ਖ਼ਬਰਾਂ
ਡਰੱਗ ਮਾਮਲੇ ’ਚ ਬਿਕਰਮ ਮਜੀਠੀਆ ਨੂੰ ਸਿੱਟ ਨੇ ਫਿਰ ਕੀਤਾ ਤਲਬ, 17 ਮਾਰਚ ਨੂੰ ਪੇਸ਼ ਹੋਣ ਦੇ ਹੁਕਮ
ਮਜੀਠੀਆ ਨੂੰ ਜਾਂਚ ਵਿਚ ਸਹਿਯੋਗ ਕਰਨ ਲਈ ਨਿਰਧਾਰਤ ਮਿਤੀ ’ਤੇ ਐੱਸ.ਆਈ.ਟੀ. ਦੇ ਅੱਗੇ ਹਾਜ਼ਰ ਹੋਣਾ ਹੋਵੇਗਾ।
ਕਾਂਗੋ ’ਚ ਕਿਸ਼ਤੀ ਪਲਟਣ ਨਾਲ 25 ਲੋਕਾਂ ਦੀ ਮੌਤ ਹੋ ਗਈ, ਬਹੁਤੇ ਸਨ ਫੁੱਟਬਾਲ ਖਿਡਾਰੀ
ਖਿਡਾਰੀ ਐਤਵਾਰ ਰਾਤ ਨੂੰ ਮਾਈ-ਨਡੋਮਬੇ ਸੂਬੇ ਦੇ ਮੁਸ਼ੀ ਸ਼ਹਿਰ ਵਿਚ ਇਕ ਮੈਚ ਤੋਂ ਵਾਪਸ ਪਰਤ ਰਹੇ ਸਨ
ਪੂਰਬੀ ਇੰਗਲੈਂਡ ਦੇ ਤੱਟ ’ਤੇ ਦੋ ਸਮੁੰਦਰੀ ਜਹਾਜ਼ਾਂ ਦੀ ਟੱਕਰ, ਅੱਗ ਲੱਗਣ ਕਾਰਨ 32 ਲੋਕ ਜ਼ਖ਼ਮੀ
ਘਟਨਾ ਸਵੇਰੇ 9:48 ਵਜੇ ਵਾਪਰੀ
ਹਰਿਆਣਾ ’ਚ ਔਰਤਾਂ ਵਿਰੁਧ ਅਪਰਾਧ ਦੀਆਂ ਘਟਨਾਵਾਂ ’ਚ ਕਮੀ ਆਈ : ਹਰਿਆਣਾ ਵਿਧਾਨ ਸਭਾ ’ਚ ਬੋਲੀ ਸਰਕਾਰ
2023 ਦੇ ਮੁਕਾਬਲੇ 2024 ’ਚ ਜਬਰ ਜਨਾਹ ਦੇ ਮਾਮਲਿਆਂ ’ਚ 23.3 ਫ਼ੀ ਸਦੀ ਦੀ ਕਾਫ਼ੀ ਕਮੀ ਆਈ
ਸੈਂਸੈਕਸ ਤੇ ਨਿਫਟੀ ’ਚ ਭਾਰੀ ਗਿਰਾਵਟ, ਤੇਲ ਅਤੇ ਗੈਸ, ਉਦਯੋਗਿਕ ਸ਼ੇਅਰਾਂ ’ਤੇ ਰਿਹਾ ਵਿਕਰੀ ਦਾ ਦਬਾਅ
ਰੁਪਏ ਦੀ ਕੀਮਤ ’ਚ ਇਕ ਮਹੀਨੇ ਦੀ ਸੱਭ ਤੋਂ ਵੱਡੀ ਗਿਰਾਵਟ
ਵਿਰੋਧੀ ਧਿਰ ਨੇ ਵੋਟਰ ਸੂਚੀਆਂ ’ਚ ਕਥਿਤ ਗੜਬੜੀਆਂ ’ਤੇ ਸੰਸਦ ’ਚ ਚਰਚਾ ਦੀ ਮੰਗ ਕੀਤੀ
