ਖ਼ਬਰਾਂ
ਫਾਜ਼ਿਲਕਾ ਪੁਲਿਸ ਵੱਲੋਂ ਨਜਾਇਜ਼ ਸ਼ਰਾਬ ਦਾ ਧੰਦਾ ਕਰਨ ਵਾਲਿਆਂ ਖ਼ਿਲਾਫ਼ ਕੀਤੀ ਗਈ ਸਖ਼ਤ ਕਾਰਵਾਈ
ਜਲਾਲਾਬਾਦ ਵਿੱਚ 17 ਹਜ਼ਾਰ ਲੀਟਰ ਦੇ ਕਰੀਬ ਲਾਹਨ ਕੀਤੀ ਗਈ ਨਸ਼ਟ
Punjab News : BSF ਦਾ ਜਵਾਨ ਰਿਹਾਅ ਹੋ ਕੇ ਆਉਣ ’ਤੇ ਬੋਲੇ ਬਿੱਟੂ
Punjab News :ਕਿਹਾ -ਇਹ ਨਵਾਂ ਭਾਰਤ ਹੈ ਜਿੱਥੇ ਹਰ ਨਾਗਰਿਕ ਦੀ ਪਰਵਾਹ ਕੀਤੀ ਜਾਂਦੀ ਹੈ ਅਤੇ ਹਰ ਚੁਣੌਤੀ ਦਾ ਮਜ਼ਬੂਤੀ ਨਾਲ ਜਵਾਬ ਦਿੱਤਾ ਜਾਂਦਾ
ਉੱਤਰ ਪ੍ਰਦੇਸ਼ ਦੇ ਸਿੱਖਿਆ ਅਫ਼ਸਰ ਨੇ ਕਾਇਮ ਕੀਤੀ ਮਿਸਾਲ, ਪੁੱਤਰ ਨੂੰ 60% ਨੰਬਰ ਲਿਆਉਣ ਲਈ ਦਿਤੀ ਵਧਾਈ
ਮਾਪਿਆਂ ਨੂੰ ਅਪਣੇ ਬੱਚਿਆਂ ’ਤੇ ਦਬਾਅ ਨਾ ਪਾਉਣ ਦੀ ਅਪੀਲ ਕੀਤੀ
Moga News : ਮੋਗਾ ਪੁਲਿਸ ਨੇ 1200 ਲਿਟਰ ਲਾਹਣ ਨਾਲ ਤਿੰਨ ਵਿਅਕਤੀਆਂ ਨੂੰ ਕੀਤਾ ਕਾਬੂ, ਚਾਰ ਦੀ ਭਾਲ ਜਾਰੀ
Moga News : ਪਿੰਡ ਬੋਘੇ ਵਾਲਾ ਸਤਲੁਜ ਦਰਿਆ ਦੇ ਕੰਢੇ ਪਲਾਸਟਿਕ ਦੀ ਤਰਪਾਲ ਦੇ ਹੇਠਾਂ ਲੁਕੋ ਕੇ ਰੱਖੀ ਸੀ ਲਾਹਣ
Patiala News : ਕਰਨਲ ਬਾਠ ਕੁੱਟਮਾਰ ਮਾਮਲਾ: ਇੰਸਪੈਕਰਟ ਰੋਨੀ ਨੂੰ ਨਹੀਂ ਮਿਲੀ ਰਾਹਤ
Patiala News : 16 ਮਈ ਨੂੰ ਹੋਵੇਗੀ ਸੁਣਵਾਈ, SIT ਕਰੇਗੀ ਪੜਤਾਲ ਰਿਪੋਰਟ ਦਾਖਲ
Yograj Singh News: ਵਿਰਾਟ ਕੋਹਲੀ ਵੱਲੋਂ ਟੈਸਟ ਤੋਂ ਸੰਨਿਆਸ ਲਏ ਜਾਣ 'ਤੇ ਬੋਲੇ ਯੋਗਰਾਜ ਸਿੰਘ
Yograj Singh News: "ਸੰਨਿਆਸ ਉਦੋਂ ਲੈਣਾ ਚਾਹੀਦਾ ਹੈ ਜਦੋਂ ਕੋਈ ਤੁਰ ਨਹੀਂ ਸਕਦਾ"
BBMB News: ਪਾਣੀ ਦੇ ਮੁੱਦੇ ਨੂੰ ਲੈ ਕੇ CM ਮਾਨ ਦਾ ਵੱਡਾ ਬਿਆਨ
HC ਨੇ BBMB, ਕੇਂਦਰ ਤੇ ਹਰਿਆਣਾ ਸਰਕਾਰ ਨੂੰ ਕੀਤਾ ਨੋਟਿਸ ਜਾਰੀ
Moga Accident News: ਮੋਗਾ ਵਿੱਚ ਆਪਸ ਵਿਚ ਟਕਰਾਈਆਂ 2 ਕਾਰਾਂ, 2 ਲੋਕਾਂ ਦੀ ਹੋਈ ਮੌਤ
Moga Accident News: ਇੱਕ ਔਰਤ ਸਮੇਤ 2 ਲੋਕ ਜ਼ਖ਼ਮੀ
Sofiya Qureshi: ਵੜਿੰਗ ਨੇ ਕਰਨਲ ਸੋਫੀਆ ਕੁਰੈਸ਼ੀ ਬਾਰੇ ਮੱਧ ਪ੍ਰਦੇਸ਼ ਦੇ ਭਾਜਪਾ ਮੰਤਰੀ ਦੇ ਬਿਆਨ ਦੀ ਕੀਤੀ ਨਿਖੇਧੀ
ਕਿਹਾ, 'ਭਾਜਪਾ ਦੇਸ਼ ਦੇ ਇੱਕਜੁਟਤਾ 'ਤੇ ਮਾਹੌਲ ਨੂੰ ਫਿਰਕੂ ਬਿਆਨਾਂ ਨਾਲ ਜ਼ਹਿਰੀਲਾ ਕਰਨ ਦੀ ਕੋਸ਼ਿਸ਼ ਕਰ ਰਹੀ ਹੈ'
PSEB Result: ਪੰਜਾਬ ਸਕੂਲ ਸਿੱਖਿਆ ਬੋਰਡ ਨੇ ਐਲਾਨਿਆ 12ਵੀਂ ਕਲਾਸ ਦਾ ਨਤੀਜਾ
12ਵੀਂ ਜਮਾਤ ਦੇ ਨਤੀਜਿਆਂ 'ਚ ਕੁੜੀਆਂ ਨੇ ਮਾਰੀ ਬਾਜ਼ੀ