ਖ਼ਬਰਾਂ
Operation Sindoor: ਆਪ੍ਰੇਸ਼ਨ ਸਿੰਦੂਰ ਤਹਿਤ ਭਾਰਤੀ ਹਮਲਿਆਂ ਵਿੱਚ ਘੱਟੋ-ਘੱਟ 100 ਅੱਤਵਾਦੀ ਮਾਰੇ ਗਏ: ਰਾਜਨਾਥ ਸਿੰਘ
ਰਿਜੀਜੂ ਨੇ ਕਿਹਾ, "ਪੂਰਾ ਦੇਸ਼ ਸਰਕਾਰ ਅਤੇ ਹਥਿਆਰਬੰਦ ਬਲਾਂ ਦੇ ਨਾਲ ਇੱਕਜੁੱਟਤਾ ਨਾਲ ਖੜ੍ਹਾ ਹੈ।"
Jalandhar News : ਜਲੰਧਰ ਦੇ ਡਿਫੈਂਸ ਕਲੋਨੀ ’ਚ NCC ਅਫ਼ਸਰ ਮੈੱਸ ’ਚ ਲੱਗੀ ਭਿਆਨਕ ਅੱਗ
Jalandhar News : ਫ਼ਾਇਰ ਬ੍ਰਿਗੇਡ ਨੇ ਮੌਕੇ 'ਤੇ ਪਹੁੰਚ ਕੇ ਅੱਗ 'ਤੇ ਪਾਇਆ ਕਾਬੂ, ਜਾਨੀ ਨੁਕਸਾਨ ਤੋਂ ਰਿਹਾ ਬਚਾਅ
Huge uproar at Nangal Dam : ਪੁਲਿਸ ਨੇ BBMB ਚੇਅਰਮੈਨ ਮਨੋਜ ਤ੍ਰਿਪਾਠੀ ਨੂੰ ਛੁਡਵਾਇਆ
Huge uproar at Nangal Dam : ਮੁੱਖ ਮੰਤਰੀ ਭਗਵੰਤ ਮਾਨ ਨੇ ‘ਆਪ’ ਆਗੂਆਂ ਨੂੰ ਸੰਘਰਸ਼ ਲਈ ਕੀਤਾ ਪ੍ਰੇਰਿਤ
Operation Sindhur: ਰਿਲਾਇੰਸ ਇੰਡਸਟਰੀਜ਼ ਨੇ ਕੀਤੀ ‘ਆਪ੍ਰੇਸ਼ਨ ਸੰਧੂਰ’ ਦੇ ਟਰੇਡਮਾਰਕ ਰਜਿਸਟਰੇਸ਼ਨ ਦੀ ਮੰਗ
Operation Sindhur: ਰਿਲਾਇੰਸ ਤੋਂ ਇਲਾਵਾ ਹੋਰ ਵੀ ਕੰਪਨੀਆਂ ਆਈਆਂ ਅੱਗੇ
Tarn Taran News: ਤਰਨ ਤਰਨ ਪ੍ਰਸ਼ਾਸਨ ਵਲੋਂ ਮੌਜੂਦਾ ਹਾਲਾਤ ਦੇ ਮੱਦੇਨਜ਼ਰ ਕੀਤਾ ਕੰਟਰੋਲ ਰੂਮ ਸਥਾਪਿਤ
ਪੁਲਿਸ ਕੰਟਰੋਲ ਨੰਬਰ 112 ’ਤੇ ਵੀ ਸੰਪਰਕ ਕੀਤਾ ਜਾ ਸਕਦਾ ਹੈ।
Gurdaspur News: ਗੁਰਦਾਸਪੁਰ 'ਚ ਰਾਤ 9 ਵਜੇ ਤੋਂ ਸਵੇਰ 5 ਵਜੇ ਤੱਕ ਰਹੇਗਾ ਪੂਰਨ ਬਲੈਕਆਊਟ, ਡੀਸੀ ਨੇ ਹੁਕਮ ਕੀਤੇ ਜਾਰੀ
ਜੇਲਾਂ ਤੇ ਹਸਪਤਾਲਾਂ ਤੇ ਲਾਗੂ ਨਹੀਂ ਹੋਣਗੇ ਇਹ ਨਿਯਮ
Operation Sindoor : ਲਾਂਸ ਨਾਇਕ ਦਿਨੇਸ਼ ਕੁਮਾਰ ਦੀ ਕੁਰਬਾਨੀ ਨੂੰ ਫ਼ੌਜ ਨੇ ਕੀਤਾ ਸਲੂਟ
Operation Sindoor : ਭਾਰਤੀ ਫੌਜ ਦੇ ਮੁਖੀ ਜਨਰਲ ਉਪੇਂਦਰ ਦਿਵੇਦੀ ਸਮੇਤ ਪੂਰੀ ਫ਼ੌਜ ਨੇ ਦਿੱਤੀ ਸ਼ਰਧਾਂਜਲੀ
Operation Sindoor: ਸਰਬ ਪਾਰਟੀ ਮੀਟਿੰਗ ਵਿੱਚ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਕਿਹਾ- ਆਪ੍ਰੇਸ਼ਨ ਸਿੰਦੂਰ ਅਜੇ ਵੀ ਜਾਰੀ ਹੈ...
ਦੱਸਿਆ ਕਿ ਆਪ੍ਰੇਸ਼ਨ ਸਿੰਦੂਰ ਦਾ ਉਦੇਸ਼ ਅੱਤਵਾਦੀ ਢਾਂਚੇ ਨੂੰ ਤਬਾਹ ਕਰਨਾ ਸੀ।
Chandigarh News : ਕੇਂਦਰੀ ਵਿਦਿਆਲਿਆ ਸਕੂਲ 10 ਮਈ ਤੱਕ ਬੰਦ ਰੱਖਣ ਦਾ ਐਲਾਨ
Chandigarh News : ਚੰਡੀਗੜ੍ਹ ਏਅਰ ਫ਼ੋਰਸ ਸਟੇਸ਼ਨ ਅਤੇ ਹਵਾਈ ਅੱਡੇ ਦੇ ਆਲੇ-ਦੁਆਲੇ ਦੇ ਸਾਰੇ ਸਕੂਲਾਂ ਨੂੰ ਤੁਰੰਤ ਬੰਦ ਕਰਨ ਦੇ ਆਦੇਸ਼
Sindoor Operation: ਭਾਰਤ-ਪਾਕਿ ਤਣਾਅ ਵਿਚਾਲੇ ਰਾਜਸਥਾਨ ਨਾਲ ਲੱਗਦੀ 1037 ਕਿਲੋਮੀਟਰ ਲੰਬੀ ਸਰਹੱਦ ਸੀਲ
ਬੀਐਸਐਫ ਅਤੇ ਹਵਾਈ ਸੈਨਾ ਨਜ਼ਰ ਰੱਖ ਰਹੀਆਂ ਹਨ।