ਖ਼ਬਰਾਂ
Punjab News: ਪੰਜਾਬ ਵਿੱਚ GST ਚੋਰੀ ਦੇ ਦੋਸ਼ ਵਿੱਚ 6 ਵਪਾਰਕ ਸੰਸਥਾਵਾਂ ਦੇ 3 ਮਾਲਕ ਗ੍ਰਿਫ਼ਤਾਰ
ਕੰਪਨੀਆਂ ਨੇ 388.8 ਕਰੋੜ ਰੁਪਏ ਦੇ ਸਾਮਾਨ ਨੂੰ ਹਟਾ ਦਿੱਤਾ, ਜਿਸ ਨਾਲ 69.8 ਕਰੋੜ ਰੁਪਏ ਦੀ ਜੀਐਸਟੀ ਚੋਰੀ ਹੋਈ।
Pakistan News: ਪਾਕਿਸਤਾਨੀ ਰੱਖਿਆ ਮੰਤਰੀ ਨੇ ਭਾਰਤ ਨੂੰ ਧਮਕੀ ਦਿੱਤੀ ਗਿੱਦੜਭਬਕੀ, ਕਿਹਾ-ਜੇਕਰ ਸਿੰਧੂ ਨਦੀ ਦਾ ਪਾਣੀ ਰੋਕਿਆ ਤਾਂ ਕਰਾਂਗੇ ਹਮਲਾ
Pakistan News: ਪਹਿਲਗਾਮ ਅਤਿਵਾਦੀ ਹਮਲੇ ਕਾਰਨ ਭਾਰਤ ਅਤੇ ਪਾਕਿਸਤਾਨ ਵਿਚਾਲੇ ਤਣਾਅ ਦੀ ਸਥਿਤੀ ਜਾਰੀ
Punjab News: ਪੰਜਾਬ ਦੇ ਪਾਣੀ ਅਤੇ ਜਵਾਨੀ ਨੂੰ ਬਚਾਉਣ ਲਈ ਪੂਰਾ ਸੰਘਰਸ਼ ਕਰਾਂਗੇ: ਹਰਜੋਤ ਸਿੰਘ ਬੈਂਸ
ਕੈਬਨਿਟ ਮੰਤਰੀ ਨੇ ‘ਪਿੰਡਾਂ ਦੇ ਪਹਿਰੇਦਾਰ’ ਜ਼ਿਲ੍ਹਾ ਪੱਧਰੀ ਸਮਾਗਮ ਵਿੱਚ ਨਸ਼ਾ ਮੁਕਤ ਪੰਜਾਬ ਲਈ ਇਕਜੁੱਟਤਾ ਦੀ ਕੀਤੀ ਅਪੀਲ
Punjab News : ਪੰਜਾਬ ਨੂੰ ਨਸ਼ੇ, ਗੈਂਗਸਟਰ ਤੇ ਜ਼ਬਰੀ ਵਸੂਲੀ ਤੋਂ ਮੁਕਤੀ ਦਵਾਉਣ ਲਈ ਮਾਨ ਸਰਕਾਰ ਵਚਨਬੱਧ : ਮੰਤਰੀ ਕੁਲਦੀਪ ਧਾਲੀਵਾਲ
Punjab News : ‘‘ਯੁੱਧ ਨਸ਼ਿਆਂ ਵਿਰੁੱਧ’’ ਤਹਿਤ ਵਿਲੇਜ ਡਿਫੈਂਸ ਕਮੇਟੀਆਂ ਨੇ ਚੁੱਕੀ ਸਹੁੰ
Punjab-Haryana Water Row: ਪੰਜਾਬ ਅਤੇ ਹਰਿਆਣਾ ਵਿਚਕਾਰ ਪਾਣੀ ਦਾ ਵਿਵਾਦ ਪਹੁੰਚਿਆ ਹਾਈ ਕੋਰਟ
ਡੈਮ ਤੋਂ ਪੰਜਾਬ ਪੁਲਿਸ ਦੀ ਤਾਇਨਾਤੀ ਹਟਾਉਣ ਦੀ ਵੀ ਮੰਗ
