ਖ਼ਬਰਾਂ
Punjab and Haryana High Court : ਕਥਿਤ ਜ਼ਮੀਨ ਘਪਲਾ ਮਾਮਲਾ, ਪੰਜਾਬ ਦੇ ਸਾਬਕਾ ਤੇ ਮੌਜੂਦਾ ਮੁੱਖ ਸਕੱਤਰ ਨੇ ਹਾਈ ਕੋਰਟ ਤੋਂ ਮੰਗੀ ਮੁਆਫ਼ੀ
Punjab and Haryana High Court : ਹਾਈ ਕੋਰਟ ਨੇ ਪੰਜਾਬ ਦੇ ਸਾਬਕਾ ਅਤੇ ਮੌਜੂਦਾ ਮੁੱਖ ਸਕੱਤਰ ਨੂੰ ਮਾਣਹਾਨੀ ਦਾ ਨੋਟਿਸ ਕੀਤਾ ਜਾਰੀ
Chandigarh News: ਚੰਡੀਗੜ੍ਹ ਦੇ ਵਿਕਾਸ ਨੂੰ ਮਿਲੇਗੀ ਨਵੀਂ ਰਫ਼ਤਾਰ, ਪ੍ਰਸ਼ਾਸਨ ਨੇ ਬਣਾਈਆਂ 9 ਵਿਸ਼ੇਸ਼ ਕਮੇਟੀਆਂ
ਸ਼ਹਿਰ ਦੀ ਸਫ਼ਾਈ, ਬਿਜਲੀ ਸਪਲਾਈ, ਮਹਿਲਾ ਸਸ਼ਕਤੀਕਰਨ ਅਤੇ ਕਲਾ-ਸੱਭਿਆਚਾਰ ਨੂੰ ਮਜ਼ਬੂਤ ਕੀਤਾ ਜਾਵੇਗਾ।
Tarn Taran: ਤਰਨ ਤਾਰਨ ਵਿਖੇ ਗੁਰਦੁਆਰਾ ਸਾਂਝੀਵਾਲ ਦੇ ਬਾਹਰ ਗੁਟਕਾ ਸਾਹਿਬ ਦੀ ਸ਼ਰਾਰਤੀ ਅਨਸਰਾਂ ਵੱਲੋਂ ਕੀਤੀ ਗਈ ਬੇਅਦਬੀ
ਲੋਕਾਂ ਨੇ ਪ੍ਰਸ਼ਾਸਨ ਕੋਲੋਂ ਸ਼ਰਾਰਤੀ ਅਨਸਰਾਂ ਦੀ ਭਾਲ ਕਰ ਕੇ ਕਾਰਵਾਈ ਦੀ ਕੀਤੀ ਮੰਗ
ਪੰਜਾਬ 'ਚ ਨਸ਼ਿਆਂ ਦਾ ਦਰਿਆ ਅਕਾਲੀ ਦਲ- ਭਾਜਪਾ ਦੇ ਸਮੇਂ ਹੋਇਆ ਸ਼ੁਰੂ : ਹਰਪਾਲ ਚੀਮਾ
ਕਾਂਗਰਸ ਪਾਰਟੀ ਨਸ਼ਾ ਬੰਦ ਕਰਵਾਉਣ ਵਿੱਚ ਰਹੀ ਅਸਫ਼ਲ
Hyderabad News: ਹੈਦਰਾਬਾਦ 'ਚ 2 ਬੱਚਿਆਂ ਦੇ ਕਤਲ ਤੋਂ ਬਾਅਦ ਜੋੜੇ ਨੇ ਕੀਤੀ ਖ਼ੁਦਕੁਸ਼ੀ
ਸੁਸਾਈਡ ਨੋਟ 'ਚ ਆਰਥਿਕ ਤੰਗੀ ਦਾ ਕੀਤਾ ਜ਼ਿਕਰ
ਦੋਸਤ ਹੀ ਨਿਕਲਿਆ ਕਾਤਲ, ਹਰੀਕੇ ਪੱਤਣ ਪੁਲਿਸ ਨੇ ਸੁਲਝਾਇਆ ਕਤਲ ਦਾ ਮਾਮਲਾ
ਪੁਲਿਸ ਨੇ ਮਾਮਲੇ ਦੀ ਗੁੱਥੀ ਸੁਲਝਾ ਲਈ ਹੈ ਅਤੇ ਮੁਲਜ਼ਮ ਗ੍ਰਿਫ਼ਤਾਰ ਕਰ ਲਿਆ ਹੈ।
ਸਨਅਤਕਾਰਾਂ ਲਈ ਯਕਮੁਸ਼ਤ ਨਿਬੇੜਾ ਸਕੀਮ: 31 ਦਸੰਬਰ 2025 ਤਕ ਡਿਫਾਲਟਰਾਂ ਨੂੰ ਦੰਡ ਵਿਆਜ ਦੀ 100 ਫੀਸਦੀ ਛੋਟ- ਤਰੁਨਪ੍ਰੀਤ ਸੌਂਦ
ਸੌਂਦ ਨੇ ਕਿਹਾ ਕਿ ਇਸ ਸਕੀਮ ਤਹਿਤ ਇਕੱਤਰ ਮਾਲੀਏ ਨੂੰ ਸਨਅਤੀ ਬੁਨਿਆਦੀ ਢਾਂਚੇ ਵਿੱਚ ਮੁੜ ਨਿਵੇਸ਼ ਕੀਤਾ ਜਾਵੇਗਾ
Ukraine News : ਯੂਕਰੇਨ ਦਾ ਵੱਡਾ ਡਰੋਨ ਹਮਲਾ, ਮਾਸਕੋ 'ਤੇ ਹਮਲੇ ’ਚ 1 ਦੀ ਮੌਤ, 3 ਜ਼ਖ਼ਮੀ
Ukraine News : ਰੂਸੀ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੇ ਹਮਲਿਆਂ ਦੀ ਕੀਤੀ ਸਖ਼ਤ ਨਿੰਦਿਆਂ
ਸ਼ੰਭੂ-ਖਨੌਰੀ ਮੋਰਚਾ ਨੇ ਕੇਂਦਰ ਸਰਕਾਰ ਨੂੰ ਭੇਜੀ MSP ਰਿਪੋਰਟ, ਡੱਲੇਵਾਲ ਦੀ ਮੈਡੀਕਲ ਸਹੂਲਤ ਬੰਦ
25 ਤੋਂ 30 ਹਜ਼ਾਰ ਕਰੋੜ ਦੀ ਲਾਗਤ ਨਾਲ ਇਹ ਸੰਭਵ
Ludhiana News : ਲੁਧਿਆਣਾ ’ਚ ਸਮਰਾਲਾ ਚੌਂਕ ਨੇੜੇ ਮਿਲੀ ਲਾਵਾਰਿਸ ਲਾਸ਼ ਮਾਮਲੇ ’ਚ ਹੋਇਆ ਵੱਡਾ ਖ਼ੁਲਾਸਾ
Ludhiana News : ਸੀਸੀਟੀਵੀ ਫ਼ੁਟੇਜ ’ਚ ਮ੍ਰਿਤਕ ਦੋਸਤਾਂ ਨਾਲ ਹੋਟਲ ’ਚ ਬੈਠਾ ਨਜ਼ਰ ਆ ਰਿਹੈ, ਪਰਿਵਾਰ ਨੇ ਦੋਸਤਾਂ ’ਤੇ ਜਤਾਇਆ ਕਤਲ ਕਰਨ ਦਾ ਖ਼ਦਸ਼ਾ