ਖ਼ਬਰਾਂ
ਭੋਗਪੁਰ ਮਿੱਲ ਦੇ CNG ਪਲਾਂਟ ਦਾ ਮਾਮਲਾ ਮੁੜ ਭਖਿਆ
ਬੁੱਧਵਾਰ ਨੂੰ ਹੋਵੇਗਾ ਚੱਕਾ ਜਾਮ
ਤਰਨਤਾਰਨ ਵਿੱਚ ਹੋਏ ਸਰਪੰਚ ਕਤਲ ਮਾਮਲੇ ਦਾ ਮੁੱਖ ਮੁਲਜ਼ਮ ਪੰਜਾਬ ਪੁਲਿਸ ਵੱਲੋਂ ਗ੍ਰਿਫ਼ਤਾਰ
ਦੋਸ਼ੀ ਸੁਖਬੀਰ ਸਿੰਘ ਹੈ ਜੁਰਾਇਮ-ਪੇਸ਼ਾ ਮੁਜਰਿਮ : ਡੀਜੀਪੀ ਗੌਰਵ ਯਾਦਵ
ਅਬੋਹਰ ਵਿੱਚ 150 ਏਕੜ ਕਣਕ ਦਾ ਸੜ ਕੇ ਹੋਇਆ ਸੁਆਹ
ਸੂਚਨਾ ਮਿਲਦੇ ਸਾਰ ਹੀ ਫਾਇਰ ਬ੍ਰਿਗੇਡ ਦੀਆਂ ਪਹੁੰਚੀਆਂ ਗੱਡੀਆਂ
ਪੰਜਾਬ ਸਰਕਾਰ ਨੇ 9 ਪੀ.ਸੀ.ਐਸ. ਤੇ 3 ਆਈ. ਏ.ਐਸ. ਅਧਿਕਾਰੀਆਂ ਦੇ ਕੀਤੇ ਤਬਾਦਲੇ
ਇਸ ਦਾ ਨੋਟੀਫਿਕੇਸ਼ਨ ਵੀ ਕੀਤਾ ਗਿਆ ਜਾਰੀ
ਪੰਜਾਬ-ਹਰਿਆਣਾ ਹਾਈ ਕੋਰਟ 'ਚ ਜੱਜਾਂ ਦੀ ਘਾਟ, ਲੰਬਿਤ ਮਾਮਲਿਆਂ ਦੀ ਗਿਣਤੀ 4.28 ਲੱਖ ਤੋਂ ਵੱਧ
51 ਜੱਜ ਕਰ ਰਹੇ ਹਨ ਕੰਮ, ਹਾਈ ਕੋਰਟ ਵਿੱਚ 34 ਅਸਾਮੀਆਂ ਖ਼ਾਲੀ
ਸੁਪਰੀਮ ਕੋਰਟ ਹੁਣ 28 ਅਪ੍ਰੈਲ ਨੂੰ ਰਣਵੀਰ ਇਲਾਹਾਬਾਦੀਆ ਦੇ ਪਾਸਪੋਰਟ ਮਾਮਲੇ ਦੀ ਕਰੇਗਾ ਸੁਣਵਾਈ
ਜਸਟਿਸ ਸੂਰਿਆਕਾਂਤ ਅਤੇ ਜਸਟਿਸ ਐਨ. ਕੋਟੀਸ਼ਵਰ ਸਿੰਘ ਦੇ ਬੈਂਚ ਨੇ ਇਲਾਹਾਬਾਦੀਆ ਦੀ ਪਟੀਸ਼ਨ 'ਤੇ ਕਰਨਗੇ ਵਿਚਾਰ
ਭਾਈ ਰਣਜੀਤ ਸਿੰਘ ਢੱਡਰੀਆਂਵਾਲੇ ਨੂੰ ਲੈ ਕੇ ਬੋਲੇ ਜਥੇਦਾਰ ਕੁਲਦੀਪ ਸਿੰਘ ਗੜਗੱਜ
'ਭਾਈ ਰਣਜੀਤ ਸਿੰਘ ਅਕਾਲ ਤਖ਼ਤ ਵਿਖੇ ਆ ਕੇ ਖੁੱਲ੍ਹ ਕੇ ਪੱਖ ਰੱਖਣ'
Tarn Taran Murder: ਗੁਰਸਿੱਖ ਬੀਬੀ ਗੁਰਪ੍ਰੀਤ ਕੌਰ ਦੇ ਕਤਲ ਦੀ ਗੁੱਥੀ ਪੁਲਿਸ ਨੇ ਸੁਲਝਾਈ
ਗ੍ਰਿਫ਼ਤਾਰ ਮੁਲਜ਼ਮ ਦੀ ਪਛਾਣ ਗੁਰਸ਼ਰਨਜੀਤ ਸਿੰਘ ਉਰਫ ਕਾਲੂ ਨਿਵਾਸੀ ਦੀਨੇਵਾਲ ਦੇ ਰੂਪ ਵਿੱਚ ਹੋਈ ਹੈ।
PM Narendra Modi News: PM ਨਰਿੰਦਰ ਮੋਦੀ ਨੇ ਪੋਪ ਫਰਾਂਸਿਸ ਦੇ ਦਿਹਾਂਤ 'ਤੇ ਪ੍ਰਗਟਾਇਆ ਦੁੱਖ, ਹਮੇਸ਼ਾ ਯਾਦ ਰੱਖਿਆ ਜਾਵੇਗਾ
PM Narendra Modi News: 'ਦੁੱਖ ਦੀ ਘੜੀ ਵਿੱਚ, ਵਿਸ਼ਵ ਕੈਥੋਲਿਕ ਭਾਈਚਾਰੇ ਪ੍ਰਤੀ ਮੇਰੀਆਂ ਦਿਲੋਂ ਸੰਵੇਦਨਾ'
New Delhi: ਜਾਣੋ ਕਦੋਂ ਰਣਵੀਰ ਇਲਾਹਾਬਾਦੀਆ ਦੀ ਪਾਸਪੋਰਟ ਵਾਪਸ ਕਰਨ ਦੀ ਬੇਨਤੀ ਕਰਨ ਵਾਲੀ ਪਟੀਸ਼ਨ ’ਤੇ ਹੋਵੇਗੀ ਸੁਣਵਾਈ
ਬੈਂਚ ਨੇ ਮਹਿਤਾ ਦਾ ਬਿਆਨ ਦਰਜ ਕੀਤਾ ਅਤੇ ਪਾਇਆ ਕਿ ਇਲਾਹਾਬਾਦੀਆ ਦੇ ਮਾਮਲੇ ਦੀ ਜਾਂਚ ਪੂਰੀ ਹੋ ਗਈ ਹੈ।