ਖ਼ਬਰਾਂ
Mohali News: ਪੁਲਿਸ ਨੇ ਵਿਗਿਆਨੀ ਦੀ ਮੌਤ ਮਾਮਲੇ ’ਚ ਮੁਲਜ਼ਮ ਬੰਟੀ ਵਿਰੁਧ ਮਾਮਲਾ ਕੀਤਾ ਦਰਜ
ਪਾਰਕਿੰਗ ਵਿਵਾਦ ਨੂੰ ਲੈ ਕੇ ਹੋਈ ਝੜਪ ਵਿੱਚ ਵਿਗਿਆਨੀ ਅਭਿਸ਼ੇਕ ਦੀ ਹੋਈ ਸੀ ਮੌਤ
Amritsar News: ਅੰਮ੍ਰਿਤਸਰ 'ਚ 23 ਕਰੋੜ ਦੀ ਹੈਰੋਇਨ ਬਰਾਮਦ, ਪਾਕਿਸਤਾਨ ਤੋਂ ਡਰੋਨ ਰਾਹੀਂ ਭੇਜੀ ਗਈ ਖੇਪ
Amritsar News: 3.319 ਕਿਲੋਗ੍ਰਾਮ ਭਾਰ ਦੇ ਛੇ ਪੈਕੇਟਾਂ ਵਿਚ ਸੁੱਟੀ ਗਈ ਸੀ ਖੇਪ
Donald Trump: 'ਟੈਰਿਫ਼ ਦੇ ਜਵਾਬ ’ਚ ਹੋਰ ਟੈਰਿਫ...', ਟਰੰਪ ਨੇ ਯੂਰਪੀਅਨ ਯੂਨੀਅਨ ਅਤੇ ਕੈਨੇਡਾ ਨੂੰ ਦਿਤੀ ਧਮਕੀ
ਟਰੰਪ ਨੇ ਨਿਵੇਸ਼ਕਾਂ, ਖ਼ਪਤਕਾਰਾਂ ਅਤੇ ਵਪਾਰਕ ਭਾਈਚਾਰੇ ਦੇ ਵਿਸ਼ਵਾਸ ਨੂੰ ਹਿਲਾ ਦਿੱਤਾ ਹੈ ਅਤੇ ਮੰਦੀ ਦਾ ਡਰ ਪੈਦਾ ਕੀਤਾ ਹੈ
Punjab Weather Update: ਪੰਜਾਬ ਵਿਚ ਮੌਸਮ ਨੂੰ ਲੈ ਕੇ ਵੱਡੀ ਅਪਡੇਟ, 3 ਦਿਨ ਲਗਾਤਾਰ ਪਵੇਗਾ ਮੀਂਹ
Punjab Weather Update: 3 ਜ਼ਿਲਿਆਂ 'ਚ ਯੈਲੋ ਅਲਰਟ
EU ਨੇ ਅਮਰੀਕਾ 'ਤੇ ਜਵਾਬੀ ਟੈਰਿਫ਼ ਲਗਾਉਣ ਦਾ ਐਲਾਨ ਕੀਤਾ, ਸਟੀਲ-ਐਲੂਮੀਨੀਅਮ 'ਤੇ ਦੁਨੀਆ ਦੀ ਸਭ ਤੋਂ ਵੱਡੀ ਵਪਾਰ ਜੰਗ
ਐਲੂਮੀਨੀਅਮ 'ਤੇ ਅਮਰੀਕੀ ਟੈਰਿਫ਼ ਗਲਤ ਹਨ - ਆਸਟ੍ਰੇਲੀਆਈ ਪ੍ਰਧਾਨ ਮੰਤਰੀ
Canada News: ਕੈਨੇਡਾ ਦਾ ਟਰੰਪ ਨੂੰ ਠੋਕਵਾਂ ਜਵਾਬ, ਅਮਰੀਕੀ ਸਮਾਨ 'ਤੇ ਟੈਰਿਫ਼ ਲਗਾਉਣ ਦਾ ਕੀਤਾ ਐਲਾਨ
Canada News: ਕਿਹਾ- ਚੁੱਪ ਨਹੀਂ ਬੈਠਾਂਗੇ
ਬਜਟ ਸੈਸ਼ਨ ਦੀਆਂ ਤਰੀਕਾਂ ਬਾਰੇ ਪੰਜਾਬ ਮੰਤਰੀ ਮੰਡਲ ਅੱਜ ਲੈ ਸਕਦਾ ਹੈ ਫ਼ੈਸਲਾ
Punjab Cabinet Meeting News: ਨਸ਼ਾ ਵਿਰੋਧੀ ਮੁਹਿੰਮ ਦਾ ਜਾਇਜ਼ਾ ਵੀ ਲੈਣਗੇ ਮੁੱਖ ਮੰਤਰੀ
Pakistan Train Hijack: ਪਾਕਿਸਤਾਨੀ ਰੇਲ ਗੱਡੀ ’ਤੇ ਹਮਲਾ ਖ਼ਤਮ, ਕੁੱਝ ਬੰਧਕ ਵੀ ਮਾਰੇ ਗਏ
Pakistan Train Hijack: ਬੰਧਕ ਬਣਾਏ ਗਏ 21 ਲੋਕ ਵੀ ਅਤਿਵਾਦੀਆਂ ਹੱਥੋਂ ਮਾਰੇ ਗਏ
ਨਵੀਂ ਦਿੱਲੀ ਸਟੇਸ਼ਨ ’ਤੇ ਭਾਜੜ ਮਾਮਲਾ : 33 ਪ੍ਰਭਾਵਤ ਪਰਵਾਰਾਂ ਨੂੰ 2.01 ਕਰੋੜ ਰੁਪਏ ਦਾ ਮੁਆਵਜ਼ਾ ਦਿਤਾ ਗਿਆ : ਰੇਲ ਮੰਤਰੀ
ਮ੍ਰਿਤਕਾਂ ਦੀ ਗਿਣਤੀ ਸਾਂਝੀ ਨਹੀਂ ਕੀਤੀ
ਭਾਰਤ-ਪਾਕਿ ਸਰਹੱਦ ’ਤੇ ਊਰਜਾ ਪ੍ਰਾਜੈਕਟਾਂ ਨੂੰ ਮਨਜ਼ੂਰੀ ਦਾ ਮਾਮਲਾ : ਵਿਰੋਧੀ ਧਿਰ ਨੇ ਕੌਮੀ ਸੁਰੱਖਿਆ ਨਾਲ ਸਮਝੌਤਾ ਕਰਨ ਦਾ ਦੋਸ਼ ਲਾਇਆ
ਮਨੀਸ਼ ਤਿਵਾੜੀ ਨੇ ਕਿਹਾ ਕਿ ਕੌਮੀ ਸੁਰੱਖਿਆ ਅਤੇ ਊਰਜਾ ਸੁਰੱਖਿਆ ਨੂੰ ਨਾਲ-ਨਾਲ ਚੱਲਣਾ ਚਾਹੀਦਾ ਹੈ