Pahalgam Terror Attack: ਚੀਨ ਵਿੱਚ ਭਾਰਤੀ ਦੂਤਾਵਾਸਾਂ ਨੇ ਪਹਿਲਗਾਮ ਅਤਿਵਾਦੀ ਹਮਲੇ ਵਿੱਚ ਮਾਰੇ ਗਏ ਲੋਕਾਂ ਨੂੰ ਦਿੱਤੀ ਸ਼ਰਧਾਂਜਲੀ
ਕੌਂਸਲੇਟ ਅਧਿਕਾਰੀਆਂ ਦੇ ਨਾਲ-ਨਾਲ ਪ੍ਰਵਾਸੀ ਭਾਰਤੀ ਭਾਈਚਾਰੇ ਦੇ ਮੈਂਬਰਾਂ ਨੇ ਇਨ੍ਹਾਂ ਸ਼ੋਕ ਸਭਾਵਾਂ ਵਿੱਚ ਸ਼ਿਰਕਤ ਕੀਤੀ
Delhi News : ਕਾਂਗਰਸ ਨੇਤਾ ਚਰਨਜੀਤ ਸਿੰਘ ਚੰਨੀ ਦੇ ਬਿਆਨ 'ਤੇ ਬੋਲੇ ਤਰੁਣ ਚੁੱਘ
Delhi News : ‘‘ਚੰਨੀ ਨੇ ਫ਼ੌਜ ਦਾ ਹੀ ਨਹੀਂ , ਸਗੋਂ ਪੂਰੇ ਦੇਸ਼ ਦਾ ਅਪਮਾਨ ਕੀਤਾ ’’, ਚੰਨੀ ਨੇ ਸਰਜੀਕਲ ਸਟ੍ਰਾਈਕ 'ਤੇ ਚੁੱਕੇ ਸਨ ਸਵਾਲ
Lawrence Bishnoi News : ਲਾਰੈਂਸ ਦੀ ਧਮਕੀ ਤੋਂ ਪਾਕਿਸਤਾਨੀ ਡਾਨ ਘਬਰਾਇਆ, ਕਿਹਾ, ਮੈਂ ਪਹਿਲਗਾਮ ਹਮਲੇ ਦਾ ਲਵਾਂਗਾ ਬਦਲਾ
Lawrence Bishnoi News : ਭੱਟੀ ਨੇ ਮੂਸੇਵਾਲਾ-ਸਿਦੀਕ ਕਤਲ ਦੇ ਭੇਦ ਖੋਲ੍ਹਣ ਦੀ ਦਿਤੀ ਧਮਕੀ
ਸ਼ਮਸ਼ਾਨ ਘਾਟ ਨੇੜੇ ਕਾਰ ’ਚੋਂ ਸ਼ੱਕੀ ਹਾਲਾਤ ’ਚ ਮਿਲੀ ਨੌਜਵਾਨ ਦੀ ਲਾਸ਼
ਮ੍ਰਿਤਕ ਨੌਜਵਾਨ ਦੀ ਪਹਿਚਾਣ ਗੁਰਕੀਰਤ ਸਿੰਘ ਗੋਰਾ ਵਜੋਂ ਹੋਈ
Punjab News : ਪੰਜਾਬ ’ਚ ਵੱਡਾ ਫੇਰਬਦਲ, ਇੱਕ PPS ਤੇ ਨੌ IPS ਅਧਿਕਾਰੀ ਬਦਲੇ
Punjab News : ਵਰਣੁ ਸ਼ਰਮਾ ਨੂੰ ਐਸਐਸਪੀ ਪਟਿਆਲਾ ਲਗਾਇਆ, ਨਾਨਕ ਸਿੰਘ ਨੂੰ ਪਟਿਆਲਾ ਰੇਂਜ ਦਾ ਡੀਆਈਜੀ ਨਿਯੁਕਤ ਕੀਤਾ