ਖ਼ਬਰਾਂ
Punjab News : ਬਾਜਵਾ ਨੇ 'ਆਪ' ਦੇ ਬੀਬੀਐਮਬੀ ਡਰਾਮੇ ਦੀ ਨਿੰਦਾ ਕੀਤੀ, ਰਾਸ਼ਟਰੀ ਸੁਰੱਖਿਆ ਸੰਕਟ ਦੌਰਾਨ ਏਕਤਾ ਦੀ ਅਪੀਲ ਕੀਤੀ
Punjab News : ਦੇਸ਼ ਅਤੇ ਪੰਜਾਬੀਆਂ ਨੂੰ ਇੱਕਜੁੱਟ ਅਤੇ ਦ੍ਰਿੜ ਰਹਿਣ ਦੀ ਅਪੀਲ ਕੀਤੀ
Dera Beas News : ਭਾਰਤ-ਪਾਕਿਸਤਾਨ ਤਣਾਅ ਵਿਚਾਲੇ ਡੇਰਾ ਬਿਆਸ ਨੇ ਸਤਿਸੰਗ ਪ੍ਰੋਗਰਾਮ ਕੀਤਾ ਰੱਦ
Dera Beas News : 11 ਮਈ ਨੂੰ ਹੋਣਾ ਸੀ ਵਿਸ਼ਾਲ ਸਤਿਸੰਗ ਦਾ ਆਯੋਜਨ, ਸ਼ਰਧਾਲੂਆਂ ਨੂੰ ਬਿਆਸ ਨਾ ਆਉਣ ਦੀ ਕੀਤੀ ਅਪੀਲ
ਧੋਖਾਧੜੀ ਮਾਮਲੇ ਵਿੱਚ ਧਰਮਸੋਤ ਦੇ ਪੁੱਤਰ ਸਮੇਤ 2 ਨੂੰ ਨੋਟਿਸ ਜਾਰੀ
20 ਮਈ 2025 ਨੂੰ ਪੇਸ਼ ਹੋਣ ਦਾ ਹੁਕਮ
Amritsar News : ਅੰਮ੍ਰਿਤਸਰ ਦੇ ਪਿੰਡ ਮੱਖਣਵਿੰਡੀ ਵਿਖੇ ਰਾਤ ਪਾਕਿਸਤਾਨ ਵੱਲੋਂ ਦਾਗੀ ਗਈ ਮਿਜ਼ਾਇਲ
Amritsar News :ਮਿਜ਼ਾਇਲ ਨੂੰ ਨਸ਼ਟ ਕਰਨ ਵਾਸਤੇ ਟੀਮ ਚੰਡੀਗੜ੍ਹ ਤੋਂ ਰਵਾਨਾ, ਪੁਲਿਸ ਨੇ ਏਰੀਆ ਖਾਲੀ ਕਰਨ ਦੀ ਕੀਤੀ ਅਨਾਉਂਸਮੈਂਟ
Jalandhar News: ਪੁਲਿਸ ਕਮਿਸ਼ਨਰ ਵਲੋਂ ਆਵਾਜ਼ ਪ੍ਰਦੂਸ਼ਣ ਦੀ ਰੋਕਥਾਮ ਸਬੰਧੀ ਹੁਕਮ ਜਾਰੀ
ਇਹ ਹੁਕਮ ਮਿਤੀ 05.07.2025 ਤੱਕ ਲਾਗੂ ਰਹੇਗਾ।
Punjab Weather : ਮੌਸਮ ਵਿਭਾਗ ਨੇ ਕੀਤਾ ਅਲਰਟ ਜਾਰੀ, ਚਾਰ ਜ਼ਿਲ੍ਹਿਆ ’ਚ ਤੂਫ਼ਾਨ ਤੇ ਮੀਂਹ ਦੀ ਸੰਭਾਵਨਾ
Punjab Weather : ਫ਼ਤਹਿਗੜ੍ਹ ਸਾਹਿਬ, ਰੂਪਨਗਰ, ਲੁਧਿਆਣਾ, ਸ਼ਹੀਦ ਭਗਤ ਸਿੰਘ ਨਗਰ ਸ਼ਾਮਲ
Delhi News : ਭਲਕੇ ਕਾਂਗਰਸ ਪਾਰਟੀ ਦੇਸ਼ ਭਰ ’ਚ 'ਜੈ ਹਿੰਦ ਯਾਤਰਾ' ਕੱਢੇਗੀ
Delhi News : ਸਾਰੀਆਂ ਪ੍ਰਦੇਸ਼ ਕਾਂਗਰਸ ਕਮੇਟੀ (ਪੀਸੀਸੀ) ਇਕਾਈਆਂ ਹੋਣਗੀਆਂ ਸ਼ਾਮਲ, ਸੂਤਰਾਂ ਨੇ ਦਿੱਤੀ ਜਾਣਕਾਰੀ
Panchkula News : ਮੁੱਖ ਮੰਤਰੀ ਨਾਇਬ ਸਿੰਘ ਸੈਣੀ ਪੰਚਕੂਲਾ ਦੇ ਗੁਰਦੁਆਰਾ ਨਾਡਾ ਸਾਹਿਬ ਹੋਏ ਨਤਮਸਤਕ
Panchkula News : ਸਮਾਜ ਦੀ ਖੁਸ਼ਹਾਲੀ ਅਤੇ ਤੰਦਰੁਸਤੀ ਲਈ ਕੀਤੀ ਅਰਦਾਸ
Amritsar News: ਜਨਤਕ ਸੁਰੱਖਿਆ ਦੇ ਕਾਰਨ ਬੀਐਸਐਫ ਨੇ ਪਾਕਿਸਤਾਨ ਸਰਹੱਦ ਨੇੜੇ ਸਾਰੇ ਪ੍ਰੋਗਰਾਮ ਰੱਦ ਕੀਤੇ
ਬੀਐਸਐਫ ਨੇ ਇੱਕ ਬਿਆਨ ਵਿੱਚ ਕਿਹਾ, "ਨਿਰਦੇਸ਼ਾਂ ਅਨੁਸਾਰ, ਤਿੰਨੋਂ ਸਾਂਝੀਆਂ ਚੈੱਕ ਪੋਸਟਾਂ (ਜੇਸੀਪੀ) 'ਤੇ ਕੋਈ ਰਸਮੀ ਸਮਾਗਮ ਨਹੀਂ ਹੋਵੇਗਾ।"
Operation Sindoor: ਕੰਧਾਰ ਜਹਾਜ਼ ਹਾਈਜੈਕ ਦਾ ਮਾਸਟਰਮਾਈਂਡ ਰਊਫ ਅਜ਼ਹਰ ਭਾਰਤੀ ਫੌਜ ਦੇ ਹਵਾਈ ਹਮਲੇ ਵਿੱਚ ਮਾਰਿਆ
ਜੈਸ਼-ਏ-ਮੁਹੰਮਦ ਨਾਮਕ ਅੱਤਵਾਦੀ ਸੰਗਠਨ ਵਿੱਚ ਇੱਕ ਸੀਨੀਅਰ ਕਮਾਂਡਰ ਸੀ