ਖ਼ਬਰਾਂ
Jalandhar Grenade Attack ਮਾਮਲੇ ’ਚ ਹਰਿਆਣਾ ਤੋਂ ਸ਼ੱਕੀ ਨੌਜਵਾਨ ਨੂੰ ਚੁੱਕ ਕੇ ਲਿਆਈ ਪੰਜਾਬ ਪੁਲਿਸ
ਮਾਰਚ ਦੀ ਰਾਤ ਨੂੰ ਪੰਜਾਬ ਦੇ ਜਲੰਧਰ ਦੇ ਪਿੰਡ ਰਾਏਪੁਰ ਰਸੂਲਪੁਰ ਵਿੱਚ ਇੱਕ ਯੂਟਿਊਬਰ ਦੇ ਘਰ 'ਤੇ ਗ੍ਰਨੇਡ ਸੁੱਟਿਆ ਗਿਆ
Mohali News: 15 ਸਾਲਾ ਲੜਕੇ ਦੀ ਪਾਣੀ ਵਿੱਚ ਡੁੱਬਣ ਨਾਲ ਮੌਤ, ਤਿੰਨ ਦਿਨਾਂ ਬਾਅਦ ਮਿਲੀ ਲਾਸ਼
ਨੌਜਵਾਨ ਹੋਲੀ ਵਾਲੇ ਦਿਨ ਤੋਂ ਲਾਪਤਾ ਸੀ
Budget session of Punjab: ਕੁਲ 6 ਬੈਠਕਾਂ ਹੋਣਗੀਆਂ, ਇਜਲਾਸ ‘ਪੇਪਰਲੈੱਸ’ ਹੋਵੇਗਾ : ਸੰਧਵਾਂ
ਬਿਜਨੈਸ ਸਲਾਹਕਾਰ ਕਮੇਟੀ ਦੀ ਬੈਠਕ 21 ਮਾਰਚ ਨੂੰ, ਰਾਜਪਾਲ ਦੇ ਭਾਸ਼ਣ ਅਤੇ ਬਜਟ ’ਤੇ ਬਹਿਸ ਲਈ ਕੁਲ 2 ਬੈਠਕਾਂ
ਬੇਅਦਬੀ ਕੇਸ ਦੇ ਟਰਾਇਲ ਚੰਡੀਗੜ੍ਹ ਤਬਦੀਲ ਕੀਤੇ
ਸਾਰੀਆਂ ਧਿਰਾਂ ਨੂੰ ਸੁਨਣ ਉਪਰੰਤ ਹਾਈ ਕੋਰਟ ਨੇ ਫ਼ੈਸਲਾ ਰਾਖਵਾਂ ਰੱਖ ਲਿਆ
ਸਰਕਾਰ ਨੇ ਪ੍ਰਧਾਨ ਮੰਤਰੀ ਇੰਟਰਨਸ਼ਿਪ ਯੋਜਨਾ ਲਈ ਮੋਬਾਈਲ ਐਪ ਪੇਸ਼ ਕੀਤੀ
ਕੇਂਦਰੀ ਵਿੱਤ ਮੰਤਰੀ ਨੇ ਸੰਸਦ ਮੈਂਬਰਾਂ ਨੂੰ ਅਪੀਲ ਕੀਤੀ ਹੈ ਕਿ ਉਹ ਨੌਜੁਆਨਾਂ ਨੂੰ ਇਸ ਯੋਜਨਾ ਨਾਲ ਜੁੜਨ ਲਈ ਉਤਸ਼ਾਹਤ ਕਰਨ
ਪਿੰਡ ਝਾਮਪੁਰ 'ਚ 15 ਸਾਲਾ ਲੜਕੇ ਦੀ ਪਾਣੀ ਵਿੱਚ ਡੁੱਬਣ ਕਾਰਨ ਮੌਤ, ਤਿੰਨ ਦਿਨਾਂ ਬਾਅਦ ਮਿਲੀ ਲਾਸ਼
ਨੌਜਵਾਨ ਹੋਲੀ ਵਾਲੇ ਦਿਨ ਤੋਂ ਲਾਪਤਾ ਸੀ, ਉਸਦੇ ਪਿਤਾ ਨੇ ਗੁੰਮਸ਼ੁਦਗੀ ਦੀ ਰਿਪੋਰਟ ਦਰਜ ਕਰਵਾਈ ਸੀ।
ਹਿਮਾਚਲ ਸਰਕਾਰ ਨੇ ਸੈਰ-ਸਪਾਟਾ, ਪੇਂਡੂ ਵਿਕਾਸ, ਹਰੀ ਊਰਜਾ ’ਤੇ ਕੇਂਦਰਿਤ 58,514 ਕਰੋੜ ਰੁਪਏ ਦਾ ਬਜਟ ਪੇਸ਼ ਕੀਤਾ
ਕੱਚੀ ਹਲਦੀ ਦਾ ਘੱਟੋ-ਘੱਟ ਸਮਰਥਨ ਮੁੱਲ 90 ਰੁਪਏ ਪ੍ਰਤੀ ਕਿਲੋਗ੍ਰਾਮ ਕੀਤਾ
1984 ਸਿੱਖ ਕਤਲੇਆਮ : ਸੁਪਰੀਮ ਕੋਰਟ ਨੇ ਦਿੱਲੀ ਹਾਈ ਕੋਰਟ ਤੋਂ ਮੰਗੀ ਰੀਪੋਰਟ
ਹਾਈ ਕੋਰਟ ਦੀ ਰਜਿਸਟਰੀ ਨੂੰ ਲੰਬਿਤ ਮਾਮਲਿਆਂ ’ਤੇ ਹੋਏ ਕੰਮ ਬਾਰੇ ਜਾਣਕਾਰੀ ਦੇਣ ਦੇ ਹੁਕਮ ਦਿਤੇ ਗਏ
ਉਦਯੋਗ ਦੀ ਸਹੂਲਤ ਲਈ ਪੁਲ ਵਾਂਗ ਕੰਮ ਕਰ ਰਹੀ ਹੈ ਪੰਜਾਬ ਸਰਕਾਰ: ਮੁੱਖ ਮੰਤਰੀ ਭਗਵੰਤ ਮਾਨ
ਸਰਕਾਰ-ਸਨਅਤਕਾਰ ਮਿਲਣੀ ਦਾ ਉਦੇਸ਼ ਉਦਯੋਗ ਨਾਲ ਜੁੜੀਆਂ ਸਮੱਸਿਆਵਾਂ ਹੱਲ ਕਰਨਾ
ਰਾਜ ਸਭਾ ’ਚ ਉੱਠੀ ਹਾਈ ਕੋਰਟਾਂ ਤੇ ’ਵਰਸਿਟੀਆਂ ਦੇ ਬ੍ਰਿਟਿਸ਼ ਕਾਲ ਦੇ ਨਾਂ ਬਦਲਣ ਲਈ ਸੰਸਦੀ ਕਮੇਟੀ ਬਣਾਉਣ ਦੀ ਮੰਗ
ਆਮ ਆਦਮੀ ਪਾਰਟੀ (ਆਪ) ਦੇ ਅਸ਼ੋਕ ਕੁਮਾਰ ਮਿੱਤਲ ਨੇ ਸਿਫ਼ਰ ਕਾਲ ’ਚ ਚੁੱਕਿਆ ਮੁੱਦਾ