ਖ਼ਬਰਾਂ
ਭਾਜਪਾ ਤੇ ਅਕਾਲੀ ਦਲ ਦੇ ਆਗੂ ਪੰਜਾਬ’ਚ ਭੂ-ਮਾਫੀਆ ਚਲਾ ਰਹੇ ਹਨ,ਹਜ਼ਾਰਾਂ ਗੈਰ-ਕਾਨੂੰਨੀ ਕਲੋਨੀਆਂ ਵਿਕਸਤ ਕਰਕੇ ਵਿੱਤੀ ਲਾਭ ਕਮਾ ਰਹੇ ਹਨ - ਸੌਂਦ
ਕਿਸਾਨ ਦੀ ਸਹਿਮਤੀ ਇਸ ਤੋਂ ਬਿਨਾਂ ਇੱਕ ਇੰਚ ਵੀ ਜ਼ਮੀਨ ਲੈਣ ਦਾ ਸਵਾਲ ਹੀ ਪੈਦਾ ਨਹੀਂ ਹੁੰਦਾ: ਸੋਂਦ
Ahmedabad plane crash viral video: ਅਹਿਮਦਾਬਾਦ ਹਾਦਸੇ ਦਾ ਪਹਿਲਾ ਵਾਇਰਲ ਵੀਡੀਓ, ਜਾਣੋ ਕਿਸਨੇ ਅਤੇ ਕਿੱਥੋਂ ਬਣਾਇਆ ਹੈ।
Ahmedabad plane crash viral video: ਸਿਰਫ਼ 17 ਸਕਿੰਟ ਦਾ ਵੀਡੀਓ ਆਰੀਅਨ ਨਾਂ ਦੇ ਬੱਚੇ ਨੇ ਸੀ ਬਣਾਇਆ
ਆਪ ਦੇ ਸੂਬਾ ਜਨਰਲ ਸਕੱਤਰ ਦੀਪਕ ਬਾਲੀ ਨੇ ਭਾਜਪਾ ਆਗੂ ਤਰੁਣ ਚੁੱਘ ਦੀਆਂ ਲੈਂਡ ਪੂਲਿੰਗ ਨੀਤੀ 'ਤੇ ਗੁੰਮਰਾਹਕੁੰਨ ਟਿੱਪਣੀਆਂ ਦੀ ਕੀਤੀ ਆਲੋਚਨਾ
ਕਿਹਾ- ਲੈਂਡ ਪੂਲਿੰਗ ਨੀਤੀ ਕਿਸਾਨ-ਪੱਖੀ, ਪਾਰਦਰਸ਼ੀ ਅਤੇ ਸਵੈ-ਇੱਛਤ ਯੋਜਨਾ, ਇਸ ਤੋਂ ਸਿਰਫ਼ ਲੈਂਡ ਮਾਫ਼ੀਆ ਹਨ ਪ੍ਰੇਸ਼ਾਨ
Ludhiana News : ਕੇਂਦਰੀ ਮੰਤਰੀ ਰਵਨੀਤ ਬਿੱਟੂ ਦਾ ਸੀਐਮ ਭਗਵੰਤ ਮਾਨ ਨੂੰ ਸਵਾਲ
Ludhiana News : ਕਿਹਾ, ’ਜੇ ਸੰਜੀਵ ਅਰੋੜਾ ਜਿੱਤਦੇ ਹਨ ਤਾਂ ਰਾਜ ਸਭਾ ਦਾ ਸੀਟ ਖ਼ਾਲੀ ਹੋ ਜਾਵੇਗੀ, ਕੀ ਇਹ ਸੀਟ ਕੇਜਰੀਵਾਲ ਨੂੰ ਦਿੱਤੀ ਜਾਵੇਗੀ
WTC Final 2025 : ਦੱਖਣੀ ਅਫ਼ਰੀਕਾ ਨੇ ਰਚਿਆ ਇਤਿਹਾਸ, ਆਸਟਰੇਲੀਆ ਨੂੰ ਹਰਾ ਪਹਿਲੀ ਵਾਰ ਕੀਤਾ ਵਿਸ਼ਵ ਟੈਸਟ ਚੈਂਪੀਅਨਸ਼ਿਪ ’ਤੇ ਕਬਜ਼ਾ
WTC Final 2025 : 27 ਸਾਲ ਬਾਅਦ ਧੋਤਾ ਦਾਗ਼ ਤੇ ਜਿਤਿਆ ਆਈ.ਸੀ.ਸੀ ਖ਼ਿਤਾਬ, ਫ਼ਾਈਨਲ ਵਿਚ ਆਸਟਰੇਲੀਆ ਨੂੰ 5 ਵਿਕਟਾਂ ਨਾਲ ਹਰਾਇਆ
