ਖ਼ਬਰਾਂ
ਉਦਯੋਗ ਲਗਾਤਾਰ ਟੈਕਸ ਕਟੌਤੀ ਦੀ ਮੰਗ ਨਾ ਕਰਨ : ਕੇਂਦਰੀ ਮੰਤਰੀ ਗਡਕਰੀ
ਕਿਹਾ, ਸਰਕਾਰ ਨੂੰ ਭਲਾਈ ਯੋਜਨਾਵਾਂ ਲਈ ਫੰਡਾਂ ਦੀ ਜ਼ਰੂਰਤ ਹੈ।
ਨਾ ਗ੍ਰੰਥ ਸਾਹਿਬ ਨੇ ਨਾ ਪੰਥ ਤਾਂ ਕਿਵੇਂ ਬਣਾਏ ਗਏ ਨਵੇਂ ਜਥੇਦਾਰ: ਪ੍ਰੇਮ ਸਿੰਘ ਚੰਦੂਮਾਜਰਾ
'ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਾਜ਼ਰੀ ਵਿੱਚ ਹੁੰਦੀ ਹੈ ਦਸਤਾਰਬੰਦੀ'
ਰਾਸ਼ਟਰਪਤੀ ਦੀ ਆਮਦ ਦੌਰਾਨ ਅੰਤਰਰਾਸ਼ਟਰੀ ਹਵਾਈ ਅੱਡੇ ਤੇ ISB ਮੋਹਾਲੀ ਤੋਂ 5 ਕਿਲੋਮੀਟਰ ਖੇਤਰ ਦੇ ਆਲੇ-ਦੁਆਲੇ ਦਾ ਏਰੀਆ ਨੋ-ਫਲਾਇੰਗ ਜ਼ੋਨ ਘੋਸ਼ਿਤ
'ਭਾਰਤ ਦੇ ਰਾਸ਼ਟਰਪਤੀ ਇੰਡੀਅਨ ਸਕੂਲ ਆਫ ਬਿਜਨਸ ਆਈ.ਐਸ.ਬੀ. ਮੋਹਾਲੀ ਵਿਖੇ 11 ਮਾਰਚ 2025 ਨੂੰ ਦੌਰੇ ‘ਤੇ ਆ ਰਹੇ '
ਵਿਦੇਸ਼ਾਂ ਵਿੱਚ ਬੈਠੇ ਨਕਲੀ ਟਰੈਵਲ ਏਜੰਟਾਂ ਨੂੰ ਨੱਥ ਪਾਉਣ ਲਈ ਭਾਰਤ ਸਰਕਾਰ ਨੇ ਕੱਸਿਆ ਸ਼ਿਕੰਜਾ
ਭਾਰਤ ਸਰਕਾਰ ਨੇ ਇਟਲੀ ਸਰਕਾਰ ਦੀ ਮਦਦ ਦੇ ਨਾਲ ਅਜਿਹੇ ਟਰੈਵਲ ਏਜੰਟਾਂ ਦੇ ਵੇਰਵੇ ਇਕੱਠੇ ਕਰਨੇ ਸ਼ੁਰੂ ਕਰ ਦਿੱਤੇ ਹਨ
2 ਲੱਖ 25 ਹਜ਼ਾਰ ਬੇਸਹਾਰਾ ਬੱਚਿਆਂ ਨੂੰ ਸੂਬਾ ਸਰਕਾਰ ਵੱਲੋਂ 367.59 ਕਰੋੜ ਦੀ ਦਿੱਤੀ ਵਿੱਤੀ ਸਹਾਇਤਾ: ਡਾ ਬਲਜੀਤ ਕੌਰ
ਕਿਹਾ, ਮੁੱਖ ਮੰਤਰੀ ਸ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਸਰਕਾਰ ਬੇਸਹਾਰਾ ਬੱਚਿਆਂ ਦੀ ਭਲਾਈ ਲਈ ਵਚਨਬੱਧ
