ਖ਼ਬਰਾਂ
ਜਾਣੋ ਅੱਜ ਦੇਸ਼ ’ਚ ਕੀ ਹੋਇਆ ਮਹਿੰਗਾ ਤੇ ਸਸਤਾ, ਕਿਸ ’ਤੇ ਲੱਗੀ ਰੋਕ?
ਰੇਲ ਯਾਤਰਾ ਹੋਈ ਮਹਿੰਗੀ, ਸਿਲੰਡਰ ਹੋਇਆ ਸਸਤਾ ਤੇ ਦਿੱਲੀ ’ਚ 15 ਸਾਲ ਪੁਰਾਣੇ ਵਾਹਨ ਬਣੇ ਖਿਡੋਣੇ
Barnala News : ਬਰਨਾਲਾ ਦੇ ਪਿੰਡ ਮੂਮ ’ਚ ਅੱਗ ਲੱਗਣ ਕਾਰਨ ਪਤੀ ਪਤਨੀ ਦੀ ਮੌਤ
Barnala News :ਬਿਜਲੀ ਦੇ ਸ਼ਾਰਟ ਸਰਕਟ ਕਾਰਨ ਅੱਗ ਲੱਗਣ ਦਾ ਖ਼ਦਸ਼ਾ
ਅੱਜ ਤੋਂ ਮਹਿੰਗਾ ਹੋਇਆ ਰੇਲ ਸਫ਼ਰ
ਰਾਜਧਾਨੀ-ਸੰਪੂਰਨ ਕ੍ਰਾਂਤੀ ਐਕਸਪ੍ਰੈਸ ਸਮੇਤ ਕਈ ਰੇਲਾਂ ਦੀਆਂ ਟਿਕਟ ਦਰਾਂ ’ਚ ਵਾਧਾ
Punjab Weather News: ਪੰਜਾਬ ਦੇ 9 ਜ਼ਿਲ੍ਹਿਆਂ ਵਿੱਚ ਅੱਜ ਮੀਂਹ ਦਾ ਅਲਰਟ
ਜੂਨ ਦੇ ਮਹੀਨੇ ਵਿੱਚ ਪੰਜਾਬ ਵਿੱਚ ਮੌਨਸੂਨ ਸਮੇਂ ਤੋਂ 5 ਦਿਨ ਪਹਿਲਾਂ ਹੀ ਆ ਗਿਆ ਸੀ।
Himachal Pradesh Cloudburst: ਹਿਮਾਚਲ ਪ੍ਰਦੇਸ਼ ਦੇ ਮੰਡੀ ਵਿੱਚ ਮਾਨਸੂਨ ਨੇ ਤਬਾਹੀ ਮਚਾਈ, 1 ਵਿਅਕਤੀ ਦੀ ਮੌਤ
12 ਤੋਂ 13 ਲੋਕ ਲਾਪਤਾ ਹਨ।
Haryana News: ਸੋਨੀਪਤ ਵਿੱਚ ਮਿਲੀ ਬੈਡਮਿੰਟਨ ਕੋਚ ਦੀ ਲਾਸ਼, ਜਾਂਚ ਜਾਰੀ
ਅਮਿਤ ਸਿਹਾਗ ਵੱਜੋਂ ਹੋਈ ਮ੍ਰਿਤਕ ਦੀ ਪਛਾਣ
Punjab News : ਪੰਜਾਬ ਜੁਲਾਈ ਤੇ ਸਤੰਬਰ ਦੇ ਵਿਚਕਾਰ ਲਵੇਗੀ 8500 ਕਰੋੜ ਰੁਪਏ ਕਰਜ਼ਾ
Punjab News : ਰਾਜ ਦਾ ਕਰਜ਼ਾ GSDP ਅਨੁਪਾਤ ਦੇਸ਼ ’ਚ ਦੂਜੇ ਸਥਾਨ 'ਤੇ
AAP Leader: ਜਾਣੋ ਕਿਵੇਂ 'ਆਪ' ਪੰਜਾਬ ਤੋਂ ਵੱਖ ਹੋਏ 9 ਵੱਡੇ ਆਗੂ
7 ਨੂੰ ਕੱਢ ਦਿੱਤਾ ਗਿਆ, 2 ਨੇ ਖ਼ੁਦ ਛੱਡੀ ਪਾਰਟੀ
Bikram Majithia News: NCB ਨੇ ਵਿਜੀਲੈਂਸ ਬਿਊਰੋ ਨੂੰ ਪੱਤਰ ਲਿਖ ਕੇ ਮਜੀਠੀਆ ਮਾਮਲੇ ਵਿੱਚ ਸਾਂਝੀ ਪੁੱਛਗਿੱਛ ਦੀ ਕੀਤੀ ਮੰਗ
ਹੁਣ NCB ਕਰ ਸਕਦਾ ਮਜੀਠੀਆ ਤੋਂ ਪੁੱਛਗਿੱਛ
LPG Cylinder Price: LPG ਸਿਲੰਡਰ ਹੋਇਆ ਸਸਤਾ, ਦਿੱਲੀ ਤੋਂ ਮੁੰਬਈ ਤੱਕ ਘਟੀਆਂ ਕੀਮਤਾਂ; ਜਾਣੋ ਨਵੇਂ ਰੇਟ...
ਦਿੱਲੀ ਵਿੱਚ, 19 ਕਿਲੋਗ੍ਰਾਮ ਵਾਲਾ ਵਪਾਰਕ ਐਲਪੀਜੀ ਸਿਲੰਡਰ ਹੁਣ 1665 ਰੁਪਏ ਵਿੱਚ ਮਿਲੇਗਾ