ਖ਼ਬਰਾਂ
Punjab News : ਸੰਯੁਕਤ ਕਿਸਾਨ ਮੋਰਚਾ ਨੇ ਚੰਡੀਗੜ੍ਹ ਪ੍ਰਸ਼ਾਸਨ ਤੋਂ ਪ੍ਰਦਰਸ਼ਨ ਲਈ ਥਾਂ ਦੀ ਮੰਗ ਬਾਰੇ ਚਿੱਠੀ ਲਿਖੀ
Punjab News : ਚੰਡੀਗੜ੍ਹ ਦੇ ਸੈਕਟਰ 34 ’ਚ ਇਕ ਦਿਨ ਦੇ ਸ਼ਾਂਤਮਈ ਪ੍ਰਦਰਸ਼ਨ ਅਤੇ ਵਿਧਾਨ ਸਭਾ ਵਲ ਮਾਰਚ ਕਰਨ ਲਈ ਕੀਤੀ ਮੰਗ
Noida News : ਪਾਕਿਸਤਾਨੀ ਮਹਿਲਾ ਸੀਮਾ ਹੈਦਰ ਨੇ ਗ੍ਰੇਟਰ ਨੋਇਡਾ ’ਚ ਬੇਟੀ ਨੂੰ ਜਨਮ ਦਿਤਾ
Noida News : ਭਾਰਤ ’ਚ ਗੈਰ-ਕਾਨੂੰਨੀ ਤਰੀਕੇ ਨਾਲ ਦਾਖ਼ਲ ਹੋਈ ਪਾਕਿਸਤਾਨੀ ਔਰਤ ਸੀਮਾ ਹੈਦਰ ਨੇ ਮੰਗਲਵਾਰ ਨੂੰ ਇਕ ਬੇਟੀ ਨੂੰ ਜਨਮ ਦਿਤਾ
Islamabad News : ਹਾਫਿਜ਼ ਸਈਦ ਦੇ ਕਤਲ ਦਾ ਖ਼ਤਰਾ ਵਧਿਆ, ਘਰ ਨੂੰ ਜੇਲ੍ਹ ਵਿੱਚ ਬਦਲਿਆ
Islamabad News : ਕਤਾਲ ਦੇ ਕਤਲ ਤੋਂ ਡਰੀ ਪਾਕਿਸਤਾਨੀ ਫੌਜ, ਲਸ਼ਕਰ ਮੁਖੀ ਦੀ ਸੁਰੱਖਿਆ ਵਧਾਈ
ਪੁੱਤਰਾਂ ਦੇ ਵਿਆਹ ਮਗਰੋਂ ਹੁਣ ਮੈਂ ਪੂਰਾ ਸਮਾਂ ਕਿਸਾਨਾਂ ਦੀ ਸੇਵਾ ਲਈ ਦੇਵਾਂਗਾ : ਸ਼ਿਵਰਾਜ ਸਿੰਘ ਚੌਹਾਨ
ਅਪਣੇ ਬੇਟੇ ਦੇ ਵਿਆਹ ਤੋਂ ਬਾਅਦ ਹੁਣ ਵਨਪ੍ਰਸਥ ਆਸ਼ਰਮ ਜਾ ਰਹੇ ਹਨ ਅਤੇ ਅਪਣਾ ਸਾਰਾ ਸਮਾਂ ਕਿਸਾਨਾਂ ਦੀ ਸੇਵਾ ਲਈ ਸਮਰਪਿਤ ਕਰਨਗੇ।
Mohali News : ਡੇਰਾਬੱਸੀ ਪੁਲਿਸ ਦੀ ਡਰੱਗ ਹੌਟਸਪੌਟ ਤ੍ਰਿਵੇਦੀ ਕੈਂਪ 'ਤੇ ਲਗਾਤਾਰ ਛੇਵੇਂ ਦਿਨ ਛਾਪੇਮਾਰੀ ਜਾਰੀ
Mohali News : ਨਸ਼ਾ ਤਸਕਰਾਂ ਵਿਰੁੱਧ 59 ਐਫਆਈਆਰ ਕੀਤੀਆਂ ਦਰਜ
