ਖ਼ਬਰਾਂ
Russian Ukrainian News: ਕੀ ਰੂਸ ਅਤੇ ਯੂਕਰੇਨ ਵਿਚਕਾਰ ਹੋਵੇਗੀ ਜੰਗਬੰਦੀ? ਅੱਜ ਤੁਰਕੀ ਵਿੱਚ ਹੋਵੇਗੀ ਰੂਸ ਅਤੇ ਯੂਕਰੇਨ ਦੇ ਵਫ਼ਦ ਦੀ ਬੈਠਕ
ਪੁਤਿਨ ਨੇ ਗੱਲਬਾਤ ਦਾ ਦਿੱਤਾ ਸੀ ਪ੍ਰਸਤਾਵ, 3 ਸਾਲਾਂ ਤੋਂ ਚੱਲ ਰਿਹਾ ਯੁੱਧ ਖ਼ਤਮ ਕਰਨ ਲਈ ਸੱਦਾ
Canada Taxes News: ਕੈਨੇਡਾ ਨੇ ਮੱਧ ਵਰਗ ਲਈ ਟੈਕਸਾਂ ਵਿੱਚ ਕੀਤੀ ਕਟੌਤੀ, ਆਮਦਨ ਟੈਕਸ ਦੀ ਦਰ ਘਟਾ ਕੇ ਕੀਤੀ 14%
ਇਹ ਦਰਾਂ 1 ਜੁਲਾਈ, 2025 ਤੋਂ ਲਾਗੂ ਹੋਣਗੀਆਂ
David Lammy News: ਯੂਕੇ ਦੇ ਵਿਦੇਸ਼ ਸਕੱਤਰ ਨੇ ਪਹਿਲਗਾਮ ਹਮਲੇ ਦੀ ਕੀਤੀ ਨਿੰਦਾ, ਕਿਹਾ- ਇਹ ਬਹੁਤ ਭਿਆਨਕ ਸੀ
David Lammy News: ਕਿਹਾ-ਅਸੀਂ ਇਸ ਅਤਿਵਾਦੀ ਖ਼ਤਰੇ ਦਾ ਮੁਕਾਬਲਾ ਕਰਨ ਲਈ ਦੋਵਾਂ ਧਿਰਾਂ ਨਾਲ ਕੰਮ ਕਰਨਾ ਜਾਰੀ ਰੱਖਾਂਗੇ।
Ludhiana News: ਛੁੱਟੀ ’ਤੇ ਆਇਆ ਫ਼ੌਜ ਦਾ ਨੌਜਵਾਨ ਹੈਰੋਇਨ ਸਮੇਤ ਕਾਬੂ
ਤਲਾਸ਼ੀ ਲੈਣ 'ਤੇ ਉਸ ਦੀ ਪੈਂਟ ਦੀ ਜੇਬ ’ਚੋਂ 255 ਗ੍ਰਾਮ ਹੈਰੋਇਨ ਬਰਾਮਦ ਹੋਈ
PSEB 12th Class Result News: 12ਵੀਂ ਦੇ 2913 ਵਿਦਿਆਰਥੀ ਪੰਜਾਬੀ ’ਚ ਹੋਏ ਫ਼ੇਲ
10 ਹਜ਼ਾਰ 274 ਵਿਦਿਆਰਥੀਆਂ ਦਾ ਅੰਗਰੇਜ਼ੀ ਵਿਸ਼ੇ ’ਚੋਂ ਹੱਥ ਤੰਗ
ਚੰਡੀਗੜ੍ਹ ਪੁਲਿਸ ਨੇ ਗੈਸ ਸਿਲੰਡਰਾਂ ਭਰਨ ਦਾ ਗੈਰ ਕਾਨੂੰਨੀ ਕੰਮ ਕਰਨ ਵਾਲੇ ਅੱਠ ਜਣਿਆਂ ਨੂੰ ਗ੍ਰਿਫਤਾਰ ਕੀਤਾ
545 ਸਿਲੰਡਰ, 24 ਪੰਪ ਅਤੇ ਤਿੰਨ ਕੰਡਾ ਮਸ਼ੀਨਾਂ ਬਰਾਮਦ
ਜੰਮੂ-ਕਸ਼ਮੀਰ : ਲਾਪਤਾ ਜਵਾਨ ਵਿਰੁਧ ਐਫ.ਆਈ.ਆਰ. ਦਰਜ, ਆਪਰੇਸ਼ਨ ਸੰਧੂਰ ਬਾਰੇ ਜਾਰੀ ਕੀਤਾ ਸੀ ਵਿਵਾਦਿ ਵੀਡੀਉ
ਕਈ ਮਹੀਨੇ ਮਗਰੋਂ ਵੀਡੀਉ ਜਾਰੀ ਕਰ ਕੇ ਪਹਿਲਗਾਮ ਹਮਲੇ ਨੂੰ ਦਸਿਆ ‘ਆਪਣਿਆਂ ਵਲੋਂ’ ਕੀਤਾ ਕੰਮ
ਓਲੰਪੀਅਨ ਨੀਰਜ ਚੋਪੜਾ ਟੈਰੀਟੋਰੀਅਲ ਆਰਮੀ ’ਚ ਬਣੇ ਲੈਫਟੀਨੈਂਟ ਕਰਨਲ
ਚੋਪੜਾ ਭਾਰਤੀ ਫੌਜ ’ਚ ਸੂਬੇਦਾਰ ਮੇਜਰ ਸਨ
ਆਪਰੇਸ਼ਨ ਸੰਧੂਰ ਅਜੇ ਵੀ ਜਾਰੀ ਹੈ : ਭਾਜਪਾ
ਕਾਂਗਰਸ ਅਤੇ ਹੋਰ ਵਿਰੋਧੀ ਪਾਰਟੀਆਂ ਨੂੰ ‘ਅਣਚਾਹੇ’ ਸਵਾਲ ਉਠਾਉਣ ਤੋਂ ਪਰਹੇਜ਼ ਕਰਨ ਲਈ ਕਿਹਾ
ਜਸਕਰਨ ਸਿੰਘ ਸਕੱਤਰੇਤ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਮੀਡੀਆ ਸਲਾਹਕਾਰ ਨਿਯੁਕਤ
ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਸਿਰੋਪਾਓ ਦੇ ਕੇ ਸੇਵਾ ਸੌਂਪੀ