ਰਾਜ ਸਭਾ ’ਚ ਵੀ ਇਸ ਮੁੱਦੇ ਨੂੰ ਉਠਾਉਣ ਦੀ ਕੋਸ਼ਿਸ਼ ਕੀਤੀ ਪਰ ਉਨ੍ਹਾਂ ਨੂੰ ਇਜਾਜ਼ਤ ਨਹੀਂ ਦਿਤੀ ਗਈ, ਜਿਸ ਕਾਰਨ ਵਿਰੋਧੀ ਸੰਸਦ ਮੈਂਬਰਾਂ ਨੇ ਵਾਕਆਊਟ ਕੀਤਾ
ਕੇਂਦਰੀ ਮੰਤਰੀ ਪ੍ਰਧਾਨ ਨੇ ਤਾਮਿਲਨਾਡੂ ਸਰਕਾਰ ’ਤੇ ਐਨ.ਈ.ਪੀ. ’ਤੇ ‘ਯੂ-ਟਰਨ’ ਲੈਣ ਦਾ ਦੋਸ਼ ਲਾਇਆ
ਡੀ.ਐਮ.ਕੇ. ਨੇ ਪ੍ਰਗਟਾਇਆ ਸਖ਼ਤ ਵਿਰੋਧ, ਮੁੱਖ ਮੰਤਰੀ ਸਟਾਲਿਨ ਨੇ ਪ੍ਰਧਾਨ ’ਤੇ ਹੰਕਾਰ ਦਾ ਦੋਸ਼ ਲਾਇਆ, ਉਨ੍ਹਾਂ ਨੂੰ ਅਪਣੀ ਜ਼ੁਬਾਨ ’ਤੇ ਕਾਬੂ ਰੱਖਣ ਲਈ ਕਿਹਾ
ਸਰਕਾਰ ਨੇ IPL ਨੂੰ ਤਮਾਕੂ ਤੇ ਸ਼ਰਾਬ ਦੇ ਇਸ਼ਤਿਹਾਰਾਂ ’ਤੇ ਪਾਬੰਦੀ ਲਗਾਉਣ ਲਈ ਕਿਹਾ
ਖੇਡ ਸਹੂਲਤਾਂ ’ਚ ਤੰਬਾਕੂ/ਅਲਕੋਹਲ ਉਤਪਾਦਾਂ ਦੀ ਵਿਕਰੀ ’ਤੇ ਪਾਬੰਦੀ ਲਗਾਉਣ ਦੀ ਵੀ ਅਪੀਲ ਕੀਤੀ
ਮੰਡੀ ਗੋਬਿੰਦਗੜ੍ਹ ਵਿੱਚ ਲੁੱਟ ਦੀ ਵੱਡੀ ਵਾਰਦਾਤ, 15 ਲੱਖ ਰੁਪਏ ਲੁੱਟੇ, ਜਾਣੋ ਪੂਰਾ ਮਾਮਲਾ
ਕਾਰ ਸਵਾਰ 6 ਬਦਮਾਸ਼ਾਂ ਨੇ ਵਾਰਦਾਤ ਨੂੰ ਦਿੱਤਾ ਅੰਜਾਮ
ਪੰਜਾਬ ਸਰਕਾਰ ਵੱਲੋਂ ਘੋੜਿਆਂ, ਗਧਿਆਂ ਅਤੇ ਖੱਚਰਾਂ ਲਈ ਮੁਫ਼ਤ ਟੈਟਨਸ ਟੀਕਾਕਰਨ ਮੁਹਿੰਮ
ਪਸ਼ੂ ਪਾਲਣ ਮੰਤਰੀ ਵੱਲੋਂ ਟੈਟਨਸ ਵਿਰੁੱਧ ਰਾਜ ਵਿਆਪੀ ਟੀਕਾਕਰਨ ਮੁਹਿੰਮ ਚਲਾਉਣ ਲਈ ਅਧਿਕਾਰੀਆਂ ਨੂੰ ਢੁਕਵੇਂ ਪ੍ਰਬੰਧ ਕਰਨ ਦੇ ਨਿਰਦੇਸ਼