Ludhiana News : ਅਰਵਿੰਦ ਕੇਜਰੀਵਾਲ ਤੇ ਸੀਐਮ ਭਗਵੰਤ ਸਿੰਘ ਮਾਨ ਵੱਲੋਂ ਨਵੀਨੀਕਰਨ ਮਗਰੋਂ ਲੁਧਿਆਣਾ ਦਾ ਸਿਵਲ ਹਸਪਤਾਲ ਲੋਕਾਂ ਨੂੰ ਸਮਰਪਿਤ
Ludhiana News: ਆਧੁਨਿਕ ਸਹੂਲਤਾਂ ਨਾਲ ਲੈਸ ਹਸਪਤਾਲ ਤੋਂ ਲੋਕਾਂ ਨੂੰ ਮਿਲੇਗਾ ਵੱਡਾ ਫਾਇਦਾ
Amritsar News : ਅਕਾਲੀ ਦਲ ਦੀ ਭਰਤੀ ਲਈ ਪੰਜ ਮੈਂਬਰੀ ਕਮੇਟੀ ਨੇ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਨਾਲ ਕੀਤੀ ਮੁਲਾਕਾਤ
Amritsar News : ਪੰਥਕ ਏਕਤਾ ਦੇ ਮੁੱਦੇ ਦੇ ਉੱਪਰ ਕਾਰਜਕਾਰੀ ਜਥੇਦਾਰ ਨਾਲ ਹੋਈ ਹੈ ਮੁਲਾਕਾਤ - ਗੁਰਪ੍ਰਤਾਪ ਸਿੰਘ ਵਡਾਲਾ
ਹਿਮਾਚਲ 'ਚ ਪੰਜਾਬ ਦੀਆਂ ਗੱਡੀਆਂ ਉੱਤੇ ਸੰਤ ਭਿੰਡਰਾਂਵਾਲਿਆਂ ਦੀ ਤਸਵੀਰ ਲਗਾਉਣ ਦਾ ਮਾਮਲਾ ਵਿਧਾਨ ਸਭਾ 'ਚ ਗੂੰਜਿਆ
ਮਾਮਲੇ ਵਿੱਚ ਪੰਜਾਬ ਦੇ ਮੁੱਖ ਮੰਤਰੀ ਨਾਲ ਗੱਲ ਕੀਤੀ ਜਾਵੇਗ- cm ਸੁੱਖੂ
ਪ੍ਰਧਾਨ ਮੰਤਰੀ ਮੋਦੀ ਨੇ ਪੁਲਾੜ ਯਾਤਰੀ ਸੁਨੀਤਾ ਵਿਲੀਅਮਜ਼ ਨੂੰ ਪੱਤਰ ਲਿਖ ਕੇ ਭਾਰਤ ਆਉਣ ਦਾ ਦਿੱਤਾ ਸੱਦਾ
ਨਾਸਾ ਦੇ ਸਾਬਕਾ ਪੁਲਾੜ ਯਾਤਰੀ ਮਾਈਕ ਮੈਸੀਮਿਨੋ ਰਾਹੀਂ ਵਿਲੀਅਮਜ਼ ਨੂੰ ਭੇਜਿਆ ਗਿਆ ਸੀ।
ਡਾ. ਬਲਜੀਤ ਕੌਰ ਦੇ ਯਤਨਾਂ ਨੇ ਮਲੋਟ ਵਿਖੇ ਜਲ ਸਰੋਤ ਵਿਭਾਗ ਵਿੱਚ ਸੁਧਾਰ ਅਤੇ ਮੈਪਿੰਗ ਪਹਿਲਕਦਮੀ ਕੀਤੀ
ਵਿਭਾਗੀ ਕਾਰਜਕੁਸ਼ਲਤਾ ਵਿਚ ਹੋਵੇਗਾ ਵਾਧਾ, ਲੋਕਾਂ ਨੂੰ ਹੋਵੇਗੀ ਸਹੁਲਤ