ਖ਼ਬਰਾਂ
Reasi Accident News: ਜੰਮੂ-ਕਸ਼ਮੀਰ ਦੇ ਰਿਆਸੀ 'ਚ ਵੱਡਾ ਹਾਦਸਾ, ਖੱਡ ਵਿਚ ਡਿੱਗਿਆ ਟੈਂਪੂ ਟਰੈਵਲਰ, 4 ਦੀ ਮੌਤ
Reasi Accident News: 8 ਲੋਕ ਹੋਏ ਜ਼ਖ਼ਮੀ
ਪ੍ਰਧਾਨ ਮੰਤਰੀ ਮੋਦੀ ਦੋ ਦਿਨਾਂ ਮਾਰੀਸ਼ਸ ਦੌਰੇ ’ਤੇ
ਰਾਸ਼ਟਰੀ ਦਿਵਸ ਸਮਾਰੋਹ ’ਚ ਮੁੱਖ ਮਹਿਮਾਨ ਹੋਣਗੇ, ਕਰਨਗੇ ਕਈ ਸਮਝੌਤਿਆਂ ’ਤੇ ਦਸਤਖ਼ਤ
US News : ਅਮਰੀਕਾ ਦੀ ਰਾਸ਼ਟਰੀ ਖੁਫੀਆ ਨਿਰਦੇਸ਼ਕ ਤੁਲਸੀ ਗੈਬਾਰਡ ਭਾਰਤ ਦੌਰੇ 'ਤੇ ਆਵੇਗੀ
US News : ਬਾਰਡ ਇਹ ਯਾਤਰਾ ਟਰੰਪ ਦੇ ਮਜ਼ਬੂਤ ਸਬੰਧ ਬਣਾਉਣ ਅਤੇ ਸੰਚਾਰ ਦੇ ਚੈਨਲਾਂ ਨੂੰ ਖੁੱਲ੍ਹਾ ਰੱਖਣ ਦੇ ਉਦੇਸ਼ ਨਾਲ ਕਰ ਰਹੀ
ਰਾਸ਼ਟਰਪਤੀ ਵਲੋਂ ਕੇਂਦਰੀ ਯੂਨੀਵਰਸਿਟੀ ਦੇ ਡਿਗਰੀ ਵੰਡ ਸਮਾਰੋਹ ’ਚ ਸ਼ਮੂਲੀਅਤ
ਯੂਨੀਵਰਸਿਟੀ ਪੁੱਜਣ ’ਤੇ ਪੁਲਿਸ ਟੁਕੜੀ ਨੇ ਦਰੋਪਦੀ ਮੁਰਮੂ ਨੂੰ ਤਿੀ ਸਲਾਮੀ
Jalandhar News : ਜਲੰਧਰ ’ਚ ਅਕਾਲੀ ਆਗੂ ਮੰਨਨ ਦੇ ਘਰ ਦੇ ਬਾਹਰ ਵਿਰੋਧ ਪ੍ਰਦਰਸ਼ਨ
Jalandhar News : ਪੁਲਿਸ ਨੇ ਤਾਲਮੇਲ ਕਮੇਟੀ ਮੈਂਬਰ ਨੂੰ ਮੰਨਨ ਦੇ ਘਰ ਅੰਤਰ ਜਾਣ ਤੋਂ ਰੋਕਿਆ,ਸਿੱਖ ਤਾਲਮੇਲ ਕਮੇਟੀ ਨੇ ਚਟਾਈਆਂ ਵਿਛਾ ਕੇ ਪਾਠ ਕੀਤਾ ਸ਼ੁਰੂ
Indian Sports : ਖੇਡ ਮੰਤਰਾਲੇ ਦਾ ਵੱਡਾ ਫ਼ੈਸਲਾ, WFI ਤੋਂ ਪਾਬੰਦੀ ਹਟਾਈ
ਖੇਡ ਮੰਤਰਾਲੇ ਨੇ 24 ਦਸੰਬਰ 2023 ਨੂੰ WFI ਨੂੰ ਮੁਅੱਤਲ ਕੀਤਾ ਸੀ
Punjab News: ਹੋਲੇ ਮਹੱਲੇ ’ਤੇ ਸ੍ਰੀ ਅਨੰਦਪੁਰ ਸਾਹਿਬ ਜਾ ਰਹੇ ਨੌਜਵਾਨ ਦੀ ਸੜਕ ਹਾਦਸੇ ’ਚ ਮੌਤ
ਮਾਪਿਆਂ ਦਾ ਇਕਲੌਤਾ ਪੁੱਤਰ ਸੀ ਅਕਾਸ਼ਬੀਰ ਸਿੰਘ
USA: ਮਿਸੀਸਿਪੀ ਦੇ ਮੈਡੀਸਨ ਕਾਉਂਟੀ ’ਚ ਹੈਲੀਕਾਪਟਰ ਹਾਦਸਾ, 3 ਮੈਡੀਕਲ ਕਰਮਚਾਰੀਆਂ ਦੀ ਮੌਤ
ਜਾਂਚ ਜਾਰੀ, ਹਾਦਸੇ ਦੇ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ
Gurdaspur News: ਪੰਜਾਬ ਦਾ ਨੌਜਵਾਨ ਭਾਰਤੀ ਫ਼ੌਜ ਦੇ ਆਰਟਿਲਰੀ ਰੈਜੀਮੈਂਟ ਵਿੱਚ ਬਣਿਆ ਲੈਫ਼ਟੀਨੈਂਟ
ਮਾਧਵ ਸ਼ਰਮਾ ਨੇ ਲੈਫਟੀਨੈਂਟ ਬਣ ਕੇ ਮਰਹੂਮ ਪਿਤਾ ਦਾ ਸੁਪਨਾ ਕੀਤਾ ਪੂਰਾ
ਬਾਹਰਲੇ ਮੁਲਕਾਂ ’ਚ ਪੜ੍ਹਾਈ ਲਈ ਜਾਣ ਵਾਲੇ ਭਾਰਤੀਆਂ ਦੀ ਗਿਣਤੀ 2024 ’ਚ 27 ਫ਼ੀ ਸਦੀ ਘਟੀ
ਭਾਰਤੀਆਂ ਦੀ ਕੁੱਲ ਗਿਣਤੀ ਵਿਚ 164,370 ਦੀ ਗਿਰਾਵਟ ਆਈ ਹੈ