ਖ਼ਬਰਾਂ
Delhi News: ਤਾਂਤਰਿਕ ਦੇ ਕਹਿਣ ’ਤੇ ਔਰਤ ਨੇ ਨਹਿਰ ’ਚ ਸੁੱਟਿਆ ਅਪਣਾ 2 ਸਾਲ ਦਾ ਮਾਸੂਮ
Delhi News: ਅਪਣੀ ਹੀ ਬੱਚੇ ਨੂੰ ਸਮਝਣ ਲੱਗੀ ਸੀ ‘ਚਿੱਟੇ ਜਿੰਨ ਦੀ ਔਲਾਦ’
ਭਾਰਤ ਤੇ ਪਾਕਿਸਤਾਨ ਜੰਗ ਦੌਰਾਨ ਨੌਜਵਾਨ ਦੇ ਲੱਗੀ ਗੋਲੀ, ਦੱਸੀ ਹੱਡਬੀਤੀ
ਕੁਲਵੰਤ ਸਿੰਘ ਨੇ ਡਰੋਨ ਦੇਖਣ ਤੇ ਗੋਲੀਆਂ ਦੀ ਆਵਾਜ਼ ਸੁਣਨ ਦਾ ਕੀਤਾ ਦਾਅਵਾ
CBSE Class 10 Board Exam Result Out News: CBSE ਜਮਾਤ 10ਵੀਂ ਬੋਰਡ ਪ੍ਰੀਖਿਆ ਨਤੀਜਾ 2025 ਜਾਰੀ
ਵਿਦਿਆਰਥੀ CBSE ਦੀ ਅਧਿਕਾਰਤ ਵੈੱਬਸਾਈਟ cbse.gov.in, cbseresults.nic.in ਜਾਂ results.cbse.nic.in 'ਤੇ ਜਾ ਕੇ ਆਪਣੇ ਨਤੀਜੇ ਔਨਲਾਈਨ ਦੇਖ ਸਕਣਗੇ।
Punjab news: ਦੇਸ਼ ਲਈ ਸਭ ਤੋਂ ਵੱਧ ਕੁਰਬਾਨੀਆਂ ਦੇਣ ਵਾਲਾ ਸੂਬਾ ਹੈ ‘ਪੰਜਾਬ’
Punjab news: ਜਿੱਥੇ ਰਹਿੰਦਿਆਂ ਹਨ 74 ਹਜ਼ਾਰ ਤੋਂ ਵੀ ਵੱਧ ਸ਼ਹੀਦਾਂ ਦੀਆਂ ਵਿਧਾਵਾਵਾਂ
Punjab News: CM ਮਾਨ ਨੇ ਪਾਕਿਸਤਾਨੀ ਡਰੋਨ ਹਮਲੇ ਦੇ ਪੀੜਤ ਦੇ ਪਰਿਵਾਰ ਨੂੰ 5 ਲੱਖ ਰੁ. ਐਕਸ-ਗ੍ਰੇਸ਼ੀਆ ਦਾ ਕੀਤਾ ਐਲਾਨ
ਰਾਜ ਸਭਾ ਮੈਂਬਰ ਸੰਜੀਵ ਅਰੋੜਾ ਨੇ ਦਿੱਤੇ 2 ਲੱਖ ਰੁਪਏ
Amritsar News : ਅੰਮ੍ਰਿਤਸਰ ’ਚ ਜ਼ਹਿਰੀਲੀ ਸ਼ਰਾਬ ਪੀਣ ਨਾਲ ਹੋਈਆਂ ਮੌਤਾਂ ’ਤੇ ਬੋਲੇ ਭਾਜਪਾ ਨੇਤਾ ਤਰੁਣ ਚੁੱਘ
Amritsar News : ਕਿਹਾ -ਸ਼ਰਾਬ ਮਾਫੀਆ ਨੂੰ ਕਿਸੇ ਦਾ ਡਰ ਹੀ ਨਹੀਂ ਹੈ, ਇਸ ’ਤੇ CBI ਜਾਂਚ ਅਤੇ ਦੋਸ਼ੀਆਂ ’ਤੇ ਸਖ਼ਤ ਕਾਰਵਾਈ ਹੋਣੀ ਚਾਹੀਦੀ ਹੈ
ਜੰਮੂ-ਕਸ਼ਮੀਰ ਦੇ ਸ਼ੋਪੀਆਂ ’ਚ ਫ਼ੌਜ ਤੇ ਅੱਤਵਾਦੀਆਂ ਵਿਚਕਾਰ ਮੁਕਾਬਲਾ, 3 ਅੱਤਵਾਦੀ ਢੇਰ
ਤਲਾਸ਼ੀ ਮੁਹਿੰਮ ਦੌਰਾਨ ਅੱਤਵਾਦੀਆਂ ਨੇ ਸੁਰੱਖਿਆ ਬਲਾਂ ’ਤੇ ਕੀਤੀ ਸੀ ਗੋਲੀਬਾਰੀ
ਪਾਕਿਸਤਾਨੀ ਜਲ ਸੈਨਾ ਨੇ ਝੂਠੇ ਤਾਇਨਾਤੀ ਦੇ ਦਾਅਵੇ ਲਈ ਪੁਰਾਣੀ ਤਸਵੀਰ ਦੀ ਕੀਤੀ ਵਰਤੋਂ
2023 ਦੇ ਚੀਨ-ਪਾਕਿਸਤਾਨ ਜਲ ਸੈਨਾ ਅਭਿਆਸ ਦੀ ਫ਼ੋਟੋ ਨਾਲ ਕੀਤੀ ਗਈ ਛੇੜਛਾੜ
CBSE Board Result 2025: CBSE 12ਵੀਂ ਦੇ ਨਤੀਜਿਆਂ ਨਾਲ ਜੁੜੀ ਵੱਡੀ ਖ਼ਬਰ, ਇਸ ਤਰ੍ਹਾਂ ਜਾਣੋ ਨਤੀਜਾ
ਸੀਬੀਐਸਈ ਬੋਰਡ ਨਤੀਜਾ 2025 ਨੂੰ ਅਧਿਕਾਰਤ ਵੈੱਬਸਾਈਟ cbseresults.nic.in ‘ਤੇ ਦੇਖਿਆ ਜਾ ਸਕਦਾ ਹੈ।
ਸ਼ਹੀਦ ਮੁਹੰਮਦ ਇਮਤਿਆਜ਼ ਦੇ ਪਰਿਵਾਰ ਨੂੰ 50 ਲੱਖ ਦੀ ਦਿਤੀ ਜਾਵੇਗੀ ਸਹਾਇਤਾ
ਮੁੱਖ ਮੰਤਰੀ ਨਿਤੀਸ਼ ਕੁਮਾਰ ਸ਼ਹੀਦ ਦੇ ਪਰਿਵਾਰ ਨਾਲ ਕਰਨਗੇ ਮੁਲਾਕਾਤ