ਖ਼ਬਰਾਂ
Weather News: ਪੰਜਾਬ ਹੁਣ ਰਹੇਗਾ ਗਰਮ: ਮਾਰਚ ਮਹੀਨੇ ਵਿੱਚ ਵੀ 46% ਘੱਟ ਬਾਰਿਸ਼ ਕੀਤੀ ਗਈ ਦਰਜ
ਸੂਬੇ ਵਿੱਚ ਸਭ ਤੋਂ ਵੱਧ ਤਾਪਮਾਨ 28.6 ਡਿਗਰੀ ਸੈਲਸੀਅਸ ਪਟਿਆਲਾ ਵਿੱਚ ਦਰਜ ਕੀਤਾ ਗਿਆ।
India-US Ties: 'ਅਮਰੀਕੀ ਧਰਤੀ 'ਤੇ ਕੋਈ ਭਾਰਤ ਵਿਰੋਧੀ ਗਤੀਵਿਧੀਆਂ ਨਹੀਂ'; DNI ਤੁਲਸੀ ਗਬਾਰਡ-ਅਜੀਤ ਡੋਵਾਲ ਦੀ ਮੀਟਿੰਗ ਵਿੱਚ ਸਹਿਮਤੀ
ਡੋਵਾਲ ਅਤੇ ਗਬਾਰਡ ਵਿਚਕਾਰ ਇਹ ਦੁਵੱਲੀ ਮੁਲਾਕਾਤ 20 ਦੇਸ਼ਾਂ ਦੇ ਖੁਫੀਆ ਮੁਖੀਆਂ ਦੀ ਮੀਟਿੰਗ ਤੋਂ ਇਲਾਵਾ ਹੋਈ।
Donald Trump: ਟਰੰਪ ਦੇ ਫ਼ੈਸਲੇ ਸਾਹਮਣੇ ਅਦਾਲਤ ਦਾ ਹੁਕਮ ਬੇਅਸਰ! ਸੈਂਕੜੇ ਪ੍ਰਵਾਸੀਆਂ ਨੂੰ ਭੇਜਿਆ ਅਲ ਸਲਵਾਡੋਰ
ਅਮਰੀਕਾ ਡਿਪੋਰਟ ਕੀਤੇ ਗਏ ਲੋਕਾਂ ਨੂੰ ਰੱਖਣ ਲਈ ਅਲ ਸੈਲਵਾਡੋਰ ਨੂੰ 6 ਮਿਲੀਅਨ ਅਮਰੀਕੀ ਡਾਲਰ ਵੀ ਦੇਵੇਗਾ।
ਜੇਕਰ ਮਾਪਿਆਂ ਨੂੰ ਹਸਪਤਾਲ ਛਡਿਆ ਤਾਂ ਉਨ੍ਹਾਂ ਦੀ ਜਾਇਦਾਦ ਵੀ ਨਹੀਂ ਮਿਲੇਗੀ : ਕਰਨਾਟਕ ਦੇ ਮੰਤਰੀ
ਸਾਰੇ ਹਸਪਤਾਲਾਂ ਅਤੇ ਮੈਡੀਕਲ ਸੰਸਥਾਨਾਂ ਦੇ ਪ੍ਰਮੁੱਖਾਂ ਨੂੰ ਇਸ ਬਾਰੇ ਸੂਚਿਤ ਕਰਨ ਅਤੇ ਬੱਚਿਆਂ ਵਿਰੁਧ ਕਾਰਵਾਈ ਕਰਨ ਲਈ ਹੁਕਮ ਦਿਤਾ
ਹਰਿਆਣਾ ’ਚ ਯਮੁਨਾ ਅੰਦਰ ਸੀਵਰੇਜ ਦਾ ਪਾਣੀ ਛੱਡਣ ’ਤੇ ਲੱਗੀ ਰੋਕ
