ਖ਼ਬਰਾਂ
Hola Mohalla News: ਹੋਲੇ-ਮਹੱਲੇ ਤੋਂ ਪਰਤ ਰਹੀ ਸੰਗਤ ਦੇ ਟਰੈਕਟਰ ਦਾ ਹੋਇਆ ਐਕਸੀਡੈਂਟ, ਦੋ ਬਜ਼ੁਰਗਾਂ ਦੀ ਮੌਤ
Hola Mohalla News: ਗੋਬਿੰਦ ਸਿੰਘ ਅਤੇ ਧਾਰਾ ਸਿੰਘ ਵਜੋਂ ਹੋਈ ਪਹਿਚਾਣ
New York: ਮਹਿਲਾ ਦਿਵਸ 'ਤੇ ਭਾਰਤੀ ਮੂਲ ਦੀਆਂ ਚਾਰ ਉੱਘੀਆਂ ਔਰਤਾਂ ਨੂੰ ਕੀਤਾ ਗਿਆ ਸਨਮਾਨਿਤ
"ਇਨ੍ਹਾਂ ਔਰਤਾਂ ਨੂੰ ਵੱਖ-ਵੱਖ ਖੇਤਰਾਂ ਵਿੱਚ ਉਨ੍ਹਾਂ ਦੇ ਸ਼ਾਨਦਾਰ ਯੋਗਦਾਨ ਲਈ ਸਨਮਾਨਿਤ ਕੀਤਾ ਗਿਆ
Himachal News: ਹਿਮਾਚਲ 'ਚ ਗੁਰਸਿੱਖ ਨੌਜਵਾਨ ਨਾਲ ਬਦਸਲੂਕੀ ਦਾ ਮਾਮਲਾ, ਦੋਵਾਂ ਨੌਜਵਾਨਾਂ ’ਤੇ ਮਨਾਲੀ ਪੁਲਿਸ ਨੇ ਮਾਮਲਾ ਕੀਤਾ ਦਰਜ
ਨੌਜਵਾਨ ਨੇ ਮੋਟਰਸਾਈਕਲ 'ਤੇ ਲਗਾਇਆ ਸੀ ਝੰਡਾ
Amritsar Temple Grenade Attack ਮਾਮਲੇ 'ਚ ਮੁੱਖ ਮੁਲਜ਼ਮ ਦਾ ਐਨਕਾਊਂਟਰ, ਹਮਲੇ ਦਾ ਮੁੱਖ ਦੋਸ਼ੀ ਗੁਰਸਿਦਕ ਮਾਰਿਆ ਗਿਆ
ਦੂਜਾ ਮੁਲਜ਼ਮ ਵਿਸ਼ਾਲ ਭੱਜਣ 'ਚ ਕਾਮਯਾਬ
DSGMC Kar Seva: ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਗੁਰਦੁਆਰਾ ਬੰਗਲਾ ਸਾਹਿਬ ਵਿਖੇ ਸਰੋਵਰ ਦੀ ਸਫ਼ਾਈ ਲਈ ਕਾਰ ਸੇਵਾ ਸ਼ੁਰੂ ਕੀਤੀ
DSGMC Kar Seva: ਹਰਮੀਤ ਸਿੰਘ ਕਾਲਕਾ ਅਤੇ ਜਗਦੀਪ ਸਿੰਘ ਕਾਹਲੋਂ ਨੇ ਕਾਰ ਸੇਵਾ ਵਿਚ ਸ਼ਾਮਲ ਸੰਗਤ ਨੂੰ ਦਿਤੀ ਵਧਾਈ
Pakistani Don Shahzad Bhatti News: ਪਾਕਿਸਤਾਨੀ ਡਾਨ ਸ਼ਹਿਜ਼ਾਦ ਭੱਟੀ 'ਤੇ ਪੰਜਾਬ ਪੁਲਿਸ ਦਾ ਐਕਸ਼ਨ, ਭਾਰਤ 'ਚ ਸੋਸ਼ਲ ਮੀਡੀਆ ਅਕਾਊਂਟ ਬੈਨ
Pakistani Don Shahzad Bhatti News: ਯੂਟਿਊਬਰ ਨਵਦੀਪ ਸਿੰਘ ਸੰਧੂ ਉਰਫ ਰੋਜਰ ਸੰਧੂ ਦੇ ਘਰ 'ਤੇ ਹੋਇਆ ਗ੍ਰਨੇਡ ਹਮਲਾ ਨਾਲ ਸਬੰਧਿਤ ਹੈ ਮਾਮਲਾ
IML-2025: ਸਚਿਨ ਤੇਂਦੁਲਕਰ ਦੀ ਇੰਡੀਆ ਮਾਸਟਰਜ਼ ਟੀਮ ਨੇ ਜਿੱਤਿਆ IML-2025 ਦਾ ਖ਼ਿਤਾਬ
ਵੈਸਟ ਇੰਡੀਜ਼ ਨੂੰ 6 ਵਿਕਟਾਂ ਨਾਲ ਹਰਾਇਆ
Haryana Budget News: ਅੱਜ ਪੇਸ਼ ਹੋਵੇਗਾ ਹਰਿਆਣਾ ਦਾ ਬਜਟ, ਕਿਸਾਨਾਂ ਨੂੰ ਖ਼ੁਸ਼ਖਬਰੀ ਮਿਲਣ ਦੀ ਉਮੀਦ
Haryana Budget News : ਔਰਤਾਂ, ਨੌਜੁਆਨਾਂ ਅਤੇ ਸਰਕਾਰੀ ਕਰਮਚਾਰੀਆਂ ਲਈ ਵਿਸ਼ੇਸ਼ ਪ੍ਰਬੰਧ ਕੀਤੇ ਜਾਣ ਦੀ ਉਮੀਦ
Moga Encounter News: ਮੋਗਾ ਵਿੱਚ ਪੁਲਿਸ ਅਤੇ ਗੈਂਗਸਟਰ ਵਿਚਾਲੇ ਮੁਕਾਬਲਾ, ਚੱਲੀਆਂ ਤਾਬੜਤੋੜ ਗੋਲੀਆਂ
ਜਵਾਬੀ ਕਾਰਵਾਈ ’ਚ ਮੁਲਜ਼ਮ ਦੀ ਲੱਤ ਵਿਚ ਗੋਲੀ ਲੱਗੀ ਜਿਸ ਨੂੰ ਤੁਰੰਤ ਹਸਪਤਾਲ ਪਹੁੰਚਾਇਆ ਗਿਆ।
ਦੋਹਰੀਆਂ ਵੋਟਰ ਲਿਸਟਾਂ ਤੇ ਆਧਾਰ ਕਾਰਡ ਨਾਲ ਲਿੰਕ ਦਾ ਮਾਮਲਾ
ਪੰਜਾਬ ਦੇ ਮੁੱਖ ਚੋਣ ਅਧਿਕਾਰੀ ਨੂੰ ਚੋਣ ਪਟੀਸ਼ਨਰ ਦੀ ਡਿਊਟੀ ਦਿਤੀ