New Zealand Immigration News: ਆ ਗਏ ਬਦਲਾਅ, ਇਮੀਗ੍ਰੇਸ਼ਨ ਨਿਊਜ਼ੀਲੈਂਡ ਵੱਲੋਂ ਪ੍ਰਵਾਸੀ ਕਾਮਿਆਂ ਦੇ ਨਿਯਮਾਂ ਤੇ ਸ਼ਰਤਾਂ ਵਿਚ ਕਈ ਤਬਦੀਲੀਆਂ
ਮਾਨਤਾ ਪ੍ਰਾਪਤ ਰੁਜ਼ਗਾਰ ਦਾਤਾ ਕੰਮ ਵੀਜ਼ਾ ਅਤੇ ਸਪੈਸ਼ਲ ਪਰਪਜ਼ ਵਰਕ ਵੀਜ਼ਾ ਧਾਰਕਾਂ ਲਈ ਲਈ ਹੁਣ ਲਈ ਘੱਟੋ-ਘੱਟ ਤਨਖ਼ਾਹ ਦਰ ਨਿਊਜ਼ੀਲੈਂਡ ਦੇ ਕਾਨੂੰਨ ਮੁਤਾਬਿਕ ਕਰ ਦਿੱਤੀ
ਪਿੰਡ ’ਚ ਵੱਡੇ ਪੱਧਰ ’ਤੇ ਵੇਚਿਆ ਜਾ ਰਿਹਾ ਸੀ ਨਸ਼ਾ, ਪੀਲਾ ਪੰਜਾ ਲੈ ਕੇ ਪਹੁੰਚ ਗਈ ਪੁਲਿਸ
ਪਹਿਲਾਂ ਵੀ ਪਿੰਡ ਦੇ 40 ਵਿਅਕਤੀਆਂ ਵਿਰੁਧ ਨੇ ਪਰਚੇ ਦਰਜ
ਧਰਮ ਪਰਿਵਰਤਨ ਵੱਲ ਲਿਜਾਣ ਵਾਲੇ ਅੰਧਵਿਸ਼ਵਾਸਾਂ ਅਤੇ ਕਾਲੇ ਜਾਦੂ ਵਿਰੁੱਧ ਕਾਨੂੰਨ ਲਿਆਓ: MP ਵਿਕਰਮਜੀਤ ਸਿੰਘ ਸਾਹਨੀ
'ਮਹਾਰਾਸ਼ਟਰ ਸਰਕਾਰ ਪਹਿਲਾਂ ਹੀ ਕਾਲੇ ਜਾਦੂ ਵਿਰੁੱਧ ਕਾਨੂੰਨ ਕਰ ਚੁੱਕੀ ਪਾਸ'
Rashid Parole Application: ਅਦਾਲਤ ਨੇ ਸੰਸਦ ਸੈਸ਼ਨ ਵਿੱਚ ਸ਼ਾਮਲ ਹੋਣ ਲਈ ਇੰਜੀਨੀਅਰ ਰਾਸ਼ਿਦ ਦੀ ਪੈਰੋਲ ਦੀ ਅਰਜ਼ੀ ਕੀਤੀ ਰੱਦ
ਦਿੱਲੀ ਹਾਈ ਕੋਰਟ ਨੇ 24 ਫ਼ਰਵਰੀ ਨੂੰ ਸੈਸ਼ਨ ਜੱਜ ਨੂੰ ਮਾਮਲੇ ਵਿੱਚ ਰਾਸ਼ਿਦ ਦੀ ਜ਼ਮਾਨਤ ਪਟੀਸ਼ਨ 'ਤੇ ਜਲਦੀ ਫ਼ੈਸਲਾ ਲੈਣ ਦਾ ਨਿਰਦੇਸ਼ ਦਿੱਤਾ ਸੀ।
ਇਹ ਦਸਤਾਰਬੰਦੀ ਗੁਰਮਤਿ ਰਹਿਤ ਮਰਿਆਦਾ ਦੇ ਅਨੁਸਾਰ ਹੋਈ ਹੀ ਨਹੀਂ : ਮਨਧੀਰ ਸਿੰਘ (ਸਿੱਖ ਬੁੱਧੀਜੀਵੀ)
‘ਜਥੇਦਾਰ ਨੂੰ ਚੁਣਨ ਦੀ ਵਿਧੀ ਵੀ ਬਿਲਕੁਲ ਸਹੀ ਨਹੀਂ ਹੈ’