ਖ਼ਬਰਾਂ
Glenn Maxwell Retires : ਆਸਟ੍ਰੇਲੀਆਈ ਕ੍ਰਿਕਟਰ ਗਲੇਨ ਮੈਕਸਵੈੱਲ ਨੇ ਇਕ ਦਿਨਾਂ ਕ੍ਰਿਕਟ ਤੋਂ ਲਿਆ ਸੰਨਿਆਸ
Glenn Maxwell Retires : ਟੀ-20 ’ਚ ਖੇਡਣਾ ਰੱਖਣਗੇ ਜਾਰੀ
Supreme Court: ਕੋਈ ਵੀ ਆਮ ਵਿਅਕਤੀ ਇਹ ਕਲਪਨਾ ਨਹੀਂ ਕਰ ਸਕਦਾ ਸੀ ਕਿ ਝਿੜਕਣ ਨਾਲ ਵਿਦਿਆਰਥੀ ਖ਼ੁਦਕੁਸ਼ੀ ਕਰ ਲਵੇਗਾ
Supreme Court: ਅਦਾਲਤ ਨੇ ਵਦਿਆਰਥੀ ਦੀ ਮੌਤ ਦੇ ਮਾਮਲੇ ’ਚ ਸਕੂਲ ਕੋਰਸਪੌਂਡੈਂਟ ਨੂੰ ਕੀਤਾ ਬਰੀ
Tenzing Hillary Everest Half Marathon : ਹਾਈ ਕੋਰਟ ਦੇ ਸੰਯੁਕਤ ਰਜਿਸਟਰਾਰ ਨੇ ਤੇਨਜ਼ਿੰਗ ਹਿਲੇਰੀ ਐਵਰੈਸਟ ਹਾਫ਼ ਮੈਰਾਥਨ ਕੀਤੀ ਫ਼ਤਿਹ
Tenzing Hillary Everest Half Marathon : ਦੁਨੀਆਂ ਦੀ ਸੱਭ ਤੋਂ ਉੱਚੀ ਮੈਰਾਥਨ ਨੂੰ 5 ਘੰਟੇ, 22 ਮਿੰਟ ਤੇ 16 ਸਕਿੰਟਾਂ ’ਚ ਕੀਤਾ ਸਮਾਪਤ
Mohali news: ਬਰਸਾਤੀ ਪਾਣੀ ਦੀ ਸਮੱਸਿਆ ਦੇ ਹੱਲ ਲਈ ਨਗਰ ਨਿਗਮ ਕੋਲ ਨਹੀਂ ਕੋਈ ਪੱਕਾ ਹੱਲ
Mohali news: 80 ਲੱਖ ਰੁਪਏ ’ਚ ਕਿਰਾਏ ’ਤੇ ਪੰਪ ਲੈ ਕੇ ਪਾਣੀ ਕੱਢਣ ਦੀ ਕੀਤੀ ਤਿਆਰੀ
ਤਲਾਕਸ਼ੁਦਾ ਪਤਨੀ ਅਣਵਿਆਹੀ ਹੋਣ ’ਤੇ ਵੀ ਗੁਜ਼ਾਰਾ ਭੱਤਾ ਲੈਣ ਦੀ ਹੱਕਦਾਰ ਹੈ : ਸੁਪਰੀਮ ਕੋਰਟ
‘ਗੁਜ਼ਾਰਾ ਭੱਤਾ ਵਧਾ ਕੇ ਕੀਤਾ 50,000 ਰੁਪਏ ਪ੍ਰਤੀ ਮਹੀਨਾ’
ਪੰਜਾਬ ਯੂਨੀਵਰਸੀਟੀ ’ਚ ਵੈਦਿਕ ਰਸਮਾਂ ਰਿਵਾਜਾਂ ਸਬੰਧੀ ਸ਼ੁਰੂ ਹੋਵੇਗਾ ਡਿਪਲੋਮਾ
ਇਕ ਸਾਲ ਦੇ ਕੋਰਸ ’ਚ ਵੈਦਿਕ ਰਸਮਾਂ ਦੇ ਨਾਲ-ਨਾਲ ਪੁਜਾਰੀਵਾਦ ਦਾ ਵੀ ਹੋਵੇਗਾ ਅਧਿਐਨ
Virat Kohli News : ਵਿਰਾਟ ਨੂੰ ਵੱਡਾ ਝਟਕਾ, ਕੋਹਲੀ ਦੇ ਪੱਬ ਵਿਰੁਧ FIR ਦਰਜ, ਲੱਗੇ ਗੰਭੀਰ ਦੋਸ਼
Virat Kohli News : ਜਾਣੋ ਕੀ ਹੈ ਪੂਰਾ ਮਾਮਲਾ
Northeastern States Flood News: ਉੱਤਰ-ਪੂਰਬੀ ਸੂਬਿਆਂ ਵਿੱਚ ਹੜ੍ਹ ਅਤੇ ਜ਼ਮੀਨ ਖਿਸਕਣ ਨਾਲ 34 ਲੋਕਾਂ ਦੀ ਮੌਤ
Northeastern States Flood News: ਅਸਾਮ ਵਿੱਚ ਹੜ੍ਹ ਨਾਲ 3.6 ਲੱਖ ਲੋਕ ਪ੍ਰਭਾਵਿਤ
India Covid 19 News: ਦੇਸ਼ ਵਿੱਚ ਕੋਰੋਨਾ ਕਾਰਨ 28 ਲੋਕਾਂ ਦੀ ਮੌਤ, 3807 ਸਰਗਰਮ ਮਾਮਲੇ
10 ਦਿਨਾਂ ਵਿੱਚ ਕੇਸ 15 ਗੁਣਾ ਵਧੇ, ਕੇਰਲ ਵਿੱਚ ਸਭ ਤੋਂ ਵੱਧ 1400 ਪਾਜ਼ੇਟਿਵ ਮਰੀਜ਼
Firozpur Fort : ਭਾਰਤੀ ਫ਼ੌਜ ਨੇ ਦੋ ਸਦੀਆਂ ਤੋਂ ਵੱਧ ਸਮੇਂ ਬਾਅਦ ਇਤਿਹਾਸਕ ਫਿਰੋਜ਼ਪੁਰ ਕਿਲ੍ਹੇ ਨੂੰ ਜਨਤਾ ਲਈ ਖੋਲ੍ਹਿਆ
ਐਤਵਾਰ, 1 ਜੂਨ, 2025 ਨੂੰ ਕਿਲ੍ਹੇ ਵਿੱਚ ਇੱਕ ਰਸਮੀ ਉਦਘਾਟਨ ਸਮਾਰੋਹ ਆਯੋਜਿਤ ਕੀਤਾ ਗਿਆ।