ਖ਼ਬਰਾਂ
Himachal CM talks to CM Mann: ਹਿਮਾਚਲ CM ਸੁੱਖੂ ਨੇ CM ਮਾਨ ਨਾਲ ਕੀਤੀ ਗੱਲਬਾਤ, ਬੱਸਾਂ ਤੇ ਵਾਹਨਾਂ ਦੀ ਭੰਨਤੋੜ ਦਾ ਚੁੱਕਿਆ ਮਾਮਲਾ
ਸਦਨ 'ਚ ਵਿਰੋਧੀ ਧਿਰ ਦੇ ਨੇਤਾ ਜੈਰਾਮ ਠਾਕੁਰ ਨੇ ਵੀ ਇਸ ਮਾਮਲੇ ਨੂੰ ਗੰਭੀਰਤਾ ਨਾਲ ਲੈਣ ਦੀ ਗੱਲ ਕਹੀ, ਤਾਂ ਜੋ ਦੋਵਾਂ ਸੂਬਿਆਂ 'ਚ ਭਾਈਚਾਰਾ ਕਾਇਮ ਰਹੇ।
Jalalabad News: ASI ਜਰਨੈਲ ਸਿੰਘ ਦਾ ਜਲਾਲਾਬਾਦ ’ਚ ਕੀਤਾ ਗਿਆ ਸਰਕਾਰੀ ਸਨਮਾਨਾਂ ਨਾਲ ਅੰਤਿਮ ਸਸਕਾਰ
ਇਸ ਦੁੱਖ ਦੀ ਘੜੀ ਮੌਕੇ ਰਿਸ਼ਤੇਦਾਰਾਂ ਸਿਆਸੀ ਲੀਡਰ ਪੁਲਿਸ ਅਧਿਕਾਰੀਆਂ ਵੱਲੋਂ ਅੰਤਿਮ ਸਸਕਾਰ ਮੌਕੇ ਸ਼ਰਧਾ ਦੇ ਫੁੱਲ ਭੇਟ ਕੀਤੇ ਗਏ।
ਨਕਲੀ ਸ਼ਰਾਬ ਨੂੰ ਰੋਕਣ ਲਈ 'ਦੇਸੀ ਦਾਰੂ' ਬਣਾਉਣ ਦੀ ਇਜਾਜ਼ਤ ਦਿੱਤੀ ਜਾਵੇ: ਭਾਜਪਾ ਸੰਸਦ ਮੈਂਬਰ
'ਦੇਸੀ ਦਾਰੂ' (ਦੇਸੀ ਸ਼ਰਾਬ) ਦੇ ਉਤਪਾਦਨ ਦੀ ਆਗਿਆ ਦਿੱਤੀ ਜਾਵੇ ਜੋ ਪਹਿਲਾਂ ਜੌਂ, ਅੰਗੂਰ ਅਤੇ ਗੰਨੇ ਦੇ ਰਸ ਤੋਂ ਬਣਾਈ ਜਾਂਦੀ ਸੀ'
ਅੰਮ੍ਰਿਤਸਰ ਪੁਲਿਸ ਨੇ ਨਸ਼ਾ ਤਸਕਰ ਧਰਮਿੰਦਰ ਸਿੰਘ ਉਰਫ਼ ਸੋਨੂੰ ਦਾ ਕੀਤਾ ਐਨਕਾਊਂਟਰ
ਬੀਤੇ ਦਿਨੀਂ 8 ਕਿਲੋ ਹੈਰੋਇਨ ਸਮੇਤ ਕੀਤਾ ਸੀ ਗ੍ਰਿਫ਼ਤਾਰ
Bus and oil tanker collided: ਆਗਰਾ-ਲਖਨਊ ਐਕਸਪ੍ਰੈਸਵੇਅ ’ਤੇ ਮਚੀ ਲੁੱਟ, ਲੋਕ ਘਰੋਂ ਲੈ ਆਏ ਬਾਲਟੀਆਂ ਤੇ ਡਰੰਮ
Bus and oil tanker collided: ਬੱਸ ਤੇ ਤੇਲ ਟੈਂਕਰ ਦੀ ਹੋਈ ਟੱਕਰ, ਲੋਕ ਜ਼ਖ਼ਮੀਆਂ ਨੂੰ ਛੱਡ ਤੇਲ ਲੱਗੇ ਭਰਨ
Gold-Silver Rate: ਸੋਨੇ-ਚਾਂਦੀ ਦੀਆਂ ਕੀਮਤਾਂ ’ਚ ਆਇਆ ਉਛਾਲ, ਜਾਣੋ ਅੱਜ ਦੇ ਰੇਟ
ਵਿਸ਼ਵ ਪੱਧਰ 'ਤੇ ਨਿਊਯਾਰਕ ਵਿੱਚ ਸੋਨੇ ਦਾ ਵਾਅਦਾ 0.11 ਪ੍ਰਤੀਸ਼ਤ ਵਧ ਕੇ 3,037.94 ਡਾਲਰ ਪ੍ਰਤੀ ਔਂਸ ਹੋ ਗਿਆ।
IPL 2025: ਇਕ ਮੈਚ ਦੀ ਪਾਬੰਦੀ ਕਾਰਨ ਹਾਰਦਿਕ ਪੰਡਯਾ ‘ਐਲ ਕਲਾਸਿਕੋ’ ਮੈਚ ਨਹੀਂ ਖੇਡੇਗਾ
ਸੂਰਿਆ ਕੁਮਾਰ ਯਾਦਵ CSK ਦੇ ਵਿਰੁਧ MI ਦੀ ਕਪਤਾਨੀ ਕਰਨਗੇ
Bill Gates meet JP Nadda: ਬਿਲ ਗੇਟਸ ਅਚਾਨਕ ਦਿੱਲੀ ਦੇ ਸੰਸਦ ਭਵਨ ਪਹੁੰਚੇ, ਜੇਪੀ ਨੱਡਾ ਨਾਲ ਕੀਤੀ ਮੁਲਾਕਾਤ
ਬਿਲ ਗੇਟਸ ਤਿੰਨ ਸਾਲਾਂ ਵਿੱਚ ਤੀਜੀ ਵਾਰ ਭਾਰਤ ਆਏ ਹਨ।
ਅੰਮ੍ਰਿਤਸਰ ਵਿਖੇ ਚਲਦੀ THAR ’ਚ ਲੱਗੀ ਭਿਆਨਕ ਅੱਗ
ਨੌਜਵਾਨਾਂ ਨੇ ਛਾਲ ਮਾਰ ਕੇ ਬਚਾਈ ਆਪਣੀ ਜਾਨ
Gandhinagar Punjab Student News: ਗਾਂਧੀਨਗਰ 'ਚ ਪੰਜਾਬ ਦੇ ਵਿਦਿਆਰਥੀ ਨੇ ਹੋਸਟਲ 'ਚ ਫ਼ਾਹਾ ਲੈ ਕੇ ਕੀਤੀ ਖ਼ੁਦਕੁਸ਼ੀ
Gandhinagar Punjab Student News: ਪਟਿਆਲਾ ਦਾ ਰਹਿਣ ਵਾਲਾ ਸੀ ਮ੍ਰਿਤਕ