ਹਰਿਆਣਾ ਦੇ ਮੁੱਖ ਮੰਤਰੀ ਨੇ ਉਪ ਕਮਿਸ਼ਨਰਾਂ ਨੂੰ ਦਿਤਾ ਹੁਕਮ
ਭਲਕੇ ਪੇਸ਼ ਹੋਵੇਗਾ ਹਰਿਆਣਾ ਦਾ ਬਜਟ, ਕਿਸਾਨਾਂ ਨੂੰ ਖ਼ੁਸ਼ਖਬਰੀ ਮਿਲਣ ਦੀ ਉਮੀਦ
ਵਿੱਤ ਮੰਤਰੀ ਦੇ ਤੌਰ ’ਤੇ ਨਾਇਬ ਸੈਣੀ ਦਾ ਇਹ ਪਹਿਲਾ ਬਜਟ ਹੋਵੇਗਾ
ਸ੍ਰੀ ਫਤਿਹਗੜ੍ਹ ਸਾਹਿਬ ਵਿਖੇ ਪੁਲਿਸ ਅਤੇ ਲੁਟੇਰਿਆਂ ਵਿਚਾਲੇ ਮੁਕਾਬਲਾ, ਦੋ ਗ੍ਰਿਫ਼ਤਾਰ
ਮੰਡੀ ਗੋਬਿੰਦਗੜ੍ਹ ਵਿੱਚ 15.5 ਲੱਖ ਰੁਪਏ ਦੀ ਲੁੱਟ ਦਾ ਮਾਮਲਾ
ਇਸ ਸੀਜ਼ਨ ’ਚ ਹੁਣ ਤਕ ਖੰਡ ਦਾ ਉਤਪਾਦਨ 16 ਫ਼ੀ ਸਦੀ ਘਟਿਆ
ਸ਼ੁਰੂਆਤੀ ਅਨੁਮਾਨਾਂ ਦੇ ਅਧਾਰ ’ਤੇ ਤਿਆਰ ਕੀਤੀਆਂ ਗਈਆਂ ਸਰਕਾਰੀ ਨੀਤੀਆਂ ਲਈ ਚੁਨੌਤੀਆਂ ਪੈਦਾ ਹੋਈਆਂ
ਉਤਰਾਖੰਡ : ਵਿਧਾਨ ਸਭਾ ’ਚ ‘ਅਪਸ਼ਬਦ’ ਬੋਲ ਕੇ ਫਸੇ ਮੰਤਰੀ ਨੇ ਦਿਤਾ ਅਸਤੀਫਾ
ਅਗਰਵਾਲ ਦੀ ਟਿਪਣੀ ਨੇ ਪੂਰੇ ਸੂਬੇ ’ਚ ਸੋਸ਼ਲ ਮੀਡੀਆ ਅਤੇ ਸੜਕਾਂ ’ਤੇ ਵਿਰੋਧ ਪ੍ਰਦਰਸ਼ਨ ਕੀਤੇ ਅਤੇ ਉਨ੍ਹਾਂ ਦੇ ਪੁਤਲੇ ਸਾੜੇ ਗਏ ਸਨ
ਘਰਾਂ ਦੀ ਮੰਗ ਮਜ਼ਬੂਤ, ਕੀਮਤਾਂ ਮਹਿੰਗਾਈ ਦਰ ਤੋਂ ਜ਼ਿਆਦਾ ਵਧਣਗੀਆਂ: ਕ੍ਰੇਡਾਈ
ਭਾਰਤੀ ਰਿਹਾਇਸ਼ੀ ਬਾਜ਼ਾਰ ’ਚ ਮੰਗ ’ਚ ਗਿਰਾਵਟ ਦਾ ਕੋਈ ਸੰਕੇਤ ਨਹੀਂ ਹੈ ਪਰ ਲੰਮੇ ਸਮੇਂ ’ਚ ਇਸ ’ਚ ਵਾਧਾ ਜਾਰੀ ਰਹੇਗਾ।