ਖ਼ਬਰਾਂ
New Delhi: ਰਾਜਨਾਥ ਨੇ CDS, ਤਿੰਨਾਂ ਸੈਨਾ ਮੁਖੀਆਂ ਨਾਲ ਕੀਤੀ ਮੀਟਿੰਗ, ਸਰਹੱਦੀ ਹਾਲਾਤ ਦਾ ਲਿਆ ਜਾਇਜ਼ਾ
ਦੱਸਿਆ ਜਾ ਰਿਹਾ ਹੈ ਕਿ ਮੀਟਿੰਗ ਵਿੱਚ ਬਦਲਦੀ ਸੁਰੱਖਿਆ ਸਥਿਤੀ ਨਾਲ ਸਬੰਧਤ ਹਰ ਪਹਿਲੂ 'ਤੇ ਚਰਚਾ ਕੀਤੀ ਗਈ।
Indian Oil News: 'ਘਬਰਾਉਣ ਦੀ ਕੋਈ ਲੋੜ ਨਹੀਂ'... ਭਾਰਤ-ਪਾਕਿ ਤਣਾਅ ਦੇ ਵਿਚਕਾਰ, ਇੰਡੀਅਨ ਆਇਲ ਨੇ ਲੋਕਾਂ ਨੂੰ ਕੀਤੀ ਅਪੀਲ
Indian Oil News: ''ਤੇਲ ਤੇ ਗੈਸ ਦੀ ਸਪਲਾਈ ਨਿਰਵਿਘਨ ਜਾਰੀ ਰਹੇਗੀ''
Poonch News : ਸਰਹੱਦੀ ਖੇਤਰ ਦੇ ਗੁਰਦੁਆਰਿਆ ’ਚ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਪਹੁੰਚਾਏ ਜਾ ਰਹੇ ਸੁਰੱਖਿਅਤ ਜਗ੍ਹਾ ’ਤੇ
Poonch News : ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰਾਂ ਵੱਲੋਂ ਵੱਖ-ਵੱਖ ਸਰਹੱਦੀ ਪਿੰਡਾਂ ਦਾ ਕੀਤਾ ਜਾ ਰਿਹਾ ਦੌਰਾ
IPL 2025: ਭਾਰਤ-ਪਾਕਿ ਫੌਜੀ ਟਕਰਾਅ ਕਾਰਨ IPL ਅਣਮਿੱਥੇ ਸਮੇਂ ਲਈ ਮੁਲਤਵੀ: BCCI ਅਧਿਕਾਰੀ
ਇਸ ਤੋਂ ਪਹਿਲਾਂ, ਧਰਮਸ਼ਾਲਾ ਵਿੱਚ ਦਿੱਲੀ ਕੈਪੀਟਲਜ਼ ਅਤੇ ਪੰਜਾਬ ਕਿੰਗਜ਼ ਵਿਚਕਾਰ ਖੇਡਿਆ ਗਿਆ ਮੈਚ ਰੱਦ ਕਰ ਦਿੱਤਾ ਗਿਆ ਸੀ।
20th India-Iran JCM: ਭਾਰਤ-ਈਰਾਨ ਸੰਯੁਕਤ ਕਮਿਸ਼ਨ ਦੀ ਮੀਟਿੰਗ ’ਚ ਜੈਸ਼ੰਕਰ ਦਾ ਪਾਕਿਸਤਾਨ ਨੂੰ ਸਪੱਸ਼ਟ ਸੰਦੇਸ਼
20th India-Iran JCM: ਪਾਕਿਸਤਾਨ ਦੇ ਹਰ ਹਮਲੇ ਦਾ ਦਿੱਤਾ ਜਾਵੇਗਾ ਕਰਾਰਾ ਜਵਾਬ
EaseMyTrip ਨੇ ਯਾਤਰਾ ਐਡਵਾਈਜ਼ਰੀ ਕੀਤੀ ਜਾਰੀ, ਤੁਰਕੀ, ਅਜ਼ਰਬਾਈਜਾਨ ਦੀ ਯਾਤਰਾ ਕਰਦੇ ਸਮੇਂ ਸਾਵਧਾਨੀ ਵਰਤਣ ਦੀ ਸਲਾਹ
ਦੋਵੇਂ ਦੇਸ਼ ਕਰਦੇ ਹਨ ਪਾਕਿਸਤਾਨ ਦਾ ਸਮਰਥਨ
Punjab News : ਪੰਜਾਬ ਪ੍ਰਸ਼ਾਸਨ ਦਾ ਵੱਡਾ ਫ਼ੈਸਲਾ, IAS ਤੇ PCS ਅਧਿਕਾਰੀਆਂ ਦੀਆਂ ਛੁੱਟੀਆਂ ਰੱਦ
Punjab News : ਤਾਇਨਾਤੀ ਸਟੇਸ਼ਨ ਨਾ ਛੱਡਣ ਦੇ ਹੁਕਮ ਵੀ ਜਾਰੀ
'Operation Sandhur': ਬਾਲੀਵੁੱਡ ’ਚ ‘ਆਪ੍ਰੇਸ਼ਨ ਸਿੰਦੂਰ’ ’ਤੇ ਫ਼ਿਲਮ ਬਣਾਉਣ ਲਈ ਮਚੀ ਹੌੜ
'Operation Sandhur': ਫ਼ਿਲਮ ਨਿਰਮਾਤਾਵਾਂ ਨੇ ਸਿਰਫ਼ ਦੋ ਦਿਨਾਂ ’ਚ 30 ਤੋਂ ਵੱਧ ਟਾਈਟਲ ਰਜਿਸਟਰ ਕਰਾਉਣ ਲਈ ਦਿਤੀਆਂ ਅਰਜ਼ੀਆਂ
Pakistan News: ਭਾਰਤ ਦਾ ਪਾਕਿਸਤਾਨ 'ਤੇ ਇਕ ਹੋਰ ਵੱਡਾ ਹਮਲਾ, ਤਿੰਨ ਥਾਵਾਂ 'ਤੇ ਕੀਤਾ ਡਰੋਨ ਹਮਲਾ
Pakistan News: ਇਸ ਸਮੇਂ ਪਾਕਿਸਤਾਨ ਵਿੱਚ ਦਹਿਸ਼ਤ ਦਾ ਮਾਹੌਲ ਹੈ।
Jammu Kashmir: ਪਾਕਿਸਤਾਨੀ ਫੌਜੀਆਂ ਨੇ ਕੰਟਰੋਲ ਰੇਖਾ ਨੇੜੇ ਕੀਤੀ ਗੋਲੀਬਾਰੀ, ਔਰਤ ਦੀ ਮੌਤ
ਉਨ੍ਹਾਂ ਕਿਹਾ ਕਿ ਭਾਰਤੀ ਫੌਜ ਨੇ ਪਾਕਿਸਤਾਨੀ ਹਮਲੇ ਦਾ ਢੁਕਵਾਂ ਜਵਾਬ ਦਿੱਤਾ ਹੈ।