ਖ਼ਬਰਾਂ
Punjab News : ਪਾਕਿਸਤਾਨੀ ਸਹਿਜ਼ਾਦ ਭੱਟੀ ਨੇ ਸਮਾਜ ਸੇਵੀ ਸਿਮਰਨ ਸਿੰਘ ਮਾਨ ਨੂੰ ਜਾਨੋਂ ਮਾਰਨ ਦੀ ਦਿੱਤੀ ਧਮਕੀ
Punjab News : ਚੰਡੀਗੜ੍ਹ ਚਲਦੀ ਪ੍ਰੈੱਸ ਕਾਨਫ਼ਰੰਸ ’ਚ ਆਈ ਧਮਕੀ ਭਰੀ ਕਾਲ, ਅੰਮ੍ਰਿਤਪਾਲ ਮਹਿਰੋਂ ਦਾ ਖਿਲਾਫ਼ ਬੋਲਣ ਕਾਰਨ ਮਿਲ ਰਹੀਆਂ ਧਮਕੀਆਂ
Amritsar News : 50,000 ਰੁਪਏ ਰਿਸ਼ਵਤ ਲੈਂਦਾ ਰਿਕਵਰੀ ਏਜੰਟ ਵਿਜੀਲੈਂਸ ਬਿਊਰੋ ਨੇ ਕੀਤਾ ਗ੍ਰਿਫ਼ਤਾਰ
Amritsar News : ਪਹਿਲਾਂ ਵੀ 50000 ਰੁਪਏ ਰਿਸ਼ਵਤ ਲੈ ਚੁੱਕਾ ਹੈ ਮੁਲਜ਼ਮ ਏਜੰਟ
Chandigarh News : ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਿਖੇ ਅੰਤਰਰਾਸ਼ਟਰੀ ਯੋਗ ਦਿਵਸ 2025 ਮਨਾਇਆ
Chandigarh News : ਸਮਾਗਮ ਦਾ ਵਿਸ਼ਾ ‘ਯੋਗਾ ਫਾਰ ਵਨ ਅਰਥ ਵਨ ਹੈਲਥ’ ਸੀ
Punjab News : ਸੂਬੇ ਲਈ ਇਤਿਹਾਸਕ ਪਲ: ਮੁੱਖ ਮੰਤਰੀ ਵੱਲੋਂ 54,422 ਨੌਜਵਾਨਾਂ ਨੂੰ ਸਰਕਾਰੀ ਨੌਕਰੀਆਂ ਦੇਣ ਦੀ ਪ੍ਰਕਿਰਿਆ ਮੁਕੰਮਲ
Punjab News : ਕਿਹਾ, ਸੂਬੇ ਦੇ ਸਮੁੱਚੇ ਵਿਕਾਸ ਨੂੰ ਹੁਲਾਰਾ ਦੇਣ ਲਈ ਫ਼ੰਡਾਂ ਦੀ ਕੋਈ ਕਮੀ ਨਹੀਂ
Punjab News : ਨਵੇਂ ਭਰਤੀ ਹੋਏ ਨੌਜਵਾਨਾਂ ਨੇ ਆਪਣੀ ਕਿਸਮਤ ਬਦਲਣ ਲਈ ਮੁੱਖ ਮੰਤਰੀ ਦੀ ਕੀਤੀ ਸ਼ਲਾਘਾ
Punjab News : ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਸ਼ਲਾਘਾ ਕੀਤੀ
Auckland News : ਔਕਲੈਂਡ ਸ਼ਹਿਰ ’ਚ ‘ਵਿਦੇਸ਼ੀ ਧਰਮਾਂ’ ਵਿਰੁਧ ਪ੍ਰਦਰਸ਼ਨ. ਸਰਕਾਰ ਨੇ ਕੀਤੀ ਨਿੰਦਾ
Auckland News : ਵਿਵਾਦਗ੍ਰਸਤ ਈਸਾਈ ਬੁਨਿਆਦੀ ਸੰਗਠਨ ‘ਡੈਸਟੀਨੀ ਚਰਚ’ ਸਮਰਥਕਾਂ ਨੇ ਕੀਤਾ ਪ੍ਰਦਰਸ਼ਨ, ਸਰਕਾਰ ਨੇ ਕੀਤੀ ਨਿੰਦਾ
Faridkot News : ਫ਼ਰੀਦਕੋਟ ’ਚ ਗਾਰਡ ਨੂੰ ਚਕਮਾ ਦੇ ਕੇ ਨਸ਼ਾ ਛੁਡਾਊ ਕੇਂਦਰ 'ਚੋਂ ਫ਼ਰਾਰ ਹੋਏ 18 ਮਰੀਜ਼
Faridkot News : ਸਟਾਫ਼ ਨੇ 10 ਮਰੀਜ਼ਾਂ ਨੂੰ ਕੀਤਾ ਕਾਬੂ, 8 ਮਰੀਜ਼ ਹਾਲੇ ਵੀ ਫ਼ਰਾਰ, ਪੁਲਿਸ ਕਰ ਰਹੀ ਭਾਲ
Rajasthan News : ਰਾਜਸਥਾਨ ’ਚ ਓਵਰਟੇਕ ਕਰਦਿਆਂ ਬੱਸ ਅਤੇ ਕਾਰ ਦੀ ਟੱਕਰ, 4 ਦੀ ਮੌਤ ਤੇ 2 ਗੰਭੀਰ ਜ਼ਖ਼ਮੀ
Rajasthan News : ਪਰਬਤਸਰ ਹਾਈਵੇਅ 'ਤੇ ਵਾਪਰਿਆ ਹਾਦਸਾ, ਕਾਰ ਦਾ ਅਗਲਾ ਹਿੱਸਾ ਬੱਸ ਦੇ ਹੇਠਾਂ ਜਾ ਵੜਿਆ
Jammu Kashmir: ਜੇਕਰ ਜੰਮੂ-ਕਸ਼ਮੀਰ ਨੂੰ ਰਾਜ ਦਾ ਦਰਜਾ ਬਹਾਲ ਕਰਨ ’ਚ ਦੇਰੀ ਹੁੰਦੀ ਹੈ ਤਾਂ ਸੁਪਰੀਮ ਕੋਰਟ ਜਾਵਾਂਗੇ: ਫਾਰੂਕ ਅਬਦੁੱਲਾ
ਮੈਨੂੰ ਉਮੀਦ ਹੈ ਕਿ ਜਦੋਂ ਰਾਜ ਦਾ ਦਰਜਾ ਬਹਾਲ ਹੋ ਜਾਵੇਗਾ, ਤਾਂ ਸਾਨੂੰ ਸਾਰੇ ਅਧਿਕਾਰ ਮਿਲ ਜਾਣਗੇ।"
Dal Khalsa News : ਭਾਰਤ ਸਰਕਾਰ ਨੇ ਦਲ ਖਾਲਸਾ ਦੇ ਸੋਸ਼ਲ ਅਕਾਊਂਟ ਕੀਤੇ ਬੰਦ, ਜਾਣੋ ਕੀ ਹੈ ਵਜ੍ਹਾ
Dal Khalsa News : ਦਲ ਖ਼ਾਲਸਾ ਨੇ ਅਮ੍ਰਿਤਪਾਲ ਸਿੰਘ ਮਹਿਰੋਂ ਦੀ ਕੀਤੀ ਸੀ ਹਮਾਇਤ,ਨਹੀਂ ਦਿੱਖ ਰਹੇ ਦਲ ਖਾਲਸਾ ਦੇ ਸੋਸ਼ਲ ਅਕਾਊਂਟ