ਖ਼ਬਰਾਂ
ਵਿਜੀਲੈਂਸ ਨੇ ਪੀਐਸਪੀਸੀਐਲ ਦੇ ਜੇਈ ਨੂੰ 10000 ਰੁਪਏ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਕੀਤਾ ਕਾਬੂ
ਘਰੇਲੂ ਬਿਜਲੀ ਮੀਟਰ ਲਗਾਉਣ ਬਦਲੇ 20000 ਰੁਪਏ ਦੀ ਮੰਗ
Delhi News : MSP ਸਬੰਧੀ ਬਣਾਈ ਕਮੇਟੀ ਨੇ ਢਾਈ ਸਾਲਾਂ ’ਚ 6 ਕੀਤੀਆਂ ਮੀਟਿੰਗਾਂ, ਹੁਣ ਤੱਕ 38 ਲੱਖ ਰੁਪਏ ਕੀਤੇ ਖ਼ਰਚ
Delhi News : ਪੈਸਾ ਕਿਥੇ ਤੇ ਕਿਵੇਂ ਖ਼ਰਚ ਹੋਇਆ ਕੋਈ ਜਾਣਕਾਰੀ ਨਹੀਂ, ਆਰ.ਟੀ.ਆਈ. ਰਾਹੀਂ ਖੇਤੀਬਾੜੀ ਮੰਤਰਾਲੇ ਨੇ ਦਿੱਤੀ ਜਾਣਕਾਰੀ
ਸਾਂਸਦ ਅੰਮ੍ਰਿਤਪਾਲ ਸਿੰਘ ਦੇ 7 ਸਾਥੀਆਂ ਦੀ ਪੰਜਾਬ ਵਾਪਸੀ
ਦਿੱਲੀ ਤੋਂ ਫ਼ਲਾਇਟ ਰਾਹੀਂ ਆਉਣਗੇ ਮੁਹਾਲੀ
Delhi News : ਯੁਜਵੇਂਦਰ ਚਾਹਲ, ਧਨਸ਼੍ਰੀ ਵਰਮਾ ਨੂੰ ਦੇਣਗੇ 4.75 ਕਰੋੜ ਗੁਜ਼ਾਰਾ ਭੱਤਾ, ਅਦਾਲਤ ਦਾ ਫੈਸਲਾ ਕੱਲ੍ਹ ਆਵੇਗਾ
Delhi News : ਚਾਹਲ ਆਪਣੀ ਪਤਨੀ ਧਨਸ਼੍ਰੀ ਨੂੰ 4 ਕਰੋੜ 75 ਲੱਖ ਰੁਪਏ ਦਾ ਗੁਜ਼ਾਰਾ ਭੱਤਾ ਦੇਣਗੇ
Punjab News : ਪੰਜਾਬ ਸਰਕਾਰ ਨੇ ਅਨਾਥ ਅਤੇ ਬੇਸਹਾਰਾ ਬੱਚਿਆਂ ਲਈ ਹੁਨਰ ਵਿਕਾਸ ਪ੍ਰੋਗਰਾਮ ਕੀਤਾ ਸ਼ੁਰੂ : ਡਾ ਬਲਜੀਤ ਕੌਰ
Punjab News : ਪੰਜਾਬ ਸਰਕਾਰ ਅਨਾਥ ਅਤੇ ਬੇਸਹਾਰਾ ਬੱਚਿਆਂ ਦੇ ਉਜਵਲ ਭਵਿੱਖ ਲਈ ਵਚਨਬੱਧ
DIG ਮਨਦੀਪ ਸਿੰਘ ਸਿੱਧੂ ਨੇ ਕਿਸਾਨਾਂ ਨੂੰ ਕੀਤੀ ਅਪੀਲ
'ਪੁਲਿਸ ਵੱਲੋਂ ਟਰੈਕਟਰ-ਟਰਾਲੀਆਂ ਨੂੰ ਲਿਜਾਇਆ ਜਾ ਰਿਹਾ ਵੇਅਰ ਹਾਊਸ'
Punjab News : ਮੰਤਰੀ ਲਾਲ ਚੰਦ ਕਟਾਰੂਚੱਕ ਨੇ ਕਾਂਗਰਸ ਦੇ ਪਾਖੰਡ ਦਾ ਕੀਤਾ ਪਰਦਾਫਾਸ਼,ਉਸ ਦੇ ਪੰਜਾਬ ਵਿਰੋਧੀ ਰੁਖ 'ਤੇ ਚੁੱਕੇ ਸਵਾਲ
Punjab News : ਕਾਂਗਰਸ ਪੰਜਾਬ ਦੇ ਉਦਯੋਗਿਕ ਵਿਕਾਸ ਨੂੰ ਨੁਕਸਾਨ ਪਹੁੰਚਾ ਰਹੀ ਹੈ : ਮੰਤਰੀ ਲਾਲ ਚੰਦ ਕਟਾਰੂਚੱਕ
Rupnagar News : ਵਰਜੀਤ ਵਾਲੀਆ ਨੇ ਬਤੌਰ ਡਿਪਟੀ ਕਮਿਸ਼ਨਰ ਰੂਪਨਗਰ ਅਹੁਦਾ ਸੰਭਾਲਿਆ
Rupnagar News : ਵਰਜੀਤ ਵਾਲੀਆ 2018 ਬੈਚ ਦੇ I.A.S. ਅਧਿਕਾਰੀ ਹਨ, ਮੁੱਖ ਮੰਤਰੀ ਦੇ ਵਧੀਕ ਪ੍ਰਮੁੱਖ ਸਕੱਤਰ ਸਮੇਤ ਵੱਖ-ਵੱਖ ਅਹੁਦਿਆਂ ’ਤੇ ਸੇਵਾਵਾਂ ਨਿਭਾ ਚੁੱਕੇ ਹਨ
ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਵੱਲੋਂ ਪਾਣੀ ਪੀਣਾ ਕੀਤਾ ਗਿਆ ਬੰਦ
ਡੱਲੇਵਾਲ ਦੀ ਜਥੇਬੰਦੀ ਬੀਕੇਯੂ ਏਕਤਾ ਸਿੱਧੂਪੁਰ ਨੇ ਸਾਂਝੀ ਕੀਤੀ ਜਾਣਕਾਰੀ
Punjab News : ਕੈਬਨਿਟ ਮੰਤਰੀ ਲਾਲਜੀਤ ਭੁੱਲਰ ਨੇ ਕਿਹਾ- ਮੈਂ ਆਪਣੇ ਸਾਰੇ ਅਹੁਦੇ ਛੱਡ ਕੇ ਕਿਸਾਨਾਂ ਨਾਲ ਰੋਸ ਪ੍ਰਦਰਸ਼ਨ ਕਰਨ ਲਈ ਤਿਆਰ ਹਾਂ
Punjab News : ਕਿਹਾ- ਮੈਂ ਖੁਦ ਕਿਸਾਨ ਹਾਂ, ਤੁਸੀਂ ਮੈਨੂੰ ਦਿੱਲੀ 'ਚ ਕੋਈ ਜਗ੍ਹਾ ਦੱਸੋ, ਮੈਂ ਤੁਹਾਡੇ ਨਾਲ ਕੇਂਦਰ ਸਰਕਾਰ ਖਿਲਾਫ ਹੜਤਾਲ 'ਤੇ ਬੈਠਾਂਗਾ