Chandigarh News :ਦੂਜੀ ਪਤਨੀ ਨੂੰ ਤਰਸ ਦੇ ਅਧਾਰ ’ਤੇ ਮਿਲੇਗੀ ਨੌਕਰੀ,ਭਾਵੇਂ ਪਹਿਲੇ ਵਿਆਹ ਦਾ ਕੋਈ ਕਾਨੂੰਨੀ ਤਲਾਕ ਨਾ ਹੋਇਆ ਹੋਵੇ :ਹਾਈ ਕੋਰਟ
Chandigarh News : ਕਰਮਚਾਰੀ ਵਲੋਂ ਆਪਣੀ ਸਰਵਿਸ ਬੁੱਕ ’ਚ ਦੂਜੀ ਪਤਨੀ ਨਾਮਜ਼ਦ ਹੋਣੀ ਚਾਹੀਦੀ ਹੈ
High Court News: ਹਾਈ ਕੋਰਟ ਨੇ ਰੁੱਖ ਲਗਾਉਣ ਦੀ ਸ਼ਰਤ 'ਤੇ ਮੁਲਜ਼ਮਾਂ ਨੂੰ ਦਿੱਤੀ ਜ਼ਮਾਨਤ
High Court News: ਜਨਤਕ ਸਥਾਨ 'ਤੇ ਦੇਸੀ ਪ੍ਰਜਾਤੀਆਂ ਦੇ 10 ਪੌਦੇ ਲਗਾਉਣ ਦੇ ਹੁਕਮ, 15 ਦਿਨਾਂ ਅੰਦਰ ਲਾਉਣੇ ਪੈਣਗੇ ਪੌਦੇ
Big Breaking : ਕਮਲ ਕੌਰ 'ਭਾਬੀ' ਕਤਲਕਾਂਡ ਮਾਮਲੇ 'ਚ ਅੰਮ੍ਰਿਤਪਾਲ ਮਹਿਰੋਂ 'ਤੇ ਵੱਡਾ ਐਕਸ਼ਨ, LOC ਜਾਰੀ
Big Breaking: ਬਠਿੰਡਾ ਪੁਲਿਸ ਨੇ ਅੰਮ੍ਰਿਤਪਾਲ ਖ਼ਿਲਾਫ ਲੁਕਆਊਟ ਨੋਟਿਸ ਜਾਰੀ ਕੀਤਾ
NEET-UG 2025: ਪੰਜਾਬ ’ਚੋਂ ਕੇਸ਼ਵ ਮਿੱਤਲ ਨੇ ਕੀਤਾ ਟਾਪ, ਦੇਸ਼ ਭਰ ’ਚੋਂ ਰਿਹਾ 7ਵੇਂ ਨੰਬਰ ’ਤੇ
ਬਰਨਾਲਾ ਦੇ ਤਪਾ ਮੰਡੀ ਦਾ ਰਹਿਣ ਵਾਲਾ ਹੈ ਕੇਸ਼ਵ, ਪਹਿਲੇ 100 ਵਿਦਿਆਰਥੀਆਂ ’ਚ ਪੰਜਾਬ ਦੇ 9 ਵਿਦਿਆਰਥੀ ਸ਼ਾਮਲ
Khawaja Asif’s comedy : ਪਾਕਿਸਤਾਨ ਦੇ ਰੱਖਿਆ ਮੰਤਰੀ ਖਵਾਜਾ ਆਸਿਫ਼ ਨੇ ਸੰਸਦ ’ਚ ਕੀਤੇ ਹਾਸੋਹੀਣੇ ਦਾਅਵੇ
Khawaja Asif’s comedy : ਅਖੇ,‘ਸਾਡੇ ਸਾਇਬਰ ਲੜਾਕਿਆਂ ਨੇ ਤਾਂ IPL ਮੈਚਾਂ ਦੌਰਾਨ ਸਟੇਡੀਅਮ ਦੀਆਂ ਲਾਈਟਾਂ ਤੇ ਭਾਰਤੀ ਬੰਨ੍ਹਾਂ ਦੇ ਗੇਟਾਂ ਨੂੰ ਵੀ ਹੈਕ ਕਰ ਲਿਆ ਸੀ।’