ਖ਼ਬਰਾਂ
Delhi News : ਹਰਮੀਤ ਕਾਲਕਾ ਮੁੜ ਚੁਣੇ ਗਏ DSGMC ਪ੍ਰਧਾਨ
Delhi News :ਜਗਦੀਪ ਕਾਹਲੋਂ ਮੁੜ ਜਨਰਲ ਸਕੱਤਰ ਬਣੇ, ਹਰਵਿੰਦਰ ਸਿੰਘ ਕੇਪੀ ਨੂੰ ਬਣਾਇਆ ਸੀਨੀਅਰ ਉਪ ਪ੍ਰਧਾਨ
Punjab : ਅੰਮ੍ਰਿਤਸਰ ’ਚ ਛਾਪੇਮਾਰੀ ਤੋਂ ਬਾਅਦ ਵਿਜੀਲੈਂਸ ਬਿਊਰੋ ਵਲੋਂ ਮਜੀਠੀਆ ਗ੍ਰਿਫ਼ਤਾਰ
ਆਮਦਨ ਤੋਂ ਵੱਧ ਜਾਇਦਾਦ ਦੇ ਨਵੇਂ ਮਾਮਲੇ ’ਚ ਕੀਤੀ ਗਈ ਕਾਰਵਾਈ
ਪੈਸੇ ਨਾ ਜਮ੍ਹਾਂ ਕਰਾਉਣ ’ਤੇ ਇਲਾਜ ਵਿਚ ਦੇਰੀ ਕਾਰਨ ਬੱਚੀ ਦੀ ਹੋਈ ਮੌਤ
ਨਿਜੀ ਹਸਪਤਾਲ ਨੇ ਸਰਕਾਰੀ ਹਸਪਤਾਲ ਜਾਣ ਲਈ ਕਿਹਾ, ਜਾਂਚ ਦੇ ਹੁਕਮ
Bikram Majithia Arrest News : ਬਿਕਰਮ ਸਿੰਘ ਮਜੀਠੀਆ ਨੂੰ ਅੰਮ੍ਰਿਤਸਰ ਰਿਹਾਇਸ਼ ਤੋਂ ਕੀਤਾ ਗ੍ਰਿਫ਼ਤਾਰ
Bikram Majithia Arrest News : ਆਮਦਨ ਤੋਂ ਵੱਧ ਜਾਇਦਾਦ ਦਾ ਨਵਾਂ ਮਾਮਲਾ ਦਰਜ
Transgender story : ਆਟੋ ਚਾਲਕਾਂ ਨੇ ਬਿਠਾਉਣ ਤੋਂ ਕੀਤਾ ਇਨਕਾਰ ਤਾਂ ਟਰਾਂਸਜੈਂਡਰ ਨੇ ਖ਼ਰੀਦ ਲਏ ਖ਼ੁਦ ਦੇ ਚਾਰ ਆਟੋ
Transgender story : ਹੁਣ ਆਮ ਪੁਰਸ਼ਾ ਨੂੰ ਆਟੋ ਕਿਰਾਏ ’ਤੇ ਦੇ ਕੇ ਟਰਾਂਸਜੈਂਡਰਾਂ ਨੂੰ ਦਿਤਾ ਆਤਮ ਨਿਰਭਰ ਹੋਣ ਦਾ ਸੰਦੇਸ਼
Delhi News : ਅੱਜ ਰੱਖਿਆ ਮੰਤਰੀ ਰਾਜਨਾਥ ਸਿੰਘ ਚੀਨ ਹੋਣਗੇ ਰਵਾਨਾ, SCO ਮੀਟਿੰਗ ’ਚ ਅੱਤਵਾਦ ਦੇ ਖ਼ਾਤਮੇ ਲਈ ਸਾਂਝੇ ਯਤਨਾਂ ਦਾ ਸੱਦਾ
Delhi News : ਰਾਜਨਾਥ ਸਿੰਘ ਚੀਨ ਦੇ ਕਿੰਗਦਾਓ ’ਚ SCO ਰੱਖਿਆ ਮੰਤਰੀਆਂ ਦੀ ਮੀਟਿੰਗ ’ਚ ਹਿੱਸਾ ਲੈਣਗੇ
Uttarakhand Weather : ਉਤਰਾਖੰਡ ’ਚ ਭਾਰੀ ਮੀਂਹ ਦੀ ਚੇਤਾਵਨੀ, ਭਾਰਤ ਮੌਸਮ ਵਿਭਾਗ ਨੇ ਚੇਤਾਵਨੀ ਕੀਤੀ ਜਾਰੀ
Uttarakhand Weather : ਭਾਰਤ ਮੌਸਮ ਵਿਭਾਗ ਨੇ ਉੱਤਰਾਖੰਡ ਦੇ ਨਾਲ-ਨਾਲ ਦੇਸ਼ ਦੇ ਕਈ ਰਾਜਾਂ ਲਈ ਚੇਤਾਵਨੀ ਜਾਰੀ ਕੀਤੀ
Bikram Majithia: ਵਿਜੀਲੈਂਸ ਦੀ ਹਿਰਾਸਤ ’ਚ ਬਿਕਰਮ ਮਜੀਠੀਆ
ਦੱਸਿਆ ਜਾ ਰਿਹਾ ਹੈ ਕਿ ਵਿਜੀਲੈਂਸ ਟੀਮ ਬਿਕਰਮ ਮਜੀਠੀਆ ਨੂੰ ਉਨ੍ਹਾਂ ਦੀ ਚੰਡੀਗੜ੍ਹ ਰਿਹਾਇਸ਼ ਉੱਤੇ ਲੈ ਕੇ ਜਾ ਰਹੀ ਹੈ।
Bikram Majithia: ਬਿਕਰਮ ਮਜੀਠੀਆ ਦੇ ਘਰ ਹੋਈ ਵਿਜੀਲੈਂਸ ਦੀ ਛਾਪੇਮਾਰੀ ਉੱਤੇ ‘ਆਪ’ ਆਗੂਆਂ ਦਾ ਪ੍ਰਤੀਕਰਮ
ਉਨ੍ਹਾਂ ਕਿਹਾ ਕਿ ਜੇਕਰ ਮਜੀਠੀਆ ਕਿਤੇ ਗਲਤ ਨਹੀਂ ਤਾਂ ਉਨ੍ਹਾਂ ਨੂੰ ਡਰਨ ਦੀ ਲੋੜ ਨਹੀਂ
Haldwani accident : ਨਵਜੰਮੇ ਬੱਚੇ ਨੂੰ ਹਸਪਤਾਲ ਤੋਂ ਲੈ ਕੇ ਘਰ ਪਰਤ ਰਹੇ ਪਰਵਾਰ ਦੀ ਕਾਰ ਨਾਲੇ ’ਚ ਡਿੱਗੀ
Haldwani accident : ਮੋਹਲੇਧਾਰ ਮੀਂਹ ਕਾਰਨ ਨਾਲੇ ’ਚ ਭਰਿਆ ਸੀ ਪਾਣੀ, ਡੁੱਬਣ ਨਾਲ ਬੱਚੇ ਸਮੇਤ 4 ਦੀ ਮੌਤ ਤੇ 3 ਜ਼ਖ਼ਮੀ