ਖ਼ਬਰਾਂ
Petrol and Diesel Prices : ਪਟਰੌਲ ਅਤੇ ਡੀਜ਼ਲ ਦੀਆਂ ਕੀਮਤਾਂ ਰਹੀਆਂ ਸਥਿਰ
Petrol and Diesel Prices : ਲੰਬੇ ਸਮੇਂ ਤੋਂ ਲੋਕਾਂ ਨੂੰ ਪਟਰੌਲ ਅਤੇ ਡੀਜ਼ਲ ਦੀਆਂ ਕੀਮਤਾਂ ਵਿਚ ਕੋਈ ਰਾਹਤ ਨਹੀਂ
Hyderabad News: ਖੇਡਦੇ ਸਮੇਂ ਲਿਫ਼ਟ ਦੇ ਦਰਵਾਜ਼ੇ 'ਚ ਫਸਿਆ 4 ਸਾਲਾ ਮਾਸੂਮ, ਖ਼ੂਨ ਨਾਲ ਲੱਥਪੱਥ ਮਿਲੀ ਲਾਸ਼
Hyderabad News: ਇਕਲੌਤੇ ਪੁੱਤਰ ਨੂੰ ਗੁਆਉਣ ਤੋਂ ਬਾਅਦ ਮਾਪਿਆਂ ਦਾ ਰੋ-ਰੋ ਬੁਰਾ ਹਾਲ
Jalandhar News: ਜਲੰਧਰ ਦੇ ਮਕਸੂਦਾਂ 'ਚ ਬਰਫ਼ ਦੀ ਫ਼ੈਕਟਰੀ 'ਚ ਅਮੋਨੀਆ ਗੈਸ ਲੀਕ
ਫੈਕਟਰੀ ਰਿਹਾਇਸ਼ੀ ਇਲਾਕੇ ਵਿੱਚ ਬਿਨਾਂ ਐਨਓਸੀ ਦੇ ਚੱਲ ਰਹੀ ਸੀ।
Amritsar News :ਦੁਖਦਾਈ ਖ਼ਬਰ : ਅੰਮ੍ਰਿਤਸਰ ’ਚ ਗੁਰਦੁਆਰੇ ਦੀ ਛੱਤ ਤੋਂ ਡਿੱਗਣ ਨਾਲ ਬੱਚੇ ਦੀ ਮੌਤ
Amritsar News : ਸੇਵਾ ਕਰਨ ਦੌਰਾਨ ਬੱਚੇ ਨਾਲ ਵਾਪਰਿਆ ਹਾਦਸਾ, ਚਾਰ ਦਿਨ ਹਸਪਤਾਲ ’ਚ ਦਾਖ਼ਲ ਰਹਿਣ ਤੋਂ ਬਾਅਦ ਗੁਰਸਾਹਿਬ ਤੋੜਿਆ ਦਮ
Former Akali leader arrested: ਲੁਧਿਆਣਾ ’ਚ ਸਾਬਕਾ ਅਕਾਲੀ ਆਗੂ ਰਿਸ਼ੀ ਬਾਂਡਾ ਗ੍ਰਿਫ਼ਤਾਰ
Former Akali leader arrested: ਅਲਮਾਰੀ ’ਚੋਂ ਪੈਸੇ ਕੱਢ ਕੇ ਦੇਣ ’ਚ ਹੋਈ ਦੇਰੀ ਕਾਰਨ ਪਤਨੀ ਦੀ ਕੀਤੀ ਸੀ ਕੁੱਟਮਾਰ
SC News : ਜਨਗਣਨਾ ਕੀਤੀਆਂ ਝੁੱਗੀਆਂ-ਝੌਪੜੀਆਂ ਦੇ ਪੁਨਰ ਵਿਕਾਸ ਲਈ ਵੱਖਰੇ ਨੋਟੀਫ਼ਿਕੇਸ਼ਨ ਦੀ ਲੋੜ ਨਹੀਂ: ਸੁਪਰੀਮ ਕੋਰਟ
SC News : ਅਪੀਲਕਰਤਾਵਾਂ ਨੇ ਪੁਨਰ ਵਿਕਾਸ ਲਈ ਉਨ੍ਹਾਂ ਦੇ ਅਹਾਤੇ ਨੂੰ ਖ਼ਾਲੀ ਕਰਨ ਦੇ SRA ਨੋਟਿਸ ਨੂੰ ਚੁਣੌਤੀ ਦਿਤੀ
illegal immigrants in US: ਅਮਰੀਕਾ ਨੇ ਗੁਆਂਤਾਨਾਮੋ ਬੇ ਤੋਂ ਬਾਕੀ ਬਚੇ ਪ੍ਰਵਾਸੀਆਂ ਨੂੰ ਬਾਹਰ ਕੱਢਿਆ
illegal immigrants in US: ਨਜ਼ਰਬੰਦੀ ਕੇਂਦਰ ’ਚੋਂ 40 ਗ਼ੈਰ ਕਾਨੂੰਨੀ ਪ੍ਰਵਾਸੀਆਂ ਨੂੰ ਲੁਈਸਿਆਨਾ ਭੇਜਿਆ ਗਿਆ
ਦਿੱਲੀ 'ਚ ਫੜਿਆ ਗਿਆ 'ਡਾਲਰ ਗੈਂਗ', ਭੋਲੇ ਭਾਲੇ ਲੋਕਾਂ ਨੂੰ ਜਾਅਲੀ ਅਮਰੀਕੀ ਡਾਲਰਾਂ ਦਾ ਲਾਲਚ ਦੇ ਕੇ ਮਾਰਦੇ ਸਨ ਠੱਗੀ
ਗ੍ਰਿਫ਼ਤਾਰ ਕੀਤੇ ਚਾਰੇ ਮੁਲਜ਼ਮ ਨਿਕਲੇ ਬੰਗਲਾਦੇਸ਼ੀ
Syed Abid Ali Death News: ਭਾਰਤੀ ਕ੍ਰਿਕਟ ਵਿਚ ਸੋਗ ਦੀ ਲਹਿਰ, ਦਿੱਗਜ ਆਲਰਾਊਂਡਰ ਸਈਅਦ ਆਬਿਦ ਅਲੀ ਦਾ ਦਿਹਾਂਤ
Syed Abid Ali Death News: 83 ਸਾਲ ਦੀ ਉਮਰ ਵਿਚ ਲਏ ਆਖ਼ਰੀ ਸਾਹ
Delhi Crime: ਦਿੱਲੀ ਦੇ ਇੱਕ ਹੋਟਲ ਵਿੱਚ ਬ੍ਰਿਟਿਸ਼ ਔਰਤ ਨਾਲ ਬਲਾਤਕਾਰ, 2 ਲੋਕ ਗ੍ਰਿਫ਼ਤਾਰ, ਸੋਸ਼ਲ ਮੀਡੀਆ ਬਣੇ ਸਨ ਦੋਸਤ
ਪੀੜਤਾ ਨੇ ਪੁਲਿਸ ਨੂੰ ਘਟਨਾ ਬਾਰੇ ਜਾਣਕਾਰੀ ਦਿੱਤੀ