ਖ਼ਬਰਾਂ
ਸ਼੍ਰੋਮਣੀ ਕਮੇਟੀ ਵੱਲੋਂ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸੇਵਾ ਨਿਯਮਾਂ ਸਬੰਧੀ ਕਮੇਟੀ ਗਠਿਤ
34 ਮੈਂਬਰੀ ਕਮੇਟੀ ਵਿਚ ਵੱਖ-ਵੱਖ ਜਥੇਬੰਦੀਆਂ ਦੇ ਨੁਮਾਇੰਦੇ, ਸਿੱਖ ਵਿਦਵਾਨ ਤੇ ਸੰਪ੍ਰਦਾਵਾਂ ਦੇ ਆਗੂ ਸ਼ਾਮਲ ਕੀਤੇ- ਐਡਵੋਕੇਟ ਧਾਮੀ
Mohali News : ਮਜੀਠੀਆ ਦੀ ਪੇਸ਼ੀ ਮੌਕੇ ਅਦਾਲਤ ਦੇ ਬਾਹਰ ਪਹੁੰਚ ਔਰਤਾਂ ਨੇ ਕੀਤਾ ਪ੍ਰਦਰਸ਼ਨ
Mohali News : ਕਿਹਾ -ਅਕਾਲੀਆਂ ਦੇ ਰਾਜ ਤੋਂ ਨਸ਼ਾ ਚੱਲ ਹੀ ਰਿਹਾ', 'ਨਸ਼ੇ ਦੇ ਸੌਦਾਗਰ ਸਾਡੇ ਪਰਿਵਾਰਾਂ ਦੇ ਪਰਿਵਾਰ ਖਾ ਗਏ'
Uttarakhand News: ਉਤਰਾਖੰਡ 'ਚ ਦਰਦਨਾਕ ਹਾਦਸਾ, ਖੱਡ 'ਚ ਡਿੱਗੀ ਕਾਰ, 4 ਲੋਕਾਂ ਦੀ ਮੌਕੇ 'ਤੇ ਹੀ ਮੌਤ
Uttarakhand News: ਚਾਰੇ ਕਾਰ ਸਵਾਰ ਵੀਰਵਾਰ ਸਵੇਰੇ ਇੱਕ ਕਾਰ ਵਿੱਚ ਦੇਹਰਾਦੂਨ ਤੋਂ ਚੱਕਰਾਟਾ ਲਈ ਰਵਾਨਾ ਹੋਏ ਸਨ
Bikram Majithia ਕੋਲ 540 ਕਰੋੜ ਰੁਪਏ ਕਿੱਥੋਂ ਆਏ: ਅਮਨ ਅਰੋੜਾ
'141 ਕਰੋੜ ਵਿਦੇਸ਼ੀ ਕੰਪਨੀਆਂ ਦੇ ਖਾਤਿਆਂ 'ਚੋਂ ਆਏ'
Ahmedabad plane crash : ਏਅਰ ਇੰਡੀਆ ਬਲੈਕ ਬਾਕਸ: ਸਰਕਾਰ ਨੇ ਏਅਰ ਇੰਡੀਆ ਜਹਾਜ਼ ਹਾਦਸੇ ਕੇ ਬਲੈਕ ਬਾਕਸ 'ਤੇ ਦਿੱਤੀ ਅਹਿਮ ਜਾਣਕਾਰੀ
Ahmedabad plane crash : ਸ਼ਹਿਰੀ ਹਵਾਬਾਜ਼ੀ ਮੰਤਰਾਲੇ ਨੇ ਦਿੱਤੀ ਜਾਣਕਾਰੀ
SCO summit : ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਐਸਸੀਓ ਦਸਤਾਵੇਜ਼ ’ਤੇ ਦਸਤਖ਼ਤ ਕਰਨ ਤੋਂ ਕੀਤਾ ਇਨਕਾਰ
SCO summit : ਦਸਤਾਵੇਜ਼ ’ਚ ਅਤਿਵਾਦ ਅਤੇ ਪਹਿਲਗਾਮ ਹਮਲੇ ’ਤੇ ਭਾਰਤ ਦੇ ਸਟੈਂਡ ਨੂੰ ਦਿਖਾਇਆ ਗਿਆ ਕਮਜ਼ੋਰ
Jammu and Kashmir : ਜੰਮੂ-ਕਸ਼ਮੀਰ ਦੇ ਊਧਮਪੁਰ ’ਚ ਘੇਰੇ ਜੈਸ਼ ਦੇ ਚਾਰ ਅਤਿਵਾਦੀ, ਮੁਕਾਬਲਾ ਜਾਰੀ
Jammu and Kashmir : ਪਿਛਲੇ ਇਕ ਸਾਲ ਤੋਂ ਇਨ੍ਹਾਂ ਅਤਿਵਾਦੀਆਂ ਨੂੰ ਕੀਤਾ ਜਾ ਰਿਹਾ ਸੀ ਟਰੈਕ
Punjab News: ਵਿਜੀਲੈਂਸ ਰਿਮਾਂਡ ’ਤੇ ਬਿਕਰਮ ਮਜੀਠੀਆ
2 ਜੁਲਾਈ ਨੂੰ ਮੁੜ ਹੋਵੇਗੀ ਪੇਸ਼ੀ
Operation Sindhu: ਈਰਾਨ ਤੋਂ 272 ਭਾਰਤੀਆਂ, ਤਿੰਨ ਨੇਪਾਲੀ ਨਾਗਰਿਕਾਂ ਨੂੰ ਲਿਆਂਦਾ ਗਿਆ ਵਾਪਸ
ਭਾਰਤ ਨੇ ਮੰਗਲਵਾਰ ਨੂੰ ਈਰਾਨ ਅਤੇ ਇਜ਼ਰਾਈਲ ਤੋਂ 1,100 ਤੋਂ ਵੱਧ ਨਾਗਰਿਕਾਂ ਨੂੰ ਕੱਢਿਆ।
Chandigarh News :ਹਿਮਾਚਲ ਦੇ ਡਰੱਗ ਅਧਿਕਾਰੀ ਵਿਰੁੱਧ ਜਾਂਚ ਦੌਰਾਨ ED ਨੇ 32 ਲੱਖ ਰੁਪਏ ਦੀ ਜਾਇਦਾਦ ਅਤੇ ਸ਼ਰਾਬ ਦੀਆਂ ਬੋਤਲਾਂ ਜ਼ਬਤ ਕੀਤੀਆਂ
Chandigarh News : 3 ਲਾਕਰ ਤੇ FD ਦੀਆਂ ਰਸੀਦਾਂ ਵੀ ਕੀਤੀਆਂ ਜ਼ਬਤ, ਚੰਡੀਗੜ੍ਹ ਰਿਹਾਇਸ਼ ਤੋਂ 60 ਤੋਂ ਵੱਧ ਸ਼ਰਾਬ ਦੀਆਂ ਬੋਤਲਾਂ ਮਿਲੀਆਂ