ਖ਼ਬਰਾਂ
Ferozepur News : ਫਿਰੋਜ਼ਪੁਰ ’ਚ ਭਲਕੇ ਖੁੱਲ੍ਹਣਗੇ ਸਕੂਲ
Ferozepur News : ਬੀਤੀ ਰਾਤ ਸਰਹੱਦਾਂ ’ਤੇ ਸ਼ਾਤੀ ਰਹਿਣ ਮਗਰੋਂ DC ਨੇ ਦਿੱਤੇ ਹੁਕਮ
PM Narendra Modi: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਰਾਤ 8 ਵਜੇ ਰਾਸ਼ਟਰ ਨੂੰ ਕਰਨਗੇ ਸੰਬੋਧਨ
ਜੰਗਬੰਦੀ ਮਗਰੋਂ ਦੇਸ਼ ਨੂੰ ਪਹਿਲੀ ਵਾਰ ਸੰਬੋਧਨ ਕਰਨਗੇ।
khanna News : ਫਿਰੌਤੀ ਮੰਗਣ ਤੇ ਜਾਨੋਂ ਧਮਕੀ ਦੇਣ ਵਾਲੇ ਮਾਮਲੇ ’ਚ ਯੂਟਿਊਬਰ ਗ੍ਰਿਫ਼ਤਾਰ
khanna News : YouTube ਤੋਂ ਪੈਸੇ ਆਉਣੇ ਬੰਦ ਹੋਏ ਤਾਂ ਫਿਰੌਤੀਆਂ ਮੰਗਣ ਲੱਗਿਆ Blogger
Italy News: ਇਟਲੀ ਦੇ ਸ਼ਹਿਰ ਕਾਜਲਮਾਜੋਰੇ ਵਿਖੇ ਸਜਾਇਆ ਨਗਰ ਕੀਰਤਨ
ਪੁਲਿਸ ਪ੍ਰਸ਼ਾ਼ਸ਼ਨ ਦੁਆਰਾ ਟ੍ਰੈਫ਼ਿਕ ਨੂੰ ਬੜੇ ਸੁਚੱਜੇ ਢੰਗ ਨਾਲ ਕੰਟਰੋਲ ਕਰਕੇ ਸਹਿਯੋਗ ਦਿੱਤਾ
New Delhi: ਸਾਰੇ ਭਾਰਤੀ ਫ਼ੌਜੀ ਅੱਡੇ, ਸਿਸਟਮ ਪੂਰੀ ਤਰ੍ਹਾਂ ਕਾਰਜਸ਼ੀਲ ਹਨ: ਏਅਰ ਆਪਰੇਸ਼ਨਜ਼ ਦੇ ਡਾਇਰੈਕਟਰ ਜਨਰਲ
ਉਨ੍ਹਾਂ ਕਿਹਾ ਕਿ ਇੱਕ ਹੋਰ ਖ਼ਾਸ ਗੱਲ ਆਕਾਸ਼ ਪ੍ਰਣਾਲੀ ਵਰਗੇ ਸਵਦੇਸ਼ੀ ਹਵਾਈ ਰੱਖਿਆ ਹਥਿਆਰਾਂ ਦਾ ਸ਼ਾਨਦਾਰ ਪ੍ਰਦਰਸ਼ਨ ਸੀ
Operation Sindoor: 'ਆਪ੍ਰੇਸ਼ਨ ਸਿੰਦੂਰ' ਬਾਰੇ ਭਾਰਤ ਦੇ DGMO ਨੇ ਕੀਤੇ ਵੱਡੇ ਖੁਲਾਸੇ, ਕਿਹਾ, 'ਫ਼ੌਜ ਹਰ ਮਿਸ਼ਨ ਲਈ ਤਿਆਰ'
ਇੰਡੀਆ ਨੇਵੀ ਹਰ ਤਰ੍ਹਾਂ ਦੇ ਹਮਲੇ ਲਈ ਤਿਆਰ ਹੈ :DGMO
Punjab Police Issues Alert: ਭਾਰਤ-ਪਾਕਿ ਜੰਗਬੰਦੀ ਤੋਂ ਬਾਅਦ ਪੰਜਾਬ ਪੁਲਿਸ ਨੇ ਜਾਰੀ ਕੀਤਾ ਅਲਰਟ
ਪੰਜਾਬ ਪੁਲਿਸ ਨੇ ਟਵਿੱਟਰ 'ਤੇ ਕਿਹਾ ਹੈ ਕਿ 'ਸਾਈਬਰ ਅਲਰਟ: ਪਾਕਿਸਤਾਨ-ਅਧਾਰਤ ਮਾਲਵੇਅਰ ਖ਼ਤਰਾ'
Abohar News : ਅਬੋਹਰ ’ਚ ਪੰਜਾਬਾ ਨਹਿਰ 'ਚ ਪਿਆ 50 ਫ਼ੁੱਟ ਦਾ ਪਾੜ
Abohar News : 400 ਤੋਂ 500 ਏਕੜ ਵਿੱਚ ਭਰਿਆ ਪਾਣੀ, ਲੋਕਾਂ ਨੇ ਆਪਣੇ ਪੱਧਰ ’ਤੇ ਲਿਆਂਦੀ ਜੇਸੀਬੀ
Fazilka News : ਫ਼ਾਜ਼ਿਲਕਾ ਪੁਲਿਸ ਨੇ ਫਾਰਮਾ ਓਪੀਔਡ ਸਪਲਾਈ ਨੈੱਟਵਰਕ ਦਾ ਕੀਤਾ ਪਰਦਾਫ਼ਾਸ
Fazilka News : ਨਸ਼ੀਲੀਆਂ ਗੋਲੀਆਂ ਦੀ ਸਪਲਾਈ ਕਰਨ ਵਾਲੇ 3 ਤਸਕਰ ਕਾਬੂ, ਨਸ਼ੀਲੀਆਂ ਗੋਲੀਆਂ ਦੀ ਵੱਡੀ ਖੇਪ ਤੇ ਵਾਹਨ ਜ਼ਬਤ
Guwahati murder news: ਮੇਰਾ ਕੀ ਕਸੂਰ ਸੀ... ਮਾਂ ਦੇ ਪ੍ਰੇਮੀ ਨੇ 10 ਸਾਲਾ ਮਾਸੂਮ ਨੂੰ ਉਤਾਰਿਆ ਮੌਤ ਦੇ ਘਾਟ
Guwahati murder news: ਲਾਸ਼ ਨੂੰ ਸੂਟਕੇਸ ’ਚ ਪਾ ਕੇ ਝਾੜੀਆਂ ’ਚ ਸੁੱਟਿਆ