ਖ਼ਬਰਾਂ
Faridkot News: ਅਜਨਾਲਾ ਪੁਲਿਸ ਨੇ ‘ਵਾਰਿਸ ਪੰਜਾਬ ਦੇ’ ਜਥੇਬੰਦੀ ਨਾਲ ਜੁੜੇ ਨੌਜਵਾਨ ਨੂੰ ਹਿਰਾਸਤ ’ਚ ਲਿਆ
ਪੁਲਿਸ ਨੂੰ ਅਜਨਾਲਾ ਥਾਣੇ ਹਮਲੇ ’ਚ ਸ਼ਾਮਲ ਹੋਣ ਦਾ ਸ਼ੱਕ
Jalandhar News: ਯੂਟਿਊਬਰ ਦੇ ਘਰ 'ਤੇ ਗ੍ਰਨੇਡ ਸੁੱਟਣ ਦੇ ਮਾਮਲੇ ’ਚ ASI ਦੇ ਪੁੱਤਰ ਸਮੇਤ ਦੋ ਮੁਲਜ਼ਮ ਗ੍ਰਿਫ਼ਤਾਰ
ਪੁਲਿਸ ਵੱਲੋਂ ਦੋਵਾਂ ਮੁਲਜ਼ਮਾਂ ਤੋਂ ਕੀਤੀ ਜਾ ਰਹੀ ਪੁੱਛਗਿੱਛ
Cash dispute: ਦਿੱਲੀ ਹਾਈ ਕੋਰਟ ਦੇ ਚੀਫ਼ ਜਸਟਿਸ ਨੇ CJI ਸੰਜੀਵ ਖੰਨਾ ਨੂੰ ਸੌਂਪੀ ਰਿਪੋਰਟ
ਬਿਆਨ ਵਿੱਚ ਕਿਹਾ ਗਿਆ ਹੈ, "ਜਸਟਿਸ ਯਸ਼ਵੰਤ ਵਰਮਾ ਦੇ ਘਰ ਵਾਪਰੀ ਘਟਨਾ ਬਾਰੇ ਗਲਤ ਜਾਣਕਾਰੀ ਅਤੇ ਅਫਵਾਹਾਂ ਫੈਲਾਈਆਂ ਜਾ ਰਹੀਆਂ ਹਨ।"
George Foreman Death News: ਮਹਾਨ ਮੁੱਕੇਬਾਜ਼ ਜਾਰਜ ਫੋਰਮੈਨ ਦਾ ਦਿਹਾਂਤ, 76 ਸਾਲ ਦੀ ਉਮਰ ਵਿੱਚ ਲਏ ਆਖ਼ਰੀ ਸਾਹ
George Foreman Death News: ਫੋਰਮੈਨ ਨੇ 81 ਮੁੱਕੇਬਾਜ਼ੀ ਮੈਚ ਖੇਡੇ, ਇਨ੍ਹਾਂ ਵਿੱਚੋਂ 76 ਜਿੱਤੇ
Haryana News: ਹਰਿਆਣਾ ਵਿੱਚ ਗੁਆਂਢੀ ਨੇ ਜੇਜੇਪੀ ਨੇਤਾ ਦਾ ਗੋਲੀ ਮਾਰ ਕੇ ਕੀਤਾ ਕਤਲ
ਘਟਨਾ ਤੋਂ ਬਾਅਦ ਦੋਸ਼ੀ ਰਣਬੀਰ ਮੌਕੇ ਤੋਂ ਭੱਜ ਗਿਆ
Zakir Naik News: 'ਭਗੌੜੇ ਦੀ ਮਹਿਮਾਨਨਿਵਾਜ਼ੀ ਸਭ ਕੁਝ ਬਿਆਨ ਕਰਦੀ', ਜ਼ਾਕਿਰ ਨਾਇਕ ਦੀ ਮੇਜ਼ਬਾਨੀ ਲਈ ਭਾਰਤ ਨੇ ਪਾਕਿਸਤਾਨ ਦੀ ਕੀਤੀ ਤਾੜਨਾ
Zakir Naik News: ਜ਼ਾਕਿਰ ਨਾਇਕ ਇਸ ਸਮੇਂ ਕਥਿਤ ਮਨੀ ਲਾਂਡਰਿੰਗ ਅਤੇ ਅਤਿਵਾਦ ਨੂੰ ਭੜਕਾਉਣ ਦੇ ਦੋਸ਼ਾਂ ਵਿਚ ਭਾਰਤ ਵਿਚ ਲੋੜੀਂਦਾ
Punjab News: ਪੰਜਾਬ ਸਰਕਾਰ ਵੱਲੋਂ 415 ਅਧਿਆਪਕਾਂ ਨੂੰ ਮੁੱਖ ਅਧਿਆਪਕ ਵਜੋਂ ਤਰੱਕੀ
ਬੈਂਸ ਨੇ ਅਧਿਆਪਕਾਂ ਨੂੰ ਦਿੱਤੀ ਵਧਾਈ
Jalandhar News: ਜਲੰਧਰ ED ਨੇ ਸਾਬਕਾ ਸਬ-ਪੋਸਟ ਮਾਸਟਰ ਦੀ 42 ਲੱਖ ਦੀ ਜਾਇਦਾਦ ਕੀਤੀ ਕੁਰਕ ਕੀਤੀ
ਤਾਇਨਾਤੀ ਦੌਰਾਨ ਸਬ ਪੋਸਟ ਮਾਸਟਰ ਦੇ ਅਹੁਦੇ ਦੀ ਦੁਰਵਰਤੋਂ ਕਰਕੇ ਸਰਕਾਰੀ ਫੰਡਾਂ ਦੀ ਧੋਖਾਧੜੀ ਅਤੇ ਗਬਨ ਕਰਨ ਦਾ ਦੋਸ਼
Mohali News: ਮੋਹਾਲੀ 'ਚ ਤਿੰਨ ਸਾਲਾ ਬੱਚੀ ਨਾਲ ਬਲਾਤਕਾਰ, ਮਾਂ ਆਪਣੇ ਪ੍ਰੇਮੀ ਨਾਲ ਬਣਾਉਂਦੀ ਸੀ ਵੀਡੀਓ
Mohali News: ਪਿਤਾ ਦੀ ਸ਼ਿਕਾਇਤ 'ਤੇ ਦੋਵਾਂ ਨੂੰ ਕੀਤਾ ਗ੍ਰਿਫਤਾਰ
Punjab Weather Update News: ਪੰਜਾਬ ਵਿਚ ਆਉਣ ਲੱਗੀ ਗਰਮੀ, 5 ਜ਼ਿਲ੍ਹਿਆਂ 'ਚ ਤਾਪਮਾਨ 30 ਤੋਂ ਪਾਰ
Punjab Weather Update News: ਅੱਜ ਮੌਸਮ 'ਚ ਨਹੀਂ ਹੋਵੇਗਾ ਜ਼ਿਆਦਾ ਬਦਲਾਅ