ਖ਼ਬਰਾਂ
ਆਪ੍ਰੇਸ਼ਨ ਰਾਈਜ਼ਿੰਗ ਲਾਇਨ ਨੂੰ ਸਫ਼ਲ ਆਪ੍ਰੇਸ਼ਨਾਂ ਵਜੋਂ ਯਾਦ ਕੀਤਾ ਜਾਵੇਗਾ : ਆਈਡੀਐਫ਼
ਇਜ਼ਰਾਈਲ ਨੇ ਕਾਰਵਾਈ ਦੌਰਾਨ ਈਰਾਨ ’ਤੇ ਕੀਤਾ ਪੂਰੀ ਤਾਕਤ ਨਾਲ ਹਮਲਾ : ਲੈਫ਼ਟੀਨੈਂਟ ਜਨਰਲ ਜ਼ਮੀਰ
Shahjahanpur accident : ਸੜਕ ਕਿਨਾਰੇ ਖੜੇ ਸੱਤ ਲੋਕਾਂ ਨੂੰ ਟੈਂਕਰ ਨੇ ਕੁਚਲਿਆ
Shahjahanpur accident : ਹਾਦਸੇ ’ਚ ਤਿੰਨ ਲੋਕਾਂ ਦੀ ਮੌਤ ਤੇ ਚਾਰ ਗੰਭੀਰ ਜ਼ਖ਼ਮੀ
America ’ਚ Jaswant Khalra ਦੇ ਨਾਮ 'ਤੇ ਖੁਲ੍ਹਿਆ ਸਰਕਾਰੀ School
ਸੈਂਟਰਲ ਯੂਨੀਫ਼ਾਈਡ ਮੀਟਿੰਗ ’ਚ ਫ਼ੈਸਲਾ, 6 ਮੈਂਬਰਾਂ ਦਾ ਸਮਰਥਨ
Jammu and Kashmir : ਭਾਰੀ ਮੀਂਹ ਕਾਰਨ ਝਨਾਬ ਨਦੀ ’ਚ ਵਧਿਆ ਪਾਣੀ ਦਾ ਪੱਧਰ
Jammu and Kashmir: ਡੋਡਾ ਵਿੱਚ ਕਈ ਲੋਕਾਂ ਦੇ ਮਾਰੇ ਜਾਣ ਦਾ ਖ਼ਦਸ਼ਾ , ਬਗਲੀਹਾਰ ਪਣ-ਬਿਜਲੀ ਪ੍ਰਾਜੈਕਟ ਵੀ ਹੋਇਆ ਓਵਰਫ਼ਲੋ
Delhi Murder News: ਦਿੱਲੀ ਦੇ ਬਵਾਨਾ ਵਿੱਚ ਇੱਕ ਵਿਅਕਤੀ ਦੀ ਗੋਲੀ ਮਾਰ ਕੇ ਹੱਤਿਆ, ਧੀ ਹਮਲੇ ਵਿੱਚ ਜ਼ਖ਼ਮੀ
ਪੁਲਿਸ ਕਰ ਰਹੀ ਮਾਮਲੇ ਦੀ ਜਾਂਚ
ਜਾਣੋ ਗੈਂਗਸਟਰ ਜੱਗੂ ਭਗਵਾਨਪੁਰੀਆ ਕੌਣ ਹੈ, ਜਿਸ ਦੀ ਮਾਂ ਦਾ ਹੋਇਆ ਹੈ ਕਤਲ?
2015 ਤੋਂ ਜੇਲ ’ਚ ਬੰਦ, ਪੰਜਾਬ ਦਾ ‘ਰਿਕਵਰੀ ਕਿੰਗ’...
India-US Trade Deal: ‘ਭਾਰਤ ਨਾਲ ਕਰਨ ਜਾ ਰਹੇ ਹਾਂ ਵੱਡਾ ਵਪਾਰਕ ਸਮਝੌਤਾ’: ਟਰੰਪ
‘ਚੀਨ ਤੋਂ ਬਾਅਦ ਹੁਣ ਭਾਰਤ ਦੀ ਵਾਰੀ’
ਪੁਲਿਸ ਨੇ Bikram Majithia ’ਤੇ ਕਸਿਆ ਸ਼ਿਕੰਜਾ
ਛਾਪੇਮਾਰੀ ਦੌਰਾਨ ਸਮਰਥਕਾਂ ਨੂੰ ਪੁਲਿਸ ਵਿਰੁਧ ਭੜਕਾਉਣ ਦੀ ਸ਼ਿਕਾਇਤ
ਜਲੰਧਰ ’ਚ ਏਐਸਆਈ ਦੇ ਪੁੱਤਰ ਨੂੰ ਮਾਰੀ ਗੋਲੀ, ਹਸਪਤਾਲ ’ਚ ਦਾਖ਼ਲ
ਆਦਮਪੁਰ ਪੁਲਿਸ ਨੇ ਮਾਮਲਾ ਕੀਤਾ ਦਰਜ, ਮੁਲਜ਼ਮਾਂ ਦੀ ਭਾਲ ਜਾਰੀ
India-China News: ਰਾਜਨਾਥ ਨੇ ਚੀਨੀ ਹਮਰੁਤਬਾ ਨਾਲ ਭਾਰਤ-ਚੀਨ ਸਬੰਧਾਂ ’ਚ ਨਵੀਆਂ ਪੇਚੀਦਗੀਆਂ ਤੋਂ ਬਚਣ 'ਤੇ ਦਿੱਤਾ ਜ਼ੋਰ
ਸਿੰਘ ਨੇ ਕਿਹਾ, "ਦੋਵਾਂ ਧਿਰਾਂ ਲਈ ਇਸ ਸਕਾਰਾਤਮਕ ਗਤੀ ਨੂੰ ਬਣਾਈ ਰੱਖਣਾ ਅਤੇ ਦੁਵੱਲੇ ਸਬੰਧਾਂ ਵਿੱਚ ਨਵੀਆਂ ਪੇਚੀਦਗੀਆਂ ਤੋਂ ਬਚਣਾ ਜ਼ਰੂਰੀ ਹੈ।"