ਖ਼ਬਰਾਂ
Delhi News: ਮਿਆਦ ਪੁੱਗ ਚੁੱਕੇ ਵਾਹਨਾਂ ਲਈ ਬਾਲਣ 'ਤੇ ਪਾਬੰਦੀ ਵਿਵਹਾਰਕ ਨਹੀਂ ਹੈ: ਦਿੱਲੀ ਸਰਕਾਰ
ਕਿਹਾ ਕਿ ਇਸ ਕਦਮ ਕਾਰਨ ਲੋਕਾਂ ਵਿੱਚ ਅਸੰਤੁਸ਼ਟੀ ਹੈ ਅਤੇ ਸਰਕਾਰ ਉਨ੍ਹਾਂ ਦੇ ਨਾਲ ਖੜ੍ਹੀ ਹੈ।
ਪਾਕਿਸਤਾਨ ਹਾਕੀ ਟੀਮ ਭਾਰਤ 'ਚ ਹੋਣ ਵਾਲੇ ਏਸ਼ੀਆ ਕੱਪ 'ਚ ਲਵੇਗੀ ਭਾਗ
ਗ੍ਰਹਿ, ਵਿਦੇਸ਼ ਅਤੇ ਖੇਡ ਮੰਤਰਾਲਿਆਂ ਵੱਲੋਂ ਮਨਜ਼ੂਰੀਆਂ
Punjab News : ਪੰਜਾਬ ਦੇ ਇਤਿਹਾਸ ਦਾ ਸਭ ਤੋਂ ਵੱਡਾ ਧੋਖਾ: ਲੈਂਡ ਪੂਲਿੰਗ ਨੀਤੀ ਕਿਸਾਨਾਂ 'ਤੇ ਸਿੱਧਾ ਹਮਲਾ ਹੈ - ਅਨਿਲ ਸਰੀਨ
Punjab News : "ਪਟਿਆਲਾ 'ਚ 1,150 ਏਕੜ ਤੋਂ ਵੱਧ ਖੇਤੀਯੋਗ ਜ਼ਮੀਨ ਖ਼ਤਰੇ ਵਿੱਚ ਹੈ, ਇਹ ਨੀਤੀ ਰੋਜ਼ੀ-ਰੋਟੀ ਨੂੰ ਤਬਾਹ ਕਰ ਦੇਵੇਗੀ"- ਪ੍ਰਨੀਤ ਕੌਰ
Punjab News : ਮਹਾਰਾਸ਼ਟਰ 'ਚ ਹਰ ਰੋਜ਼ 8 ਕਿਸਾਨ ਮਰ ਰਹੇ, 90 ਦਿਨਾਂ 'ਚ 767 ਖ਼ੁਦਕੁਸ਼ੀਆਂ : ਸਪੀਕਰ ਕੁਲਤਾਰ ਸਿੰਘ ਸੰਧਵਾਂ
Punjab News : ਕਿਹਾ - ਇਹ ਖੁਦਕੁਸ਼ੀ ਨਹੀਂ ਹੈ, ਇਹ ਸਿਸਟਮ ਦੁਆਰਾ ਕੀਤਾ ਗਿਆ ਇੱਕ ਸੰਗਠਿਤ ਕਤਲ ਹੈ
Panchkula News : ਪੰਚਕੂਲਾ ਕ੍ਰਾਈਮ ਬ੍ਰਾਂਚ ਵਲੋਂ ਗੈਰ-ਕਾਨੂੰਨੀ ਹਥਿਆਰਾਂ ਸਮੇਤ ਨੌਜਵਾਨ ਕਾਬੂ
Panchkula News : ਤਲਾਸ਼ੀ ਦੌਰਾਨ ਬੰਦੂਕ ਤੇ ਜ਼ਿੰਦਾ ਕਾਰਤੂਸ ਬਰਾਮਦ, ਮੁਲਜ਼ਮ 2 ਦਿਨਾਂ ਦੇ ਪੁਲਿਸ ਰਿਮਾਂਡ 'ਤੇ, ਰਿਮਾਂਡ ਦੌਰਾਨ ਮਹੱਤਵਪੂਰਨ ਖੁਲਾਸੇ ਹੋਣ ਦੀ ਉਮੀਦ
Raja Raghuvanshi Murder Case: ਰਾਜਾ ਰਘੂਵੰਸ਼ੀ ਦੀ ਭੈਣ ਵਿਰੁੱਧ ਮਾਮਲਾ ਦਰਜ, ਪੁਲਿਸ ਨੇ ਕੀਤਾ ਤਲਬ
ਸ੍ਰਿਸ਼ਟੀ ਨੂੰ ਆਪਣਾ ਪੱਖ ਪੇਸ਼ ਕਰਨ ਲਈ ਗੁਹਾਟੀ ਬੁਲਾਇਆ ਗਿਆ ਹੈ।
High Court ਨੇ ਮਜੀਠੀਆ ਦੇ ਵਕੀਲ ਨੂੰ ਤਾਜ਼ਾ ਰਿਮਾਂਡ ਆਰਡਰ ਪੇਸ ਕਰਨ ਲਈ ਇਕ ਦਿਨ ਦਾ ਦਿੱਤਾ ਸਮਾਂ
4 ਜੁਲਾਈ ਨੂੰ ਹੋਵੇਗੀ ਮਜੀਠੀਆ ਮਾਮਲੇ ਵਿੱਚ ਅਗਲੀ ਸੁਣਵਾਈ
ਮੈਨੂੰ CM ਭਗਵੰਤ ਮਾਨ ਨੇ ਕਿਹਾ ਕਿ ਕਿਸੇ ਹੋਰ ਨੂੰ ਮੌਕਾ ਦੇਣਾ: ਕੁਲਦੀਪ ਧਾਲੀਵਾਲ
'ਮੈਂ ਮਹਿਕਮਿਆਂ ਦੇ ਪਿੱਛੇ ਫਿਰਨ ਵਾਲਿਆਂ 'ਚੋਂ ਨਹੀਂ'
ਪੁਰਤਗਾਲ ਤੇ ਲਿਵਰਪੂਲ ਦੇ ਸਟਾਰ ਫੁੱਟਬਾਲਰ Diogo Jota ਦੀ ਕਾਰ ਹਾਦਸੇ 'ਚ ਮੌਤ
ਸਪੇਨ 'ਚ ਵਾਪਰਿਆ ਹਾਦਸਾ
Uttarakhand News : ਹਰਿਦੁਆਰ 'ਚ ਕੰਵਰ ਮੇਲੇ ਸਬੰਧੀ ਮੁੱਖ ਮੰਤਰੀ ਧਾਮੀ ਦੀ ਵੱਡੀ ਮੀਟਿੰਗ, ਤਿਆਰੀਆਂ ਦੀ ਸਮੀਖਿਆ ਅਤੇ ਨਿਰਦੇਸ਼
Uttarakhand News : ਮੀਟਿੰਗ 'ਚ ਪ੍ਰਸ਼ਾਸਨਿਕ, ਪੁਲਿਸ, ਨਗਰ ਨਿਗਮ ਅਤੇ ਹੋਰ ਸਬੰਧਤ ਵਿਭਾਗਾਂ ਦੇ ਸੀਨੀਅਰ ਅਧਿਕਾਰੀ ਮੌਜੂਦ