ਖ਼ਬਰਾਂ
ਰਿਲਾਇੰਸ ਨੇ ਅਮਰੀਕਾ ਨੂੰ ਰੂਸੀ ਤੇਲ ਈਂਧਨ ਨਿਰਯਾਤ ਤੋਂ 72.4 ਕਰੋੜ ਯੂਰੋ ਕਮਾਏ: ਰੀਪੋਰਟ
ਇਕ ਯੂਰਪੀਅਨ ਰੀਸਰਚ ਇੰਸਟੀਚਿਊਟ ਦੀ ਰੀਪੋਰਟ ’ਚ ਇਹ ਜਾਣਕਾਰੀ ਦਿਤੀ
ਬੂਥ ਵਾਰ ਵੋਟ ਫ਼ੀ ਸਦੀ ਅੰਕੜੇ ਅਪਲੋਡ ਕਰਨ ਬਾਰੇ ਗੱਲ ਕਰਨ ਲਈ ਤਿਆਰ : ਚੋਣ ਕਮਿਸ਼ਨ
ਅਦਾਲਤ ਨੇ ਪਟੀਸ਼ਨਕਰਤਾਵਾਂ ਨੂੰ 10 ਦਿਨਾਂ ਦੇ ਅੰਦਰ ਚੋਣ ਕਮਿਸ਼ਨ ਦੇ ਸਾਹਮਣੇ ਇਕ ਪ੍ਰਤੀਨਿਧਤਾ ਪੇਸ਼ ਕਰਨ ਲਈ ਕਿਹਾ
ਸੈਂਸੈਕਸ ਨੇ ਮਾਰੀ 1,131 ਅੰਕਾਂ ਦੀ ਛਾਲ, ਕੌਮਾਂਤਰੀ ਬਾਜ਼ਾਰਾਂ ’ਚ ਤੇਜ਼ੀ ਕਾਰਨ ਹੋਇਆ 75,000 ਦੇ ਪਾਰ
ਨਿਫਟੀ ਵੀ 326 ਅੰਕ ਚੜ੍ਹਿਆ
Punjab News : ਵਿਜੀਲੈਂਸ ਨੇ 115,000 ਰੁਪਏ ਰਿਸ਼ਵਤ ਲੈਂਦਾ ਪੰਚਾਇਤ ਸਕੱਤਰ ਕੀਤਾ ਕਾਬੂ
Punjab News : ਗ੍ਰਿਫ਼ਤਾਰੀ ਤੋਂ ਬਚਦਾ ਬੀ.ਡੀ.ਪੀ.ਓ. ਮੌਕੇ ਤੋਂ ਹੋਇਆ ਫ਼ਰਾਰ
ਈ.ਡੀ. ਨੇ ਬੈਂਗਲੁਰੂ ’ਚ ਸੋਰੋਸ ਦੀ ਫੰਡਿੰਗ ਏਜੰਸੀ ਅਤੇ ਨਿਵੇਸ਼ ਵਿੰਗ ’ਤੇ ਛਾਪੇ ਮਾਰੇ
ਜਾਂਚ ਸੋਰੋਸ ਅਧਾਰਤ ਦੋ ਇਕਾਈਆਂ ਵਲੋਂ ਕਥਿਤ ਤੌਰ ’ਤੇ FDI ਦੀ ਪ੍ਰਾਪਤੀ ਅਤੇ ਫੰਡਾਂ ਦੀ ਦੁਰਵਰਤੋਂ ਨਾਲ ਸਬੰਧਤ ਹੈ
60 ਦਿਨਾਂ ’ਚ ਭਾਰਤ ਨਾਲ ਐੱਫ.ਟੀ.ਏ. ’ਤੇ ਹਸਤਾਖਰ ਹੋਣ ਦੀ ਉਮੀਦ : ਨਿਊਜ਼ੀਲੈਂਡ
ਅਗਲੇ 10 ਸਾਲਾਂ ’ਚ ਅਸੀਂ ਮਿਲ ਕੇ 10 ਗੁਣਾ ਵਿਕਾਸ ਦਰ ਹਾਸਲ ਕਰ ਸਕਦੇ ਹਾਂ : ਪੀਯੂਸ਼ ਗੋਇਲ
ਬੀ.ਐਸ.ਐਫ. ਨੇ 2024 ’ਚ ਪੰਜਾਬ ਅੰਦਰੋਂ 294 ਡਰੋਨ ਜ਼ਬਤ ਕੀਤੇ : ਸਰਕਾਰ
ਮੰਤਰੀ ਨੇ ਕਿਹਾ ਕਿ ਡਰੋਨ ਰਾਹੀਂ ਤਸਕਰੀ ਦੇ ਖਤਰੇ ਨਾਲ ਨਜਿੱਠਣ ਲਈ ਕਈ ਕਦਮ ਚੁਕੇ ਗਏ ਹਨ
ਸੋਨੇ ਦੀ ਕੀਮਤ ਨੇ ਛੂਹਿਆ ਨਵਾਂ ਰੀਕਾਰਡ, 91,000 ਰੁਪਏ ਤੋਂ ਵੀ ਹੋਈ ਪਾਰ
ਪਛਮੀ ਏਸ਼ੀਆ ’ਚ ਅਸਥਿਰਤਾ ਅਤੇ ਚੀਨ ਦੀਆਂ ਵਾਧੂ ਆਰਥਕ ਪ੍ਰੋਤਸਾਹਨ ਯੋਜਨਾਵਾਂ ਸੋਨੇ ਦੀ ਸੁਰੱਖਿਅਤ ਮੰਗ ਨੂੰ ਹੋਰ ਵਧਾ ਰਹੀਆਂ ਹਨ
Big Breaking : ਤਰਨਤਾਰਨ 'ਚ ਪੁਲਿਸ ਤੇ ਗੈਂਗਸਟਰਾਂ ’ਚ ਮੁਕਾਬਲਾ, 3 ਗੈਂਗਸਟਰਾਂ ਨੂੰ ਕੀਤਾ ਕਾਬੂ
Big Breaking : ਗੈਂਗਸਟਰਂ ਨੇ ਪੁਲਿਸ 'ਤੇ ਕੀਤੀ ਫ਼ਾਇਰਿੰਗ, ਇੱਕ ਮੁਲਜ਼ਮ ਜ਼ਖ਼ਮੀ
ਦਿੱਲੀ ’ਚ ਬਜ਼ੁਰਗ ਸਿੱਖ ਜੋੜੇ ਦਾ ਗਲਾ ਘੁੱਟ ਕੇ ਕਤਲ, ਕਾਤਲ ਕੀਮਤੀ ਸਾਮਾਨ ਲੈ ਕੇ ਹੋਇਆ ਫਰਾਰ
ਦੋਹਰੇ ਕਤਲ ਨੂੰ ਅੰਜਾਮ ਦੇਣ ਦਾ ਸ਼ੱਕ ਉਨ੍ਹਾਂ ਦੀ ਦੇਖਭਾਲ ਕਰਨ ਵਾਲੇ ਨੌਕਰ ’ਤੇ ਹੀ ਹੈ, ਜਿਸ ਨੂੰ ਸਿਰਫ ਤਿੰਨ ਦਿਨ ਪਹਿਲਾਂ ਨੌਕਰੀ ’ਤੇ ਰੱਖਿਆ ਗਿਆ ਸੀ