ਖ਼ਬਰਾਂ
America News : ਅਮਰੀਕਾ ’ਚ ਸਕੂਲ ਦੇ ਬਾਹਰ ਚਾਕੂ ਨਾਲ ਹਮਲਾ
America News : ਇਕ ਵਿਦਿਆਰਥੀ ਦੀ ਮੌਤ, ਦੋ ਜ਼ਖ਼ਮੀ
Aligarh Accident News: ਸੜਕ ਹਾਦਸੇ ਵਿਚ 4 ਪੁਲਿਸ ਮੁਲਾਜ਼ਮਾਂ ਸਮੇਤ 1 ਮੁਲਜ਼ਮ ਦੀ ਮੌਤ
Aligarh Accident News: ਮੁਲਜ਼ਮ ਨੂੰ ਪੇਸ਼ੀ ਲਈ ਮੁਜ਼ੱਫਰਨਗਰ ਤੋਂ ਬੁਲੰਦਸ਼ਹਿਰ ਲੈ ਜਾ ਰਹੇ ਸਨ ਪੁਲਿਸ ਅਧਿਕਾਰੀ
Supreme court: ਲੰਮੇ ਸਮੇਂ ਤੋਂ ਲਿਵ-ਇਨ ਰਿਸ਼ਤੇ ’ਚ ਰਹੇ, ਹੁਣ ਵਿਆਹ ਦੇ ਵਾਅਦੇ ’ਤੇ ਬਲਾਤਕਾਰ ਦੇ ਦੋਸ਼ ਨੂੰ ਨਹੀਂ ਮੰਨਿਆ ਜਾ ਸਕਦਾ
Supreme Court: ਸੁਪਰੀਮ ਕੋਰਟ ਨੇ ਹਾਈ ਕੋਰਟ ਦਾ ਫ਼ੈਸਲਾ ਪਲਟਦਿਆਂ ਐਫ਼ਆਈਆਰ ਕੀਤੀ ਰੱਦ
Operation Sindoor: ਭਾਰਤ ਦੇ ਪੰਜ ਜਹਾਜ਼ਾਂ ਨੂੰ ਡੇਗਣ ਦੇ ਦਾਅਵੇ ਨੂੰ ਸਾਬਤ ਨਹੀਂ ਕਰ ਸਕੇ ਪਾਕਿਸਤਾਨ ਦੇ ਰੱਖਿਆ ਮੰਤਰੀ
Operation Sindoor: ਕਿਹਾ, ‘‘ਇਹ ਸਭ ਭਾਰਤੀ ਸੋਸ਼ਲ ਮੀਡੀਆ ’ਤੇ ਹੈ’’
PSEB Class 10th and 12th Board Result 2025 : PSEB ਦੇ 10ਵੀਂ ਤੇ 12ਵੀਂ ਦੇ ਨਤੀਜਿਆਂ ਨਾਲ ਜੁੜੀ ਵੱਡੀ ਖ਼ਬਰ
PSEB Class 10th and 12th Board Result 2025 : ਵਿਦਿਆਰਥੀ pseb.ac.in 'ਤੇ ਚੈੱਕ ਕਰ ਸਕਦੇ ਆਪਣਾ ਨਤੀਜਾ
Chandigarh News: ਸਿਹਤ ਵਿਭਾਗ ਵਲੋਂ ਮੁਲਾਜ਼ਮਾਂ ਦੀਆਂ ਛੁੱਟੀਆਂ ਤੁਰੰਤ ਰੱਦ ਕਰਨ ਦੇ ਹੁਕਮ
ਮੈਡੀਕਲ ਸਟਾਫ਼ ਨੂੰ ਫੋਨ ਬੰਦ ਕਰਨ ਦੀ ਇਜਾਜ਼ਤ ਨਹੀਂ ਹੋਵੇਗੀ
Priti Patel News: ਬ੍ਰਿਟਿਸ਼ ਸੰਸਦ ਮੈਂਬਰ ਨੇ ਪਾਕਿਸਤਾਨ ਨੂੰ ਦਿੱਤੀ ਚੇਤਾਵਨੀ, ਕਿਹਾ- ਭਾਰਤ ਨੂੰ ਆਤਮਰੱਖਿਆ ਦਾ ਅਧਿਕਾਰ ਹੈ
Priti Patel News: ਬ੍ਰਿਟੇਨ ਨੂੰ ਅਤਿਵਾਦ ਵਿਰੋਧੀ ਕਾਰਵਾਈਆਂ ਵਿੱਚ ਭਾਰਤ ਨਾਲ ਸਹਿਯੋਗ ਵਧਾਉਣ ਦੀ ਕੀਤੀ ਅਪੀਲ
Helicopter crash in Uttarakhand: ਉਤਰਾਖੰਡ 'ਚ ਹੈਲੀਕਾਪਟਰ ਹੋਇਆ ਹਾਦਸਾਗ੍ਰਸਤ, 5 ਯਾਤਰੀਆਂ ਦੀ ਮੌਤ
ਦੋ ਲੋਕ ਗੰਭੀਰ ਜ਼ਖ਼ਮੀ ਹੋਏ ਹਨ।
Indian jawan martyr: ਪਾਕਿਸਤਾਨੀ ਗੋਲੀਬਾਰੀ ਵਿੱਚ ਹਰਿਆਣੇ ਦਾ ਪੁੱਤਰ ਸ਼ਹੀਦ, ਪੁੰਛ ਵਿੱਚ ਤਾਇਨਾਤ ਸੀ ਜਵਾਨ
ਮੁੱਖ ਮੰਤਰੀ ਨਾਇਬ ਸੈਣੀ ਨੇ ਸ਼ਰਧਾਂਜਲੀ ਭੇਟ ਕੀਤੀ
Operation Sindoor: 'ਅਤਿਵਾਦ ਦਾ ਗੜ੍ਹ' ਮਲਬੇ ਵਿੱਚ ਤਬਦੀਲ, ਹਵਾਈ ਹਮਲੇ ਵਿੱਚ ਹੋਈ ਤਬਾਹੀ ਦੀਆਂ ਤਸਵੀਰਾਂ
ਮੈਕਸਰ ਟੈਕਨਾਲੋਜੀਜ਼ ਦੁਆਰਾ ਲਈਆਂ ਗਈਆਂ ਸੈਟੇਲਾਈਟ ਤਸਵੀਰਾਂ