ਖ਼ਬਰਾਂ
Supreme Court News: ਮਨੀ ਲਾਂਡਰਿੰਗ ਅਪਰਾਧ ਉਦੋਂ ਤਕ ਜਾਰੀ ਰਹਿੰਦਾ ਹੈ ਜਦੋਂ ਤਕ ਅਪਰਾਧ ਦੀ ਕਮਾਈ ਨੂੰ ਵਰਤਿਆ ਜਾਂਦਾ ਹੈ
Supreme Court News: ਅਦਾਲਤ ਨੇ ਸਾਬਕਾ ਆਈਏਐਸ ਅਧਿਕਾਰੀ ਨੂੰ ਮਨੀ ਲਾਂਡਰਿੰਗ ਮਾਮਲੇ ’ਚ ਬਰੀ ਕਰਨ ਤੋਂ ਕੀਤਾ ਇਨਕਾਰ
Nagpur Curfew News : ਨਾਗਪੁਰ ’ਚ ਔਰੰਗਜ਼ੇਬ ਦੀ ਕਬਰ ਨੂੰ ਹਟਾਉਣ ਦੀ ਮੰਗ ਨੂੰ ਲੈ ਕੇ ਵਧਿਆ ਤਣਾਅ
Nagpur Curfew News : ਕਈ ਇਲਾਕਿਆਂ ਵਿਚ ਲਗਾਇਆ ਕਰਫ਼ਿਊ
Sunita Williams and Butch Wilmore ਧਰਤੀ ’ਤੇ ਆਉਣ ਲਈ ਹੋਏ ਤਿਆਰ
Sunita Williams and Butch Wilmore: ਪੁਲਾੜ ਸਟੇਸ਼ਨ ਛੱਡਣ ਦੀ ਤਿਆਰੀ ਕਰਦੇ ਹੋਏ ਹੈਚ ਕੀਤੇ ਬੰਦ
ਟਰੰਪ ਨੇ ਬਾਈਡੇਨ ਦੇ ਬੱਚਿਆਂ ਹੰਟਰ ਤੇ ਐਸ਼ਲੇ ਲਈ ਗੁਪਤ ਸੇਵਾ ਸੁਰੱਖਿਆ ਵਾਪਸ ਲਈ
ਕਿਹਾ, ਇਨ੍ਹਾਂ ਦਾ ਸਾਰਾ ਖ਼ਰਚਾ ਅਮਰੀਕਾ ਦੇ ਟੈਕਮਦਾਤਾਵਾਂ ਨੂੰ ਭੁਗਤਨਾ ਪੈ ਰਿਹਾ ਸੀ
Kabaddi player: ਖੇਡ ਜਗਤ ’ਚ ਸੋਗ ਦੀ ਲਹਿਰ: ਸਾਬਕਾ ਕਬੱਡੀ ਖਿਡਾਰੀ ਰਣਜੀਤ ਸਿੰਘ ਦਾ ਹੋਇਆ ਦਿਹਾਂਤ
ਦਿਲ ਦਾ ਦੌਰਾ ਪੈਣ ਕਾਰਨ ਜਲੰਧਰ ਦੇ ਨਿੱਜੀ ਹਸਪਤਾਲ ’ਚ ਤੋੜਿਆ ਦਮ
Punjab News: ਪੰਜਾਬ ’ਚ ਰੋਕੀਆਂ ਗਈਆਂ ਹਿਮਾਚਲ ਦੀਆਂ ਬੱਸਾਂ
ਹਿਮਾਚਲ ’ਚ ਪੰਜਾਬੀ ਗੁਰਸਿੱਖ ਨੌਜਵਾਨ ਨਾਲ ਧੱਕਾ ਮੁੱਕੀ ਤੇ ਝੰਡਾ ਰੋਲਣ ਦੇ ਮਾਮਲੇ ’ਚ ਐਕਸ਼ਨ
Amritsar News: ਸ੍ਰੀ ਹਰਿਮੰਦਰ ਸਾਹਿਬ ਦੇ ਗਲਿਆਰੇ 'ਚ ਪਏ ਕੂੜੇ ਨੂੰ ਚੁੱਕਣ ਦੀ ਸੇਵਾ ਕਰਨ ਲੱਗੇ ਵਿਦੇਸ਼ੀ ਗੋਰੇ
ਕੂੜਾ ਇਕੱਠਾ ਕਰ ਕੇ ਬੋਰੀ ’ਚ ਪਾਉਂਦੇ ਦੀਆਂ ਤਸਵੀਰਾਂ ਹੋਈਆਂ ਵਾਇਰਲ
Jalandhar Encounter News: ਜਲੰਧਰ 'ਚ ਗ੍ਰਨੇਡ ਸੁੱਟਣ ਦੇ ਮਾਮਲੇ ’ਚ ਪੁਲਿਸ ਨੇ ਮੁਲਜ਼ਮ ਦਾ ਕੀਤਾ ਐਨਕਾਊਂਟਰ
ਜਲੰਧਰ ਦਿਹਾਤੀ ਦੇ SSP ਗੁਰਮੀਤ ਸਿੰਘ ਖ਼ੁਦ ਮੌਕੇ ਦਾ ਜਾਇਜ਼ਾ ਲੈਣ ਪਹੁੰਚੇ ਸਨ।
America News: ਅਮਰੀਕਾ ਵਿੱਚ ਸੜਕ ਹਾਦਸੇ ਵਿੱਚ ਤੇਲੰਗਾਨਾ ਦੇ ਇੱਕ ਪਰਿਵਾਰ ਦੇ ਤਿੰਨ ਮੈਂਬਰਾਂ ਦੀ ਮੌਤ
ਔਰਤ ਦਾ ਪਤੀ, ਜੋ ਕਾਰ ਚਲਾ ਰਿਹਾ ਸੀ, ਜ਼ਖ਼ਮੀ ਹੋ ਗਿਆ।
Ahmedabad News: ATS ਅਤੇ DRI ਨੇ ਅਹਿਮਦਾਬਾਦ ਦੇ ਫਲੈਟ ਤੋਂ ਲਗਭਗ 90 ਕਰੋੜ ਰੁਪਏ ਦਾ Gold ਅਤੇ ਨਕਦੀ ਜ਼ਬਤ ਕੀਤੀ
ਮੇਘ ਸ਼ਾਹ ਅਤੇ ਉਸ ਦੇ ਪਿਤਾ ਮਹਿੰਦਰ ਸ਼ਾਹ ਨੇ ਕਥਿਤ ਤੌਰ 'ਤੇ ਫਲੈਟ ਵਿੱਚ ਲਗਭਗ 80-90 ਕਰੋੜ ਰੁਪਏ ਦੀ ਤਸਕਰੀ ਵਾਲਾ ਸੋਨਾ ਅਤੇ ਨਕਦੀ ਲੁਕਾਈ ਸੀ।