜ਼ਾਈਲ ਹਮਲਿਆਂ ਨੂੰ ਕੀਤਾ ਸਵੀਕਾਰ
Missile strikes on Pak: ਕਿਹਾ, ਮੁਨੀਰ ਨੇ ਦੇਰ ਰਾਤ ਦਸਿਆ ਸੀ ਕਿ ਆਪ੍ਰੇਸ਼ਲ ਸਿੰਦੂਰ ਤਹਿਤ ਭਾਰਤ ਨੇ ਕਈ ਇਲਾਕਿਆਂ ਨੂੰ ਬਣਾਇਆ ਨਿਸ਼ਾਨਾ
ਸੁਪਰੀਮ ਕੋਰਟ ਨੇ ਟਰੰਪ ਨੂੰ ਪ੍ਰਵਾਸੀਆਂ ਨੂੰ ਕੱਢਣ ਤੋਂ ਰੋਕਿਆ
ਕੋਰਟ ਦੇ ਫ਼ੈਸਲੇ ਤੋਂ ਅਮਰੀਕੀ ਰਾਸ਼ਟਰਪਤੀ ਨਾਰਾਜ
Sikh Marriage Act implemented: ਪਾਕਿਸਤਾਨ 'ਚ ਸਿੱਖ ਮੈਰਿਜ ਐਕਟ ਹੋਇਆ ਲਾਗੂ
ਸਰਕਾਰ ਨੇ ਸਿੱਖ ਵਿਆਹ ਐਕਟ ਨੂੰ ਰਸਮੀ ਤੌਰ 'ਤੇ ਦਿੱਤੀ ਮਨਜ਼ੂਰੀ
ISI terrorists: ਆਈਐਸਆਈ ਦੇ 2 ਅਤਿਵਾਦੀ ਮੁੰਬਈ ਹਵਾਈ ਅੱਡੇ ਤੋਂ ਗ੍ਰਿਫ਼ਤਾਰ
ISI terrorists: ਦੋਵਾਂ ਅਤਿਵਾਦੀਆਂ ’ਤੇ ਸੀ 3-3 ਲੱਖ ਰੁਪਏ ਦਾ ਇਨਾਮ
New Delhi: ਪਾਕਿਸਤਾਨ ਦਾ ਝੂਠ ਦੁਨੀਆਂ ਭਰ ’ਚ ਹੋਵੇਗਾ ਬੇਨਕਾਬ, ਵਿਦੇਸ਼ਾਂ ਵਿੱਚ ਇੱਕ ਸਰਬ-ਪਾਰਟੀ ਵਫ਼ਦ ਭੇਜੇਗੀ ਭਾਰਤ ਸਰਕਾਰ
ਸੰਸਦ ਮੈਂਬਰ ਸਰਕਾਰ ਵਲੋਂ ਨਿਰਧਾਰਤ ਦੇਸ਼ਾਂ ਦੇ ਵੱਖ-ਵੱਖ ਬਲਾਕਾਂ ਦਾ ਦੌਰਾ ਕਰਨਗੇ।
Punjab News: ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਡੰਕਰਾਂ ਦੇ ਚੁੰਗਲ ’ਚੋਂ ਛੁਡਵਾਏ 7 ਪੰਜਾਬੀ
ਕੋਲੰਬੀਆ ਤੋਂ ਨੌਜਵਾਨਾਂ ਦੀ ਵੀਡੀਉ ਹੋਈ ਸੀ ਵਾਇਰਲ
ਟਰੰਪ ਦਾ ਦਾਅਵਾ ; ਭਾਰਤ ਨੇ ਕੀਤੀ 100 ਫ਼ੀ ਸਦੀ ਟੈਰਿਫ਼ ਹਟਾਉਣ ਦੀ ਪੇਸ਼ਕਸ਼
Trump claims: ਅੰਤਮ ਫ਼ੈਸਲਾ ਹਾਲੇ ਬਹੁਤ ਦੂਰ ਹੈ : ਐਸ.ਜੈਸ਼ੰਕਰ
New Delhi News: ਟਾਈਟਲਰ ਵਿਰੁਧ ਮਨਜੀਤ ਸਿੰਘ ਜੀ.ਕੇ. ਦਾ ਬਿਆਨ ਦਰਜ ਕਰਨ ਦਾ ਕੰਮ ਪੂਰਾ
ਇਸ ਮਾਮਲੇ ਦੀ ਅਗਲੀ ਸੁਣਵਾਈ ਹੁਣ 4 ਜੂਨ ਨੂੰ ਹੋਵੇਗੀ।
Batala Hand Grenade News: ਬਟਾਲਾ 'ਚ ਮਿਲਿਆ ਹੈਂਡ ਗ੍ਰਨੇਡ, ਪੁਲਿਸ ਨੇ ਇਲਾਕਾ ਕੀਤਾ ਸੀਲ, ਡਰੇ ਲੋਕ
Batala Hand Grenade News: ਫੌਰੈਂਸਿਕ ਟੀਮ ਕਰ ਰਹੀ ਜਾਂਚ
Amritsar News: ਗੋਲੀਬੰਦੀ ਤੋਂ ਬਾਅਦ ਪਹਿਲੀ ਵਾਰ ਪਾਕਿਸਤਾਨ ਤੋਂ ਅਟਾਰੀ ਬਾਰਡਰ ਰਾਹੀਂ ਭਾਰਤ ਆਇਆ ਮੁਨੱਕਿਆਂ ਦਾ ਟਰੱਕ
ਇਸ ਵੇਲੇ, ਜਿਵੇਂ-ਜਿਵੇਂ ਹਾਲਾਤ ਆਮ ਹੋ ਰਹੇ ਹਨ, ਪਾਕਿਸਤਾਨ ਵੀ ਭਾਰਤ ਨਾਲ ਆਮ ਹਾਲਾਤ ਬਣਾਉਣ ਦੀ ਕੋਸ਼ਿਸ਼ ਕਰ ਰਿਹਾ ਹੈ